ਪੰਨਾ:Alochana Magazine January, February, March 1966.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਾਤੀ ਖ਼ਾਸੀਅਤ ਦੇ ਰੂਪ ਵਿਚ ਭਿੜਦਾ ਹੈ । ਨਾਟਕ ਵਿਚੋਂ ਕਿਸੇ ਐਸੀ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ । ਨਾਟਕ ਮੁਢੋਂ ਹੀ ਵਾਸਤਵਿਕਤਾ ਦੀ ਤਕੜੀ ਵਿਚ ਪੂਰਾ ਨਹੀਂ ਉਤਰਦਾ । ਵਾਰਸਸ਼ਾਹ ਵਿਚ ਇਹ ਬੁਨਿਆਦੀ ਟੱਕਰ ਕਿ ਕਹਾਣੀ ਦੀ ਸਾਰੀ ਉਸਾਰੀ ਮੁੱਢ ਤੋਂ ਅਖ਼ੀਰ ਤਕ ਇਸ ਟੱਕਰ ਦੇ ਦਵਾਲੇ ਹੁੰਦੀ ਹੈ । ਜਦੋਂ ਕਿਸਾਨਾਂ, ਕਾਰੀਗਰਾਂ ਤੇ ਹੋਰ ਕਾਮਿਆਂ ਨੂੰ ਹੋਸ਼ ਆਈ ਉਨ੍ਹਾਂ ਆਪਣੇ ਉਤੇ ਪਈ ਫ਼ੀਊਡਲ ਦੀ ਜੋਕਾਂ ਵਾਂਗ ਲਹੁ ਚਸਦੀ ਛਟ ਨੂੰ ਜ਼ੁਲਮ ਮਹਿਸੂਸਿਆ । ਉਸਦੇ ਖ਼ਿਲਾਫ਼ ਘਿਰਣਾ ਹੋਈ, ਕਰਕ ਉਠੀ ਬਗਾਵਤ ਬਣੀ । ਮਿਧੀ ਹੋਈ ਜਮਾਤ ਇਸਤ੍ਰੀ ਨੇ ਵੀ ਆਪਣੇ ਪਿਆਰ ਦੀ ਸਫ਼ਲਤਾ ਮੰਗੀ । ਇਸ਼ਕ ਈਮਾਨ ਬਣਿਆ, ਕਿਸਮਤ ਨਾਲ ਝਗੜਿਆ, ਉਸ ਅਗੇ ਅੜਿਆ, ਜਾਮਾਜਿਕ ਤੋਰ ਨਾਲ ਲੜਿਆ ਅਤੇ ਲੜਦਾ ਲੜਦਾ ਮਰ ਗਿਆ। 'ਹੀਰ' ਦਾ ਇਸਕ ਦਬੀਆਂ ਹੋਈਆਂ ਜਮਾਤਾਂ ਦੀ ਜਾਤ ਤੇ ਉਸ ਤੋਂ ਉਪਜੀ ਲੋਕ ਲਹਿਰ ਦਾ ਅੰਗ ਸੀ । ਇਸਤ੍ਰੀ ਦੀ ਆਪਣੇ ਪਿਆਰ ਦੀ ਸਫ਼ਲਤਾ ਵਾਸਤੇ ਤਾਂਘ ਹੇਠ ਜੁਗੜੀਦੀਆਂ ਜਮਾਤਾਂ ਦੀ ਆਪਣੇ ਹੱਡ ਮੋਕਲੇ ਕਰਨ ਵਾਸਤੇ ਆਜ਼ਾਦੀ ਦਾ ਵਿਸ਼ਾ ਹੋ । ਸੋ ਇਛਕ ਤੇ ਜਮਾਤੀ ਸਮਾਜ ਦੀ ਤੌਰ ਦਾ ਭੇੜ ਸਮਾਜ ਦੇ ਜਮਾਤੀ ਜੰਗ ਦਾ ਅਹਿਮ ਪਹਿਲ ਹੈ । ਇਸ਼ਕ ਨੂੰ ਵਫ਼ਦਾਰੀ ਇਸ ਦੀ ਆਜ਼ਾਦੀ ਦੀ ਤਾਂਘ ਹੈ । 