ਪੰਨਾ:Alochana Magazine January, February, March 1966.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਉਪਰਾਲਾ ਕੀਤਾ । ਡਾ: ਨਿਕਲ ਮੇਕਨਿਕਲ (Dr. Nicol Maclhicol) ਨੇ ਸੱਚ ਕਿਹਾ ਹੈ

  • The langour of the Hindu atmosphere is replaced by ir new stringency, a new vigour, even if it is only in its negations, and a more decidedly ethical outlook. It is evident again and again, as we read the sayings of this groups of saints that new blocd las llcucd into Hir duism cf which robustness had never been the note, and which had been growing more and more anaemic.

ਇਸ ਨਵੀਂ ਲਹਿਰ ਪ੍ਰਤਿ ਉੱਤਰੀ ਭਾਰਤ ਵਿਚ ਭਾਵੇਂ ਵਧੇਰੇ ਪ੍ਰਚਾਰ ਰਾਮਾ ਨੰਦ* ਰਾਹੀਂ ਹੋਇਆ ਪਰ ਪੰਜਾਬ ਵਿਚ ਗੋਰਖ ਪੰਥੀਆਂ, ਸੂਫੀਆਂ, ਵਾਰਕਰੀ ਤੇ ਸਥਾਨਕ ਸੰਤਾਂ ਨੇ ਵੀ ਬਹੁਤ ਪਹਿਲਾਂ ਤੋਂ ਇਸੇ ਪ੍ਰਕਾਰ ਦੀ ਵਿਚਾਰ-ਧਾਰਾ ਚਲਾਈ ਹੋਈ ਸੀ । ਗੁਰੂ ਨਾਨਕ ਦੇਵ ਨੂੰ ਬਹੁਤੇ ਵਿਚਾਰ ਆਪਣੇ ਆਪ ਸੁਖੇ, ਕੁਝ ਵਿਚਾਰ ਉਨ੍ਹਾਂ ਨੇ ਉਦਾਸੀਆਂ ਸਮੇਂ ਵਾਰਤਾਲਾਪ ਵਿਚੋਂ ਉਸਾਰੇ ਤੇ ਕੁਝ ਵਿਚਾਰ ਉਨਾਂ ਨੇ ਪੁਰਾਤਨ ਗ੍ਰੰਥਾਂ ਦੇ ਗੰਭੀਰ ਅਧਿਅਨ ਵਿਚੋਂ ਲਭੇ । ਹੁਣ ਪਾਠਕ ਆਪ ਨਿਰਣਾ ਕਰ ਸਕਦੇ ਹਨ ਕਿ ਇਹ ਵਿਚਾਰ-ਵਟਾਂਦਰੇ ਦੀ ਗਲ ਕਿਥੋਂ ਤਕ ਸਚ ਹੈ -One would find that the doctrines and teachings of Nanak, like those of the other great reformei, Kabir, to whom he bears a great similarity in character and teaching, alike were chiefly derived from the contemporary Vaishnavite schools of thought.** ਕਬੀਰ ਤੇ ਨਾਨਕ ਸ਼ੰਕਰ ਅਚਾਰਜ ਦੇ ਮਾਇਆਵਾਦ ਤੇ ਸੰਨਿਆਸ ਤੋਂ ਪ੍ਰਭਾਵਤ ਹੋ ਕੇ ਕਬੀਰ ਨੇ

  • 1. "It was the seed sown by Ramananda that blossomed

into the great popular religions of Kabir and Nanak." P. 5 Chetaya to Vivekananda. 2. “His (Ramananda's) influence is to be traced in a considerable number of sects, of which the largest and most noble is that of the Sikhs, founded by Kabir; most famous follower, Nanak. P. 8. Norrth Indian Saints. * P. 43. North Indian Saints.