ਪੰਨਾ:Alochana Magazine January, February, March 1966.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧੀਵਤ ਥੰਮਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ । ਤਿਥੈ ਅਮ੍ਰਿਤ ਭੋਜਨ ਸਹਜ ਧੁਨਿ ਉਪਜੈ ਸਬਦਿ ਜਗਤੁ ਥੰਮਿ ਰਹਾਇਆ । ਆਸਾ ਪੰ. ੪੪੧ ਯੋਗ ਦੇ ਬਾਹਰਲੇ ਆਚਾਰ ਦੀ ਨਿਖੇਧੀ ਕੀਤੀ ਹੈ ਪ੍ਰਾਣਾਯਾਮ੧. ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰੁ ॥ ਰਹਾਉ ਆਂਟ ਸੇਤੀ ਨਾਕ ਪਕੜਹਿ ਸੂਝ ਤੇ ਤਿਨਿ ਲੋਅ । ਮਗਰ ਪਾਛੈ ਕਛੁ ਨਾ ਸੁਝੈ ਏਹੁ ਪਦਮੁ ਅਲੋਅ ॥੨॥ ਨੇਵਲੀ ਕਰਮ, ਖਟ ਕਰਮ ਧਨਾਸਰੀ ਪੰ. ੬੬੨-੬੩ ਚਾੜਸਿ ਪਵਨੁ ਸਿਆਸਨੁ ਭੀਜੈ ॥ ਨਿਉਲੀ ਕਰਮ ਖਟੁ ਕਰਮ ਕਰੀਜੈ ।। ਰਾਮ ਨਾਮ ਨਿਨੁ ਬਿਰਥਾ ਸਾਸੁ ਲੀਜੈ !੫॥ ਰਾਮਕਲੀ ਅਸਟੇ. ਹਠ ਨਿਗੜ੍ਹ ਹਠ ਨਿਗ੍ਰਹ ਕਹਿ ਕਾਇਆ ਛੀਜੈ । ਵਰਤੁ ਤਨੁ ਕਰਿ ਮਨੁ ਨਹੀਂ ਦੀਜੈ । ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥੫ ਰਾਮਕਲੀ ( ੯੦੫ ਅਨਹਦ ਸਬਦ ਯੋਗ ਮਤ ਵਿਚ ਅਨਹਦ ਸ਼ਬਦ ਦਸਮ ਦੁਆਰ ਦੇ ਖੁਲ ਜਾਣ ਤੋਂ ਪਹਿਲਾਂ ਪ੍ਰਾਪਤ ਹੁੰਦਾ ਹੈ, ਪਰ ਗੁਰੂ ਨਾਨਕ ਇਸ ਨੂੰ ਦਸਮ ਦੁਆਰ ਵਿਚ ਬ੍ਰਿਤੀ ਦੇ ਟਿਕ ਜਣ ਤੇ ਮਨ ਲਗ ਜਾਣ ਜਾਂ ਨਾਮ-ਸਿੱਧੀ ਹੋਣ ਦੇ ਅਰਥਾਂ ਵਿਚ ਵਰਤਦੇ ਹਨ : (੧) ਘੁੰਘਰੂ ਬਾਜੇ ਜੇ ਮਨੁ ਲਾਗੇ ॥ ਪੰ: ੩੨੯ (੨) ਅਨਹਦੋ ਅਨਹਦ ਵਾਜੇ ਰੁਣ ਝੁਣਕਾਰ ਰਾਮ ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥ ਅਨਿਦਨ ਰਾਤਾ ਮਨੁ ਬੈਰਾਗੀ ਸੁੰਨ ਮੰਡਲ ਘਰ ਪਾਇਆ । ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰ ਅਲਖੁ ਲਖਾਇਆ ॥ ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥ ਨਾਨਕ ਨਾਮਿ ਰਤੇ ਬੈਰਾਗੀ ਅਲ੍ਹਦ ਰੁਣ ਝੁਣਕਾਰੇ ॥੧॥੨॥ ਆਸਾ ਛੰਤ ਪੰ: ੪੩੬ 18