ਪੰਨਾ:Alochana Magazine January, February, March 1966.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਹ ਓਇ ਮਲਿਕਾ ਨੂੰ ਦਿਸੰਤਾ । ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ । ਮੈ ਗੁਰਪਰਸਾਦੀ ਜਾਨੀ ॥੨॥...... ਨੇਰੈ, ਨਾਹੀ ਦੂਰਿ । ਨਿਜ ਆਤਮੈ ਰਹਿਆ ਭਰਪੂਰਿ ॥੩॥...... ਗੁਰਪਰਸਾਦੀ ਜਾਨਿਆ ॥ ਜਨੁ ਨਾਮਾਂ ਸਹਜ ਸਮਾਨਿਆ ॥੪॥੧॥ -ਪੰਨਾ ੬੫੭ ਗੁਰੂ ਗ੍ਰੰਥ ਸਾਹਿਬ, ਰਾਗ ਸੋਰਠਿ ਇਸੇ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ੧੨ਵਾਂ ਸ਼ਬਦ ਹੈ, ਜਿਸ ਵਿਚ ਨਾਮਦੇਵ ਦੇ ਉਪਰਲੇ ਸਬਦ ਦੀ ਸਪਸ਼ਟ ਛਾਂ ਦਿਸਦੀ ਹੈ । (ਉ) ਹਿੰਦੂ ਪੂਜੈ ਦੇਹੁਰਾ, ਮੁਸਲਾਮਣੁ ਮਸੀਤ । ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ । ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥ ਗੁ ਰੀ .ਪੰਨਾ ੮੭੫ (ਅ) ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ । ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਾ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਈ ਰੀਵਾਈ ਥੀ । ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (ੲ) ਪਾਨੀਆ ਬਿਨੁ ਮੀਨੁ ਤਲਵੈ ॥ ਐਸੇ ਰਾਮ ਨਾਮਾ ਬਿਨੁ ਬਾਪੁ ਨਾਮਾ ॥ ( ਗੁ.ਗ੍ਰੰ. ਪੰਨਾ ੮੭੫ कबीर पन्थ, नानक पन्थ, आदि भी वैष्णव सन्त ही थे ।ज्ञान देव की तरह ये भी निर्गुण भक्ति मानते थे।' पृ० २०६ हिन्दी साहित्य की दार्शनिक पृष्ठ भूमि-विश्वम्भर नाथ उपाध्याय । ਮਧਣਾਚਾਰਜ (੧੧੯੭-੧੨੭੬ ਈ.) ਨੇ ਗੁਜਰਾਤ ਵਿਚ ਆਪਣਾ ਦੈਤਵਾਦੀ ਵੈਸ਼ਣ ਸੰਪ੍ਰਦਾਏ ਚਲਾਇਆ ਸੀ । ਇਸ ਪ੍ਰਦੇਸ਼ ਵਿਚ ਨਰਸਿੰਹ ਮੋਹਤਾ (੧੪੧੫-99+9 ਈ.) ਪ੍ਰਸਿੱਧ ਸੰਤ ਬ੍ਰਾਹਮਣ ਕੁਲ ਵਿਚ ਹੋਏ । ਮੀਰਾ ਬਾਈ (੧੫੦੪-੧੫੫o) ਸੀ । ਵੀ ਗੁਜਰਾਤ ਤੇ ਰਾਜਸਥਾਨ ਵਿਚ ਸੰਤ-ਮਤ ਦੇ ਪ੍ਰਚਾਰ ਲਈ ਪ੍ਰਸਿੱਧ ਰਹੀ । ਇ ਹ ਇਕ ਸਬਦ ਭਾਈ ਬਨੋ ਦੀ ਬੀੜ ਵਿਚ ਮੌਜੂਦ ਹੈ । | ਤੇਲਗੂ ਬਾਹਮਣ ਵਲਭਾਚਾਰਜ (੧੪੭੯-੧੫੬੧ ਈ.) ਬਹੁਤ ਤੇਜ ਬਧੀ ਵਾਲੇ ਸਨ । ਉਨ੍ਹਾਂ ਨੇ ਕ੍ਰਿਸ਼ਨ ਦੇ ਰੂਪ ਦੀ ਪੂਜਾ ਦਾ ਪ੍ਰਚਾਰ ਕੀਤਾ । ਉਹ ਸਗੁਣ ਸਾਕਾਰ ਦੇ ਉਪਾਸ਼ਕ ਸਨ । ਪ੍ਰੇਮ ਸਾਧਨਾਂ ਵਿਚ ਉਹ ਲੋਕ-ਵੇਦ ਤੇ ਸ਼ਾਸਤ ਦੀ ਮਰਿਆਦਾ ਨਹੀਂ ਸਨ ਮੰਨਦੇ । ਇਨ੍ਹਾਂ ਨੇ ਅਨੇਕ ਦਾਰਸ਼ਨਿਕ ਗ੍ਰੰਥ ਸੰਸਕ੍ਰਿਤ ਵਿਚ ਰਚੇ । ਇਨ੍ਹਾਂ ਦਾ ਪੁਸ਼ਟਿ 33