'ਹੀਰ' ਦੇ ਦਸ਼ਕ ਨੂੰ ਵਿਸ਼ਾ ਬਣਾ ਕੇ ਵਾਰਸਸ਼ਾਹ ਨੇ ਸਮਾਜ ਵਿਚਲੀ ਬੁਨਿਆਦੀ ਟੱਕਰ ਨੂੰ ਜਤਰਿਆ ਹੈ । ਨਜ਼ਾਮ ਦੀ ਤੋਰ ਤੇ 'ਹਰ' ਦਾ ਇਸ਼ਕ ਸਮਾਜ ਦੀ ਡਾਏਲੈਕਟਿਕ ਦੇ ਦੋ ਖਾਲਫ ਪਹਿਲ ਹਨ ਅਤੇ ਫ਼ੀਊਡਲ ਦੇ ਹਿਤ ਤੇ ਲੋਕਾਂ ਦੀ ਜਾਤ ਦੇ ਪ੍ਰਤੀਨਿਧ ਰੋਲ ਰਤੀਮਾਨ ਕਰਦੇ ਹਨ । ਸਮਾਜ ਦੀ ਵਸੋਂ ਦੋ ਧੜਿਆਂ ਵਿਚ ਵੰਡੀ ਸਾਹਮਣੇ ਆਉਂਦੀ ਹੈ । ਥਾਂ ਸਿਰੋਂ ਹੱਥ ਪੈਣ ਨਾਲ ਵਖ ਵਖ ਪਾਤਰਾਂ ਦੀ ਜ਼ਾਤੀ ਬਣਤਰ ਜ਼ਾਤੀ ਹੋਰ ਦੀ ਡਾਇਨੇਮਿਕਸ ਉਘੜਦੀ ਹੈ । ਦੋਹਾਂ ਪਾਸਿਆਂ ਦੀਆਂ ਮਜਬੂਰੀਆਂ ਦਿਸਦੀਆਂ ਨ । ਵ ਪਤਾ ਲਗਦਾ ਹੈ ਕਿ ਉਹ ਟਕਰਨ ਤੇ ਕਿਉਂ ਮਜਬੂਤ ਹਨ ਅਤੇ ਦੋਹਾਂ ਬਿਆਂ ਦੇ ਕੀਮਤਾਂ ਦੇ ਸਚੇ ਕੀ ਹਨ ਅਤੇ ਕਿਸ ਤਰ੍ਹਾਂ ਇਕ ਦੂਜੇ ਨੂੰ ਕਟਦੇ ਹਨ । 11 ਅਪਣੇ ਧੜੇ ਦੇ ਮਨੁਖਾਂ ਨੂੰ ਸੋਮਾਜ ਦੀ ਅਣਖ ਤੇ ‘ਹੀਰ' ਦਾ ਇਸ਼ਕ ਆਪਸ ਵਚ ਲੜਾਉਂਦੇ ਹਨ । ਸਮਾਜ ਦੀ ਡਾਇਲੈਕਟਿਕ ਦੀ ਵਾਸਤਵਿਕ ਪਕੜ ਨਾਲ ਗੰਦਗੀ ਦੀ ਡੋਰ ਦੀ ਸਪਸ਼ਟ ਸਮਝ ਆਉਂਦੀ ਹੈ ਵਾਰਸਸ਼ਾਹ ਦੀ ਉਂਗਲੀ ਲਗ ਕੇ ਸੀਂ ਜ਼ਿੰਦਗੀ ਦੇ ਮੋਹਰੀ ਹੁੰਦੇ ਹਾਂ । 'ਗਰ ਸਾਹਿਬਾਨ ਦੇ ਵੇਲੇ ਇਕ ਪਾਸੇ ਫ਼ੀਊਡਲ ਤੇ ਦੂਸਰੇ ਪਾਸੇ ਕਿਸਾਨ ਤੇ ਰ ਕੰਮ ਕਰਨ ਵਾਲੇ ਲੋਕ ਸਮਾਜ ਵਿਚ ਦੋ ਮੁਖ਼ਾਲਫ਼ ਧੜੇ ਸਨ । ਇਨ੍ਹਾਂ ਦੋਹਾਂ - - 51