ਪੰਨਾ:Alochana Magazine January, February, March 1966.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

higures the nature is ticular cons of realiter feelin ਗੀਤਾ ਦਾ ਇਕ ਵਾਕ ਹੈ‘ਮਮੈ ਵਾਂਝੇ ਜੀਵ-ਲੋਕ ਜੀਵ ਭੂਤਰ ਜਨਾਹ । ਅਰਥਾਤ ਇਸ ਸ਼ਰੀਰ ਵਿਚ ਭਗਵਾਨ ਦਾ ਇਕ ਸਨਾਤਨ ਅੰਸ਼ ਹੈ । ਸਿਧ ਮਨੋਵਿਗਿਆਨੀ ਏ ਡੰਗਟਨ (Eddington) ਨੇ ਵੀ ਏਸੇ ਭਾਵ ਦੀ ਪੁਸ਼ਟੀ ਕੀਤੀ ਹੈ - "If I were to try to put into words the essential truth revealed in the mystic experience, it would be that our minds are not apart from the world; and the feelings that we have of gladness and melancholy and our yet deeper feelings are not of ourselves alone but are glimpses of reality transcending the narrow limits of our particular consciousness that the harmony and beauty of nature is at root one with the gladness that transfigures the face of man." 2. 321 The Nature of the Physical World. ਇਸੇ ਭਾਵ ਲਈ ਉਪਨਿਸ਼ਦਾਂ ਨੇ ਘੜੇ ਅਤੇ ਤਾਲ ਦੀ ਉਪਮਾਂ ਵਰਤੀ ਹੈ ਅਤੇ ਕਬੀਰ ਨੇ ਕਿਹਾ ਹੈ ਜਲ ਮੇਂ ਕੁੰਭ ਹੈ ਕੁੰਭ ਮੇਂ ਜਲ ਹੈ ਬਾਹਰ ਭੀਤਰ ਪਾਨੀ । ਫਟਾ ਕੁੰਭ ਜਲ ਜਲਹਿ ਸਮਾਨਾ ਯਹ ਤਥ ਕਥਿਓ ਗਿਆਨੀ । ਅਤੇ ਗੁਰੂ ਨਾਨਕ ਦੇਵ ਨੇ ਲਿਖਿਆ੧. ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ ॥ ਪੰਨਾ ੪੬੯ ੨. ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥੩॥ ੩. ਆਪੇ ਮਾਰੇ ਆਪੇ ਛੱਡੇ ਆਪੇ ਲੇਵੈ ਦੇਇ, ਆਪੇ ਵੇਖੇ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥ ਪੰਨਾ ੬੫੦ ਨਾਨਕ ਕਾਲ ਤਕ ਇਸਲਾਮ ਆਪ ਵੇਦਾਂਤਵਾਦੀ ਸੂਫ਼ੀਵਾਦ ਤੋਂ ਪ੍ਰਭਾਵਤ ਹੋ ਤੁਕਾ ਸੀ । ਚੰਗੇਜ਼ ਤੇ ਹਲਾਕੂ ਦੀਆਂ ਤਬਾਹੀਆਂ ਨੇ ਮਧ ਏਸ਼ੀਆ ਦੇ ਮੁਸਲਮਾਨਾਂ ਨੂੰ ਵੈਰਾਗੀ ਬਣਾ ਦਿਤਾ ਸੀ । ਕਈ ਪਾਰਖੂ ਈਰਾਨੀ ਜਾਂ ਇਸਲਾਮੀ ਸੂਫ਼ੀਵਾਦ ਨੂੰ

  • ਵੇਰਵੇ ਲਈ ਦੇਖੋ Reconstruction of Religious thought in Islam: Dr. Mohd. Iqbal, 1930 Sufism and Vedant: R. Chowdhary.

4 3