ਪੰਨਾ:Alochana Magazine January, February, March 1966.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੋਗ ਚਿਨ੍ਹਾਂ ਦੀ ਨਵੀਂ ਵਿਆਖਿਆ ਜੋਗੀ ਮਾਇਆ ਲਈ ਸਰਣੀ ਦਾ ਚਿਨੁ ਵਰਤਦੇ ਹਨ ਇਸੇ ਲਈ ਕਈ ਜੋਗੀ ਸਪੇਰੇ ਬਣ ਜਾਂਦੇ ਹਨ । ਹਿਰਦੇ ਕੰਵਲ ਨੂੰ ਸਿਧਾ ਉਲਟਾ ਕੇ ਦਸਮ ਦੁਆਰ ਵਿਚ ਬ੍ਰਤੀ ਟਿਕਾਣ ਦਾ ਜਤਨ ਵੀ ਉਹ ਕਰਦੇ ਹਨ । ਗੁਰੂ ਨਾਨਕ ਨੇ ਗੁਰੂ ਗਿਆਨ ਤੇ ਹਰਿ ਭਗਤੀ ਰਾਹੀਂ ਉਸੇ ਪਦ ਦੀ ਪ੍ਰਾਪਤੀ ਦਸੀ ਹੈ ੧. ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ । ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ ॥ ੪ ॥ ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥ ਉਲਟੀ ਨਦੀ ਕਹਾ ਘਰੁ ਤਰਵਰ ਸਰਪਨ ਡਸੇ ਦੂਜਾ ਮਨ ਮਾਂਹੀ 11 ੫ ॥ ਗਾਰੜੁ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ । ਮਨ ਤਨ ਹੱਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬੨ | ਮਲਾਰ ਆਸਟ ਪੰ. ੧੨੭੪ ੨. ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਓ ਤਉ ਪਾਈਐ ਹੀ । ੩. ਭੇਜਨੁ ਨਾਮੁ ਨਿਰੰਜਨੁ ਸਾਰੁ । ਪਰਮਹੰਸੁ ਸਚੁ ਜੋਤਿ ਅਪਾਰ ਜਹ ਦੇਖਉ ਤਹ ਏਕੰਕਾਰ । ੫ ॥ | ਪੰ. ੨੨੭ ੪. ਮੁੰਦਾ ਸੰਤੋਖੁ ਸਰਪੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮ ॥ ਜਪੁ ੫. ਮੁਦਾ ਤੇ ਘਟ ਭੀਤਰਿ ਮੰਦਾ ਕਾਇਆ ਕੀਜੈ ਖੰਥਾਤਾ ॥ ਪੰਚ ਚੇਲੇ ਵਸ ਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥ ਜੋਗ ਜੁਗਤਿ ਇਵ ਪਵਸਿ ॥ ੧ ॥ ਏਕ ਸਬਦੁ ਦੂਜਾ ਹੋਰੁ ਨਾ ਸਤਿ ਕੰਦ ਮੂਲਿ ਮਨੁ ਲਾਵਸਿ ॥੧॥ ਰਹਾਉ ਗਉੜੀ ਚੇਤੀ ਪੰ. ੧੫੫ ਜੋਗੀਆਂ ਨੇ ਮੱਧ ਵਿਚ ਪ੍ਰਾਣ ਦੇ ਟਿਕਾਉ ਨੂੰ ਦਸਮ ਦੁਆਰ ਦੀ ਅਵਸਥਾ ਮੰਨਿਆ ਹੈ । ਸਿਖ-ਮਤ ਵਿਚ “ਦਸਵਾਂ ਦੁਆਰ ਉਹ ਹੈ ਜਿਥੈ ਅਨੇਕ ਰੂਪ ਨਿਰੰਕਾਰ 23