ਪੰਨਾ:Alochana Magazine January, February, March 1966.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੜੀਆਂ ਹੋਈਆ ਇਸਤੀਆਂ ਰਹੀ ਹੈ । ਜ਼ਿੰਦਗੀ ਦੇ ਇਨੇ ਕੀਤੇ ਪੰਧ ਅਤੇ ਇਨ੍ਹਾਂ ਨਵਿਆਂ ਸੰਬੰਧਾਂ ਦਾ ਵਿਅਕਤੀ ਦੀ ਤੌਰ ਉਤੇ ਹੋ ਰਹੇ ਅਸਰ ਦਾ ਅਹਿਸਾਸ ਪੀ ਹੀ ਜਾਣਾ ਯਥਾਰਥਵਾਦੀ ਨਜ਼ਰੀਆ ਨਹੀਂ। ਪਿਆਰ ਦੀ ਸਫਲਤਾ ਦੀ ਆਸ ਮਗਰ ਲੱਗ ਉਹ ਪਤੀ ਨੂੰ ਭਾਵੇਂ ਛਡ ਰਹੀ ਹੋਵੇ ਪਰ ਬਤੌਰ ਮਾਂ ਉਹ ਆਪਣੇ ਆਪ ਨੂੰ ਢਿਡੋਂ ਕਢੇ ਮੁਲਕ ਕਿਸ ਤਰ ਜ਼ਬਤ ਕਰ ਸਕਦੀ ਹੈ ? ਉਸ ਦੀ ਸ਼ਖਸੀਅਤ ਵਿੱਚ ਪਿਆਰ ਦੀ ਸਫਲਤਾ ਦੀ ਅਜ ਤੇ ਪਿਆਰ ਦੇ ਦਰਮਿਆਨ ਜ਼ਰੂਰ ਟਕਰਾ ਹੋ ਜਾਵੇਗਾ । ਉਸ ਨੂੰ ਨਵੀਆਂ ਕੀਮਤਾਂ ਮੁਤਾਬਕ ਢਲਦੀ ਦਾ ਵੀ ਸਾਨੂੰ ਕੋਈ ਅਹਿਸਾਸ ਨਹੀਂ ਕਰਾਇਆ ਗਿਆ । ਇਸ ਪ੍ਰਸੰਗ ਉਹ ਨਜ਼ਾਮ ਦੀਆਂ ਕੀਮਤਾਂ ਤੋਂ ਕਿਸ ਤਰ੍ਹਾਂ ਬੇਅਸਰ ਹਵੇਗੀ ? ਉਸਦੇ ਦਿਲ , ਵਿਚਾਰ ਨਹੀਂ ਹੋਵੇਗੀ ਕਿ ਧੋਲੇ ਝਾਟੇ ਮੈਂ ਕੀ ਕਰਨ ਲੱਗੀ ਹਾਂ । ਵਾਰਸ ਸ਼ਾਹ ਦੇ ਵਿਚ ਹੀਰ ਰਾਂਝੇ ਨੂੰ ਇਹ ਅਹਿਸਾਸ ਸੀ ਕਿ ਉਧਲ ਗਈਆਂ ਨਾਲ ਦਿਲ ਦੀ ਨਹੀਂ ਦੇਂਦਾ । ਗਾਰਗੀ ਦਾ ਪੇਸ਼ ਕੀਤਾ ਹੱਲ ਇਸ ਤੋਂ ਵੀ ਨੁਕਸਦਾਰ ਹੈ । ਉਹ ਪਿਆਰ ਦੀ ਸਫਲਤਾ ਦਾ ਹਲ ਆਪਣੇ ਪਿਆਰੇ ਨਾਲ ਨਸ ਜਾਣ ਵਿਚ ਹਰ ਵਾਸਤਵਿਕ ਤੌਰ ਤੇ ਇਸਤ੍ਰੀ ਦੀ ਆਜ਼ਾਦੀ ਤੇ ਉਸ ਦੇ ਪਿਆਰ ਦਾ ਹੱਲ ਨਾ ਕੀ ਗਾਰਗੀ ਦਾ ਖਿਆਲ ਹੈ ਕਿ ਜੇ ਅਨਜੋੜਾਂ ਵਿਚ ਜਕੜੀਆ ਹੋਈਆn , ਆਪਣੇ ਆਸ਼ਕਾਂ ਨਾਲ ਉਧਲ ਜਾਣ ਤਾਂ ਮਸਲਾ ਹੱਲ ਹੋ ਜਾਵੇਗਾ ? | ਜੇ ਉਹ ਉਧਲ ਗਈਆਂ ਦੀ ਸਮਾਜ ਵਿਚ ਹੁੰਦੀ ਹਾਲਤ ਵਲ ਧਿ ਖਾਸ ਕਰ ਧੋਲੇ ਝਾਟੇ, ਪਹਿਲੇ ਖਸਮ ਨਾਲ ਬਚੋ ਜਣ ਕੇ ਨਸਣ ਵਾਲ: ਹਸ਼ਰ ਵੇਖਦਾ ਤਾਂ ਉਹ ਇਹ ਹੱਲ ਨਾ ਪੇਸ਼ ਕਰਦਾ । ਇਹ ਹੱਲ ਹੋ ਮਤਲਬ ਹੈ ਕਿ ਗਾਰਗੀ ਨੇ ਇਸ ਦੇ ਪਿਆਰ ਦੀ ਸਫ਼ਲਤਾ ਦੇ ਮਸਲੇ ਨੂੰ - ਨਿਖੇੜ ਕੇ ਪੇਸ਼ ਕੀਤਾ ਹੈ । ਜੇ ਉਹ ਸ਼ੈਕਸਪੀਅਰ ਦੇ 'ਰੋਮਊ ਤੇ ਜੂਲੀਅਟ - ਦੀ ਐਨਾਕੈਰਨੀਨਾਂ ਜਾਂ ਹੀਰ ਵਾਰਸ ਕੋਲੋਂ ਸਲਾਹ ਲੈਂਦਾ ਤਾਂ ਉਸ ਨੂੰ am. ਚਾਨਣਾ ਹੋ ਜਾਂਦਾ ਕਿ ਜਿਹੜੇ ਸਾਮਾਜਿਕ ਰਿਸ਼ਤੇ ਪਿਆਰ ਨੂੰ ਅਸਫਲ ਬਣਾਓ ਉਨ੍ਹਾਂ ਦੇ ਬਦਲਣ ਤੋਂ ਬਗੈਰ ਪਿਆਰ ਸਕਲ ਨਹੀਂ ਹੋ ਸਭਦਾ । ਸੰਤ ਨੇ ਨਾਲ ਦੀਆਂ ਦੇ ਪਿਆਰ ਦੀ ਸਫਲਤਾ ਦੇ ਰਾਹ ਵਿਚ ਸਰਮਾਇਆ, ਉਸ ਦਾ ਜਮਤੀ ਅੰਗ, ਉਸ ਦੀ ਬਣਾਈ ਹੋਈ ਇਸਤ੍ਰੀ ਦੀ ਪੋਜ਼ੀਸ਼ਨ ਤੇ 6 ਦਿੱਤੀਆਂ ਮਨੁਖੀ ਸ਼ਖਸੀਅਤ ਵਿਚ ਪ੍ਰਨਾ, ਸਾਮਾਜਿਕ ਕੀਮਤਾਂ ਹਨ । ਜਮਾਤੀ ਤੇ ਇਸਤ੍ਰੀ ਦੇ ਪਿਆਰ ਦੀ ਸਫਲਤਾ ਇਕ ਦੂਸਰੇ ਨੂੰ ਕਟਦੇ ਹਨ । ਹਮਬਿਸਤਰ ਗਿਆ ਤਰ੍ਹਾਂ ਹੋ ਸਕਦੇ ਹਨ ? ਜੇ ਇਸਤ੍ਰੀ ਵਾਸਤੇ ਇਹ ਰੱਮ ਸਫਲਤਾ ਇਸ ਨਜਾਮ ਵਿਚ ਮੁਮਕਿਨ ਹੋਵੇ ਤਾਂ ਬਤੌਰ ਇਸਤੀ ਇਸ ਦੀ ਬੰਦਖਲਾਸ ਹੋ ਗਈ । ਲਤ ਵਲ ਧਿਆਨ ਮਾਰਦਾ ਣ ਵਾਲੀਆਂ ਦਾ ਹੁੰਦਾ 1 ਹੱਲ ਪੇਸ਼ ਕਰਨ ਦਾ ਫਲਤਾ ਦੇ ਮਸਲੇ ਨੂੰ ਹਾਲਾਤ ਤੋਂ ਪੀਅਰ ਦੇ ‘ਰੋਮਊ ਤੇ ਜੂਲੀਅਟ, ਟਾਲਸਟਾਏ ਤਾਂ ਉਸ ਨੂੰ ਇਸ ਗੱਲ ਦਾ 11 ਵਿਚ ਸਰਮਾਇਆਦਾਤੀ, ਨਜ਼ਮ, 54