ਪੰਨਾ:Alochana Magazine January, February, March 1966.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਰਦ ਦਾ ਰਿਸ਼ਤਾ ਹਰ ਪੈਦਾਵਾਰੀ ਦੇ ਰੂਪ ਦਾ ਆਪੋ ਆਪਣਾ ਹੁੰਦਾ ਹੈ । ਸਾਮਾਜਿਕ ਰਿਸ਼ਤੇ ਜ਼ਾਤੀ ਹਿੱਤਾਂ ਦਾ ਟੱਕਰਾ ਉਨਾਂ ਦਾ ਹੀ ਰੂਪ ਹੁੰਦੇ ਹਨ ਅਤੇ ਇਸ ਤਰਾਂ ਹੀ ਸਾਮਾਜਿਕ ਟੱਕਰਾ ਵਿਅਕਤੀਆਂ ਜਮਾਤਾਂ ਦੇ ਵਿਰੋਧੀ ਹਿਤਾਂ ਦੀ ਤਸਵੀਰ । ਇਸ ਵਾਸਤੇ ਸਾਹਿੱਤ ਵਿਚ ਸਾਮਾਜਿਕ ਟੱਕਰਾਂ ਜਮਾਤੀ ਪ੍ਰਤਿਨਿਧ ਵਿਕਤੀਆਂ ਉਨ੍ਹਾਂ ਦੇ ਆਚਰਨਾਂ, ਮਨੋਰਥਾਂ ਰਾਹੀਂ ਪੇਸ਼ ਹੁੰਦੇ ਹਨ । ਜਮਾਤੀ ਬਣਤਰ, ਜਮਾਤੀ ਹਿਤ ਇਨ੍ਹਾਂ ਜ਼ਾਤੀ ਮਨੋਰਥਾਂ ਦੀ ਹੀ ਸ਼ਕਲ ਅਖ਼ਤਿਆਰ ਕਰਦੇ ਹਨ । ਸਾਮਾਜਿਕ ਸੰਸਥਾਵਾਂ ਆਰਥਿਕ ਸਾਮਾਜਿਕ ਸ਼ਕਤੀਆਂ, ਜਾਤੀ ਮਨੋਰਥਾਂ ਹਿਤਾਂ ਦੇ ਤਵਾਜ਼ਨ ਦੀ ਤੋਰ ਹੁੰਦੀਆਂ ਹਨ । ਇਸ ਤਵਾਜ਼ਨ ਜਾਂ ਹਿਤ ਨੂੰ ਰੂਪਮਾਨ ਕਰਦੀਆਂ ਹਨ ਅਤੇ ਜਮਾਤੀ ਹਿਤਾਂ ਦੀ ਪੂਰਤੀ ਦਾ ਹੀ ਸੰਦ ਹੁੰਦੀਆਂ ਹਨ । ਮਨੁੱਖਾਂ ਤੇ ਉਨ੍ਹਾਂ ਦੇ ਆਪਸ ਵਿਚਲੇ ਰਿਸ਼ਤੇ ਸਮਾਜ ਵਿਚਲੇ ਵਿਰੋਧ ਪਰਤਖ ਕਰਦੇ ਹਨ । ਹਰ ਮਨੁੱਖ ਦੀ ਸ਼ਖਸੀਅਤ ਉਸਦੀ ਸਾਮਾਜਿਕ ਜਮਾਤੀ ਪੋਜ਼ੀਸ਼ਨ ਦੇ ਨੁਕਤੇ ਉਤੇ ਹਾਲਾਤ ਦੀ ਟੌਟੈਲਿਟੀ ਦਾ ਮੁਜੱਸਮ ਹੁੰਦੀ ਹੈ । ਜੇ ਇਉਂ ਕਹਿ ਲਵੋ ਕਿ ਸਿੱਧੇ ਤੇ ਸਾਦੇ ਤਰੀਕੇ ਨਾਲ ਤਾਂ ਭਾਵੇਂ ਨਹੀਂ ਪਰ ਮਨੁੱਖ ਦੀ ਸ਼ਖਸੀਅਤ ਤੇ ਉਸ ਦੀ ਪੋਜ਼ੀਸ਼ਨ ਹਮੇਸ਼ਾ ਸਮਾਜ ਦੀਆਂ ਫਸਲਾਕੁਨ ਤਾਕਤਾਂ ਦੀਆਂ ਹੀ ਬਣਾਈਆਂ ਬਣਦੀਆਂ ਹਨ । ਇਸ ਵਾਸਤੇ ਹੀ ਸਾਹਿੱਤ ਪਾਤਰ ਦੀ ਪੂਰਨ ਸ਼ਖਸੀਅਤ ਤੇ ਹਾਲਾਤ ਦੀ ਟੋਟੈਲਿਟੀ ਦਾ ਆਪਸ ਵਿਚ ਰਿਸ਼ਤਾ ਵਿਖਾਉਂਦਾ ਹੈ । ਸ਼ਕਤੀਆਂ ਦੇ ਵਿਕਾਸ ਦੇ ਰੂਪ, ਸਾਮਾਜਿਕ ਬਣਤਰ, ਹਾਲਾਤ ਤੋਰ ਆਦਿ ਦੇ ਮਸਲਿਆਂ ਨੂੰ ਮਨੁੱਖਾਂ ਦੇ ਆਪਸ ਵਿਚ ਰਿਸ਼ਤਿਆਂ, ਮਨੁੱਖੀ ਖਾਸੀਅਤਾਂ ਅਤੇ ਹਰ ਦੀ ਸ਼ਕਲ ਵਿਚ ਵੇਖਣਾ ਸਾਹਿੱਤਕਾਰ ਦਾ ਕਰਤਵ ਹੈ। ਜਮਾਤੀ ਪੋਜ਼ੀਸ਼ਨ ਤੇ ਸ਼ਾਮ ਮਸਲੇ ਨੂੰ ਜਜ਼ਬਾ ਪੈਸ਼ਨ ਦੇ ਟਕਰਾ ਦੇ ਰੂਪ ਵਿਚ ਮੂਰਤੀਮਾਨ ਕਰਨਾ ਸਰੋਦੀ ਕਣੀ ਦਾ ਨਾਟਕਕਾਰ ਦੀ ਖਾਸੀਅਤ ਹੈ । ਮਨੁੱਖੀ ਸ਼ਖਸੀਅਤ ਤੇ ਜਜ਼ਤੇ ਵਿਚੋਂ ਹਾਲਤ , ਦਾ ਤਰ ਤੇ ਜਮਾਤੀ ਮਸਲਾ ਪ੍ਰਖਣਾ ਆਲੋਚਕ ਦੀ ਜ਼ਿੰਮੇਦਾਰੀ ਹੈ । ਸਾਮਾਜਿਰ . ਜਦੋ-ਜਹਿਦ ਤੇ ਵਿਅਕਤੀਆਂ ਦੀਆਂ ਨਿਜੀ ਖਾਸੀਅਤਾਂ, ਸਧਰਾਂ ਤੇ ਨਿਸ਼ਾਨੇ ਚੈਕਿ ਇਕ ਹੀ ਵਸਤ ਦੇ ਵਖ ਵਖ ਰੂਪ ਹਨ ਇਸ ਵਾਸਤੇ ਸਾਤ ਵਿਚ ਕਿਸੇ ਬਰੀਕ ਤੋਂ ਬਰੀਕ ਪਾਵਰ ਦੀ ਨਿਜੀ ਕਹਣੀ ਸਮਾਜ ਦੇ ਸਹੀ ਹਾਲਾਤ ਦੀ ਕਹਾਣੀ ਹੁੰਦੀ ਹੈ । ਐਸੇ ਪਾਤਰਾਂ ਰਾਹੀਂ ਹੀ ਸਾਮਾਜਿਕ ਮਨੋਰਥ ਤੇ ਜਮਾਤੀ ਪੈਂਤੜੇ ਪਰਤਖ ਹੁੰਦੇ ਹਨ । ੫ਤਰ ਜੋ ਵੀ ਆਪਣੀ ਮਨਮਰਜ਼ੀ ਨਾਲ ਫੈਸਲਾ ਕਰੇ ਉਹ ਸਾਮਾਜਿਕ ਚੌਗਿਰ : ਹੀ ਹੁੰਦਾ ਹੈ ਅਤੇ ਉਸ ਫ਼ੈਸਲੇ ਨੂੰ ਉਹ ਹੀ ਤਾਕਤਾਂ ਜਨਮ ਦੇਂਦੀਆਂ ਹਨ ਜਿਨਾਂ ਨੂੰ ਉਸ ਦੀਆਂ ਸੱਧਰਾਂ ਉਸਦੇ ਜ਼ਿੰਦਗੀ ਦੇ ਨਿਸ਼ਾਨੇ ਉਸਾਰੇ ਅਤੇ ਇਤਹਾਸਿਕ ਤੌਰ ਤੇ ਮਸਲੇ ਖੜੇ ਕੀਤੇ ਹੁੰਦੇ ਹਨ । ਸਾਮਾਜਿਕ ਵੇਗ ਦੀ ਟੌਟੈਲਿਟੀ ਪਾਤਰ ਦੇ ਆਚਰਨ ਮਾਜ ਚਰਨ (4