ਪੰਨਾ:Alochana Magazine January, February, March 1966.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- -- ਸ਼ਰਨਾਗਤਿ ਭਾਵ ਸਾਧਨਾ-ਮਾਰਗ ਵਿਚ ਇਸ਼ਟ ਦੇਵਤਿ ਅਥਾਹ ਸ਼ਰਧਾ ਤੇ ਆਤਮ-ਸਮਰਪਣ ਕਰ ਕੇ ਵਿਕਾਸਵਾਨ ਹੋਇਆ ਹੈ, ਇਹ ਸਾਧਾਰਨ ਜਨਤਾ ਨੂੰ ਵੀ ਵਧੇ ਚੰਗਾ ਲਗਦਾ ਸੀ । "The faith preached by him (Ramanuj) appealed more to the common people and won them to its worship because he emphasised devotion to a personal God, and thus opened the way of salvation to the lower classes no less than to the higher." D. A, Pai: Religious sects in India Among Hindus, Page 8 ਇਹ ਵੀ ਕਹਿੰਦੇ ਹਨ ਕਿ ਰਾਮਾਨੰਦ ਨੇ ਆਬੂ ਪਰਬਤ ਉੱਤੇ ੧੨ ਵਰੇ ਯੋਰ ਸਾਧਨਾ ਕੀਤੀ ਸੀ । ਇਨ੍ਹਾਂ ਦੇ ਚੇਲੇ ਅਨੰਤਾ ਨੰਦ ਦੀ ਸੇਵਾ ਕ੍ਰਿਸ਼ਣ ਦਾਸ ਪਯਾਹਾਰੀ ਕਰਦੇ ਸਨ । ਉਹ ਗਲਤਾ ਅਜਮੇਰ ਵਿਚ ਰਾਮਾਨੰਦ ਸੰਪ੍ਰਦਾਇ ਦੇ ਗੱਦੀਧਾਰੀ ਬਣੇ ਇਨ੍ਹਾਂ ਦੀ ਪਰੰਪਰਾ ਵਿਚ ਯੋਗ-ਸਾਧਨਾ ਵੀ ਚਲਦੀ ਸੀ । ਰਾਮਾਨੰਦੀ ਸੰਪ੍ਰਦਾਇ ਦੀ ਬਿਰਾਗੀ ਅਤੇ ਤਪਸੀ ਸ਼ਾਖਾ ਵੀ ਯੋਗ ਤੋਂ ਪ੍ਰਭਾਵਿਤ ਸੀ । ਯੋਗ ਮਾਰਗ ਤੇ ਗੁਰਮਤ ਅੰਗੇਜ਼ੀ Yoke (ਪੰਜਾਲੀ) ਵੀ ਯੋਗ ਦਾ ਭਾਵ ਦੱਸਦਾ ਹੈ, ਅਰਥਾਤ ਬਲਦ ਰੂਪ ਮਨ ਨੂੰ ਵੱਸ ਵਿਚ ਕਰਨਾ । ਪਾਤੰਜਲ ਯੋਗ ਵਿਚ ਚਿੱਤਗ੍ਰਿਤੀ ਨੂੰ ਰੋਕਣ ਦੇ ਸਾਧਨ ਨੂੰ ਯੋਗ ਕਿਹਾ ਗਿਆ ਹੈ । ਇਹ ਇਕ ਤਰ੍ਹਾਂ ਭਾਰਤੀ ਫ਼ਲਸਫ਼ੇ ਦੀ ਵਿਗਿਆਨਿਕ ਕਾਢ ਹੈ, ਪਰ ਹਠਯੋਗੀ ਸਿੱਧਾਂ ਤੇ ਨਾਥਾਂ ਨੇ ਕਰਾਮਾਤੀ ਡਰਾਵੇ, ਨਾਰੀ ਨਿੰਦਾ, ਗਿਹਸਤ ਦੀ ਨਿੰਦਾ, ਫ਼ਕੀਰੀ ਵਰ ਸਰਾਪ, ਆਦਿ ਪਾਖੰਡਾਂ ਰਾਹੀਂ ਸਾਮਾਜਿਕ ਜੀਵਨ ਨੂੰ ਬਹੁਤ ਅਸ਼ਾਂਤ 1 ਧੀ ਬਿਰ ਬੁਰਿ ਨਿਬ: ਧਵ ॥3॥ ਤ ॥ ੨ ॥ (ਕ) । ਮਨ ਮਾਨੈ ਹਰਿ ਏਕੰਕਾਰੁ ॥ ਪੰ. ੨੨੨ ਨਾਨਕ-ਬਾਣੀ : ii ਮਨ ਚੂਰੇ ਖਟ ਦਰਸਨ । ਪੰ. ੩੫੨ iii ਨ ਮਨੁ ਮਰੈ ਨ ਕਾਰਜੁ ਹੋਇ । ਪੰ, ੨੨੨ ਦੂਜੇ ਪਾਸੇ ਮਨਮੁਖਤਾ ਪ੍ਰਤਿ ਕਿਹਾ ਹੈ () ਮਨ ਕੀ ਮਤਿ ਤਾ ਗਲ ਮਤਾ । ਜੋ ਕਿਛੁ ਲਿਐ ਸਭ ਖਤੋ ਖਤਾ ॥ ਪੰ. ੩੫ (ਗ) ਗੁਰਮੁਖ ਬਾਣੀ ਅਘੜ (ਮਨ) ਘੜਾਵੈ ॥੨੭॥ ਸਿਧ ਗੋਸਟ ਭਾ!