ਪੰਨਾ:Alochana Magazine January, February, March 1966.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਨਾਮ ਦਾ ਖਜ਼ਾਨਾ ਹੈ । ਭਾਵ, ਜਿਥੇ ਸਾਡੇ ਅੰਤਹਕਰਨ ਵਿਚ ਨਿਰੰਕਾਚੀ ਜੋਤ ਦਾ ਵਾਸ ਹੈ ਉਹ ਦਸਮ ਦੁਆਰ ਹੈ ।” ਪੰਨਾ ੨੧੪ ਗੁਰਮਤ ਨਿਰਣਯ : ਭਾਈ ਜੋਧ ਸਿੰਘ : ਪਰ ਪੰਨਾ ੨੮੦ ਵਿਚ ਦਸਮ ਦੁਆਰ ਅਤਹ ਕਰਣ ਵਿਚ ਮੰਨਿਆ ਹੈ । | ਗੁਰੂ ਨਾਨਕ ਦੇਵ ਜੀ ਨੇ ਨਾ ਪ੍ਰਾਣਾਯਾਮ ਮੰਨਿਆ ਨਾ ਖਟ ਚ , ਨਾ ਕਾਇਆ ਸਕਾਣ ਤੇ ਨਾ ਜੋਰੀ ਜਬਰੀ ਮੰਨ ਨੂੰ ਬਿਤੀਹੀਨ ਕਰਨਾ । ਉਹ ਤਾਂ ਹਉਮਾ ਮਿਟਾ ਕੇ ਨਾਮ ਵਿਚ ਲੀਨ ਹੋਣ ਨੂੰ ਹੀ ਸਹਜ ਜੋਗ ਮੰਨਦੇ ਹਨ । ਅਜੇਹੀ ਅਵਸਥਾ ਵਿਚ ਦਸਮ ਦੁਆਰ ਦੇ ਅਨੇਕ ਨਾਦ ਸੁਣੀਦੇ ਹਨ੧, ਗੁਰਮਤਿ ਰਾਮੁ ਜਪੈ ਜਨੁ ਪੂਰਾ । ਤਿਤ ਘਟਿ ਅਨਹਤ ਬਾਜੇ ਤਰਾ ॥੨॥੬॥ ਗਉੜ ਗਵਾਰੇਰੀ ੨. ਪੰਚ ਸਬਦ ਸੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ੩. ਅਹਿਨਿਸ਼ ਰਹੈ ਏਕ ਲਿਵਲਾਗੀ ਸਾਚੇ ਦੇਖਿ ਪਤੀਣਾ । ਰਹੈ ਗਗਨ ਪੁਰਿ ਦਿਸਟਿ ਸਮੈ ਸਰ ਅਨਹਦ ਸਬਦਿ ਰੰਗੀਣਾ ੨ ॥੯ | ਰਾਸ ਕਲੀ, ਅਸਟ ੪. ਚੀਨੇ, ਤਤ ਗਗਨ ਦਸ ਦੁਆਰ ॥ ਹਰਿ ਮੁਖ ਪਾਠ ਪੜੈ ਬੀਚਾਰ ॥ ਪੰ. ੩੫੫ ਤੁਰੀਆ ਅਵਸਥਾ ਵਿਚ ਪਹੁੰਚ ਕੇ ਗਿਆਨ ਧਿਆਨ, ਜਪ ਤਪ ਸਭ ਵਿਲੀਨ ਹੋ ਜਾਂਦੇ ਹਨ ੧, ਆਸਾ ਮਨਸਾ ਦੇਉ ਬਿਨਾਸਤ ਤਿਹੁ ਗੁਣ ਆਸ ਨਿਰਾਸ ਭਈ । ਤੁਰੀ ਅਵਸਥਾ ਗੁਰ ਮੁਖਿ ਪਾਇਐ ਸੰਤ ਸਭਾ ਕੀ ਓਟ ਲਹੀ । ੪ ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੇ ਅਲਖ ਅਭੇਵਾ ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ਪੰ. ੩੫੬ ੨. ਗੁਰ ਹਿਵ ਸੀਤਲ ਅਗਨਿ ਬੁਝਾਵੈ ॥ ਸੇਵਾ ਸੁਰਤ ਬਿਭੂਤਿ ਚੜਾਵੈ । ਦਰਸਨ ਆਪਿ ਸਹਜ ਘਰਿ ਆਵੈ ॥ ਨਿਰਮਲ ਬਾਣੀ ਨਾਦੁ ਵਜਾਵੈ ॥ ੪ ॥ ਪੰ. ੪੧੧. | 'ਸੁੰਨ' ਸ਼ਬਦ ਨਾਨਕ ਬਾਣੀ ਵਿਚ ਬੋਧ ਅਰਥਾਂ ਵਿਚ ਅਸਾਰ ਜਾਂ ਖਿਣ ਭੰਗੂਰ ਨਹੀਂ ਉਹ ਤਾਂ ਨਿਰੰਕਾਰ ਦੀ ਜੋਤਿ ਤੇ ਅਨਾਹਤ ਨਾਦ ਦੇ ਅਰਥਾਂ ਵਿਚ ਆਇਆ ਹੈ । ਇਸ ਅਵਸਥਾ ਨੂੰ ਲਿਵ-ਲੀਨ ਅਵਸਥਾ ਵੀ ਆਖਦੇ ਹਨ । ੧. ਸੁੰਨ ਮੰਡਲ ਇਕ ਜੱਗੀ ਬੈਸੇ ॥੧੫॥ ਧਨਾਸਰੀ ਅਸਟ ਦੇ ਹਨ 24