ਪੰਨਾ:Alochana Magazine January, February, March 1966.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਕਦਾ ਹੈ, ਸਾਮਾਜਿਕ ਸਪਰਿੰਗਾਂ ਦਾ ਚਿਤਰ ਪੇਸ਼ ਕਰ ਸਕਦਾ ਹੈ । ਫ਼ਰਜ਼ ਕਰੋ ਕਿ ਸਾਹਿੱਤਕਾਰ ਆਪਣੀਆਂ ਸੰਭਾਵਨਾ ਖ਼ੁਸ਼ਕ ਕਰ ਚੁਕੀ ਸਰਮਾਏਦਾਰੀ ਸਟੇਟ ਆਦਿ ਤੇ ਉਸ ਦੀਆਂ ਸੰਬੰਧਤ ਸੰਸਥਾਵਾਂ ਨੂੰ ਉਨ੍ਹਾਂ ਦੇ ਪੈਂਤੜੇ ਤੋਂ ਹੀ ਵੇਖਦਾ ਹਥ ਪਾ ਕੇ ਅਨੁਭਵ ਕਰਨ ਦੀ ਕੋਸ਼ਿਸ਼ ਕਰਦਾ ਹੈ । ਉਹ ਉਸ ਨੂੰ ਪਹਾੜ ਦੀ ਚਟਾਨ ਵਾਂਗ ਪੇਸ਼ ਆਉਣਗੀਆਂ, ਉਹ ਉਨ੍ਹਾਂ ਨਾਲ ਮਾਰ ਕੇ ਆਪਣਾ ਸਿਰ ਤਾਂ ਫੋੜ ਹਕਦਾ ਹੈ, ਪਰ ਉਨ੍ਹਾਂ ਸਿੱਲਾਂ ਹੋਈਆਂ ਸੰਸਥਾਵਾਂ ਵਿਚ ਆਪਣੇ ਪੰਜੇ ਪਾ ਕੇ ਉਨ੍ਹਾਂ ਨੂੰ ਤਬਦੀਲ ਨਹੀਂ ਕਰ ਸਕਦਾ, ਉਨਾਂ ਦੀ ਉਸਾਰੀ ਢਹਾਈ ਦਾ ਕਾਨੂੰਨ ਅਨੁਭਵ ਨਹੀਂ ਕਰ ਸਕਦਾ । ਸਾਮਾਜਿਕ ਤੌਰ ਨੂੰ ਆਪਣੀ ਹੱਡ-ਬੀਤੀ ਨਹੀਂ ਬਣਾ ਸਕਦਾ। ਜਿਸ ਨੂੰ ਸਾਮਾਜਿਕ ਸੰਸਥਾਵਾਂ ਸਿੱਲ ਰੂਪ ਹੋ ਕੇ ਟਕਰਨ ਉਹ ਸਾਹਿੱਤਕਾਰ ਹੋਵੇ ਭਾਵੇਂ ਕੋਈ ਹੋਰ, ਮਨੁੱਖ ਜਾਂ ਤਬਕਾ, ਉਹ ਨਕਾਰਾ ਹੋ ਕੇ ਰਹਿ ਜਾਂਦਾ ਹੈ । ਪਰ ਜੇ ਸਾਹਿੱਤਕਾਰ ਦੇ ਦਿਲ ਦੀ ਤਾਰ ਲੋਕਾਂ ਨਾਲ ਹੈ, ਅਚੇਤ ਜਾਂ ਸੁਚੇਤ ਪੈਂਤੜੇ ਇਨ੍ਹਾਂ ਸਿੱਲ ਨੂੰ ਤਬਦੀਲੀ ਕਰਨ ਵਾਲਿਆਂ ਵਾਲਾ ਹੈ । ਉਨਾਂ ਦੇ ਦਰਦ ਦਾ ਉਸ ਨੂੰ ਦੁਖ ਹੈ ਤਾਂ ਲਾਜ਼ਮੀ ਉਸ ਦੀ ਨਜ਼ਰੇ ਉਹ ਅੰਗ ਪੈਣਗੇ ਜਿਨਾਂ ਦੇ ਕੰਮ ਵਿਚ ਉਹ ਸ਼ਹੀਦ ਹੋ ਸਕਦਾ ਹੈ । ਹਡਬੀਤੀ ਰਾਹੀਂ ਸਾਮਾਜਿਕ ਤਬਦੀਲੀ ਦਾ ਕਾਨੂੰਨ ਸਮਝ ਸਕਦਾ ਹੈ । ਜਦੋਂ ਕੋਈ ਸਰਕਾਰੀ ਨਿਜ਼ਾਮ ਆਪਣੀਆਂ ਸੰਭਾਵਨਾ ਖ਼ਸ਼ਕ ਕਰ ਲੈਂਦਾ ਹੈ, ਲਾਜ਼ਮੀ ਤੌਰ ਤੇ ਲੋਕਾਂ ਦੇ ਪਾਸੇ ਤੋਂ ਤਬਦੀਲੀ ਦੀ ਜਾਗ ਸਲਗ ਉਠਦੀ ਹੈ । ਫ਼ਰੀਦ ਤੇ ਗੁਰੂ ਨਾਨਕ ਦੇਵ ਜੀ ਦੇ ਜ਼ਮਾਨੇ ਵਿਚ ਸਮਾਜ ਦੀ ਦਸ਼ਾ ਕੁਝ ਐਸੀ ਸੀ । ਇਨਾਂ ਦਾ ਪੈਂਤੜਾ ਚੁੱਕਿ ਲੋਕਾਂ ਵਾਲਾ ਸੀ, ਪ੍ਰਤਿਭਾ ਦੇ ਮਾਲਕ ਸਨ । ਇਸ ਵਾਸਤੇ ਲ ਸਿਰਫ਼ ਲੋਕਾਂ ਦੀਆਂ ਸੱਧਰਾਂ ਨੂੰ ਹੀ ਨਹੀਂ ਸਮਝਿਆ । ਬਾਵਜੂਦ ਇਸ ਗਲ ਦੇ ਕਿ fਉਡਲ ਸੰਸਥਾਵਾਂ ਸਿੱਲਾਂ ਹੋ ਚੁਕੀਆਂ ਸਨ। ਇਨ੍ਹਾਂ ਉਨ੍ਹਾਂ ਦੀ ਸਹੀ ਫ਼ਾਰਮੂਲੇਸ਼ਨ ਕੀਤੀ । ਸਾਰੇ ਸਮਾਜ ਦੀ ਅਸਲੀਅਤ ਨੂੰ ਇਨਕਲਾਬੀ ਨੁਕਤੇ ਤੋਂ ਬਿਲਕੁਲ ਨਹੀਂ ਸਮਝਿਆ ॥ ਸਾਹਿੱਤਕਾਰ ਦਾ ਫ਼ਰਜ਼ ਵੀ ਸਿਰਫ਼ ਲੋਕਾਂ ਨੂੰ ਸਮਝਣਾ ਹੀ ਨਹੀਂ, ਬਲਕਿ ਸਮਨ : ਸਾਰੀ ਅਸਲੀਅਤ ਨੂੰ ਪੇਸ਼ ਕਰਦਾ ਹੈ । ਵਾਰਸ ਵੇਲੇ ਇਨਕਲਾਬ ਸਪੱਸ਼ਟ ਹੈ , ਪੰਜਾਬ ਵਿਚ ਆਉਣ ਵੇਲੇ ਇਤਿਹਾਸਕ ਤੌਰ ਤੇ ਅੰਗਜ਼ੀ ਸਾਮਰਾਜ ਦਾ ਰਿਸ਼ਤਾ ਭਾਵੇਂ ਉਸਾਰ ਸੀ ਇਹ ਸਾਡੀ ਏਸ਼ਿਆਈ ਆਰਥਕਤਾ ਨੂੰ ਜ਼ਬਰਦਸਤੀ ਆਪਣੇ ਹਿਤ ਵਾਸਤੇ ਸਰਮਾਇਦਾਰੀ ਮੰਡੀ ਵਿਚ ਲਿਆ ਰਿਹਾ ਸੀ, ਪਰ ਰੋਲ ਭਾਵੇਂ ਇਤਿਹਾਸਿਕ ਤੌਰ ਤੇ ਉਸਾਰ ਸੀ, ਪਰ ਹੈ ਚੁਕਿ ਸਾਮਰਾਜ ਸੀ, ਇਸ ਵਾਸਤੇ ਉਸ ਦੀਆਂ ਸੰਸਥਾਵਾਂ ਖੇ ਨਹੀਂ ਸਨ, ਜਿਨ੍ਹਾਂ ਦੀ ਤੋਰ ਸਾਹਿੱਤਕਾਰ ਕਿਸੇ ਪੈਂਤੜੇ ਤੋਂ ਵੀ ਆਪਣੀ ਹਬੀਤ : ਸਕਦੇ । ਹੋਰ ਕਾਰਨਾਂ ਤੋਂ ਇਲਾਵਾ ਇਸ ਕਾਰਨ ਕਰ ਕੇ ਪੰਜਾਬ ਦੀ ਜ਼ਿੰਦਗੀ ਦਾ ਹਰ ਦਰ ਸਾਹਿਤਕ ਤੋਰ ਤੇ ਬਆਬਾਨ ਹੈ। ਪੰਜਾਬੀ ਦਾ ਨਵਾਂ ਸਾਹਿੱਤ ਧ ਨ ਹੋਣ ਮਲਕ ਵਿਚ ਸਰਮਾਇਦਾਰੀ ਦੇ ਅਰੰਭ ਤੇ ਆਜ਼ਾਦੀ ਦੀ ਲਹਿਰ ਦੇ ਸ਼ਰ ਤੋਂ ਪੈਦ E 6 7