ਪੰਨਾ:Alochana Magazine January, February, March 1966.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ। ਜਗੁ ਦੁਖੀਆ ਸੁਖੀਆ ਜਨੁ ਕੋਇ ॥ ਜਗੁ ਰੋਗੀ ਭੋਗੀ ਗੁਣ ਰੋਇ ॥ ਜਗੁ ਉਪਜੇ ਬਿਨਸੈ ਪਤਿ ਖੋਇ ॥ ਗੁਰਮੁਖਿ ਹੋਵੈ ਬੂਝੈ ਸੋਇ ॥ ੭੩ ਆਸਾ ਪੰ. ੪੧੩ ਬੋਧ ਮੁਤ ਬੋਧ ਮਤ, ਅਸਲ ਵਿਚ, ਬ੍ਰਾਹਮਣਾਂ ਦੇ ਕਰਮ ਕਾਂਡ, ਪਸ਼ੂ ਬਲੀ ਤੇ ਕਲਪਣਾ-ਪ੍ਰਧਾਨ ਫ਼ਲਸਫ਼ੇ ਦੇ ਵਿਰੋਧ ਵਿਚ ਵਿਕਾਸਵਾਨ ਹੋਇਆ ਸੀ । ਉਸ ਨੇ ਪੁਸਤਕ-ਪਮਾਣ ਤੇ ਪਰੋਹਿਤ ਵਰਗ ਦੀ ਨਿਖੇਧੀ ਕੀਤੀ । ਸੰਘ-ਸ਼ਕਤੀ ਤੇ ਜੱਥੇਬੰਦੀ ਵੱਲ ਵਧੇਰੇ ਧਿਆਨ ਦਿੱਤਾ, ਲੋਕ-ਭਾਖਾ ਨੂੰ ਉਚੇਰੇ ਗਿਆਨ ਦਾ ਮਾਧਿਅਮ ਬਣਾਇਆ ਨਿਵਿਰਤੀ ਤੇ ਪ੍ਰਵਿਰਤੀ ਵਿਚਕਾਰ ਸਹਿਜ ਮੱਧ-ਮਾਰਗ ਕੱਢਿਆ, ਕਥਨੀ ਨਾ ਕਰਨੀ ਨੂੰ ਵਧੇਰੇ ਜਰੀ ਮੰਨਿਆ ਅਤੇ ਅਹਿੰਸਾਤਮਕ ਕਿਰਤ ਕਮਾਈ ਉੱਤੇ ਜ਼ੋਰ ਦੇਦਿਆਂ ਇਸ ਮਤ ਨੇ ਕਰਜ਼ਾਈ ਨੂੰ ਸੰਘ ਵਿਚ ਕੋਈ ਥਾਂ ਨਹੀਂ ਦਿੱਤੀ । ਇਨ੍ਹਾਂ ਗੱਲਾਂ ਵੱਲ ਧਿਆਨ ਦੇਈਏ ਤਾਂ ਪ੍ਰਤੀਤ ਹੁੰਦਾ ਹੈ ਕਿ ਸੰਤਬਾਣੀ ਦੇ ਉੱਘੇ ਉੱਘੇ ਸਿੱਧਾਂਤ ਪੁਰਾਤਨ ਬੋਧ ਮਤ ਨਾਲ ਮੇਲ ਖਾਂਦੇ ਹਨ । ਡਾ. ਟੰਪ ਨੇ ਲਿਖਿਆ ਹੈ ਕਿ ਸਿਖ ਮਤ ਵਿਚ ਬੋਧ ਮਤ ਦੀ ਗੂੰਜ ਸੁਣੀਦੀ ਹੈ । ੧. ਜੀਵਨ ਮੁਕਤ ਬੰਦੇ ਨੂੰ ਬੋਧੀ, ਅਰਹੰਤ ਅਵਸਥਾ ਵਾਲੇ ਕਹਿੰਦੇ ਸਨ । ਅਡੋਲ ਤੇ ਦੁੱਖ-ਸੁੱਖ-ਰਹਿਤ ਮੰਨਿਆ ਜਾਂਦਾ ਸੀ - ਫਲਸਲੋਕ ਧਰਮਹਿ ਚਿਤੰ ਧੱਸ ਨ ਕੰਪਤਿ ॥ ਆਸਕ ਵਿਰਜ ਰਵੇ ਏਤੀ ਮੰਗਲ ਮੁਤਮ ll ਮੰਗਲ ਸੱਤ ॥ ੨. ਸੰਤ, ਸਾਊ ਜਾਂ ਗੁਰਮੁਖ ਪ੍ਰਤਿ ਕਿਹਾ ਹੈ ਸੰਤੇ ਅੱਸ ਮੁਨੂੰ ਹੋਤਿ ਸੰਤਾਵਾਚਾ ਚ ਕੱਮ ਚ ਸਮੱਹੰਝਾ ਵਿਮੁਤੱਸ ਤਪ ਸੰਤਸੰ ਤਦਿ ਨੇ । (ਠੀਕ ਗਿਆਨ ਰਾਹੀਂ ਰਾਗ ਦਵੈਖ ਦੀਆਂ ਅੱਗਾਂ ਨੂੰ ਸ਼ਾਂਤ ਕਰਨ ਵਾਲੇ ਵੀ ਮਨ, ਵਚਨ ਤੇ ਕਰਮ ਸ਼ਾਂਤ ਹੋ ਜਾਂਦੇ ਹਨ) ੩. ਨਿਰਵੈਰ ਹੋਣ ਦਾ ਭਾਵ ਭਾਵੇਂ ਪੁਰਾਣਾ ਹੈ ਪਰ ਬੋਧ ਮਤ ਨੇ ਕਿ ਵਧੇਰੇ ਮਹੱਤਾ ਦਿੱਤੀ ਨੂੰ C