ਪੰਨਾ:Alochana Magazine January, February, March 1966.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਡੇ ਲੇਖਕਾਂ ਨੂੰ ਮਿਲੋ ਸੀਤਾ ਰਾਮ ਬਾਹਰੀ : ਗੁਰੂ ਨਾਨਕ ਸਾਹਿਬ ਉੱਤੇ ਖੋਜ-ਨਿਬੰਧ ਲਿਖ ਕੇ, ਪੰਜਾ ਯੂਨੀਵਰਸਿਟੀ, ਚੰਡੀਗੜ੍ਹ ਪਾਸੋਂ ਪੀ-ਐਚ.ਡੀ. ਦੀ ਡਿਗਰੀ ਪ੍ਰਾਪ ਕੀਤੀ ਹੋਈ ਹੈ । ਪਿੱਛੇ ਜਿਹੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ-ਵਿਗਿਅ ਵਿਭਾਗ ਵਿਚ ਰੀਡਰ ਨਿਯੁਕਤ ਹੋਏ ਹਨ । ਕਿਸ਼ਨ ਸਿੰਘ : ਦਿਆਲ ਸਿੰਘ ਕਾਲਜ, ਦਿੱਲੀ ਵਿਚ ਅੰਗੇਜ਼ੀ ਦੇ ਅਧਿਆਪਕ ਹਨ -- - 2. ਸੂਚਨਾ ਅਗਲੇ ਅੰਕ ਤੋਂ ਅਸੀਂ ਆਲੋਚਨਾ ਵਿਚ ਦੋ ਵਾਧੇ ਕਰ ਰਹੇ ਹਾਂ : (ਉ) ਹਰ ਵਾਰੀ ਕੁੱਝ ਪੱਤਰੇ ਅਣਛਪੇ ਸਾਹਿੱਤ ਲਈ ਰਾਖਵੇਂ ਰੱਖਿਆ ਜਾਇ ਕਰਨਗੇ । ਇਨ੍ਹਾਂ ਵਿਚ ਸੰਪਾਦਕ ਆਪਣੇ ਪੁਸਤਕਾਲੇ ਦੇ ਕੁੱਝ ਅਨਮੋਲ ਅਣਛਪੇ ਨੂੰ ਪਾਠਕਾਂ ਦੀ ਸੇਵਾ ਵਿਚ ਪੇਸ਼ ਕਰੇਗਾ | ਪਹਿਲੀ ਵਾਰੀ ਸ੍ਰੀ ਜੈ ਸਿੰਘ ਦੀ ਰਚਨਾ ਨ, ਜਾਣ-ਪਛਾਣ ਕਰਾਈ ਜਾਵੇਗੀ । (ਅ) ਪੰਜਾਬੀ ਰੰਗ-ਮੰਚ ਵਾਂਗ, ਪੰਜਾਬੀ ਕਵਿਤਾ ਉੱਤੇ ਵੀ ਬਾਕਾਇਦਾ ਤਿਮਾਹੀ ਰਾ ਛਾਪੀ ਜਾਇਆ ਕਰੇਗੀ ‘ਰਸਮੀਤ' ਦੀ ਪਹਿਲੀ ਰਪੋਟ ਸ਼ਿਵ ਕੁਮਾਰ ਦੀ 'ਲੂਣਾ' ਬਾਰੇ ਹੈ। ਪੰਜਾਬ ਐਂਡ ਸਿੰਧ ਬੈਂਕ ਲਿਮਿਟਿਡ ਜਾਰੀ ਹੋਇਆ (੧੯੦੮) ♥ ਰਜਿਸਟਰਡ ਆਫ਼ਿਸ : ਹਾਲ ਬਾਜ਼ਾਰ, ਅੰਮ੍ਰਿਤਸਰ ਸੈਂਟਰਲ ਐਂਡ ਐਡਮਿਨਿਸਟੇਟਿਵ ਆਫ਼ਿਸ : ਡੇਹਰਾਦੂਨ ਟਾਈਮ ਡਿਪਾਜ਼ਿਟ ਉੱਤੇ ਸੂਦ : 5% ਤੋਂ 7 ਨੂੰ % ਸੋ ਵਿੰਗ ਬੈਂਕ ਉੱਤੇ ਸੂਦ |4% (ਰੁਪਿਆ ਕਢਾਉਣ ਲਈ ਚੈੱਕ ਸਿਸਟਮ : 140 ਚੈੱਕ ਸਲਾਨਾ) ਬਾਚਾ : ਅੰਮ੍ਰਿਤਸਰ, ਅੰਬਾਲਾ ਸ਼ਹਿਰ, ਡੇਹਰਾਦੂਨ, ਦਿੱਲੀ (ਚਾਂਦਨੀ ਚੌਕ), ਦਿ (ਕਰੋਲ ਬਾਗ), ਦਿੱਲੀ (ਪਹਾੜ ਗੰਜ), ਜਾਲੰਧਰ, ਹੁਸ਼ਿਆਰਪੁਰ, ਕਾਨਪੁਰ, ਕਰਨਾਲ, ਖੰਨ ਲੁਧਿਆਣਾ ਅਤੇ ਪਟਿਆਲਾ। ਹਰ ਪੁਛ ਗਿਛ ਲਈ ਹੈਡ ਆਫਿਸ, ਡੇਹਰਾਦੂਨ ਜਾਂ ਬਾਂਚ ਮੈਨੇਜਰ ਕੋਲੋਂ ਪਤਾ ਕਰੋ । ਇੰਦਰਜੀਤ ਸਿੰਘ, ਜੈਨਰਲ ਮੈਨੇਜਰ