ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1966.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਵੇਗਾ। ਉਸ ਦਾ ਵਿਅਕਤੀਗਤ ਹੋਵੇਗਾ ਹੀ ਯੂਨੀਕ ਹੋਇਆ ਸਮੂਹੀ । ਫਰਜ਼ ਕਰੋ ਇਸ਼ਕ ਦਾ ਇਜ਼ਹਾਰ ਹੈ ਲਾਜ਼ਮੀ ਤੌਰ ਤੇ ਇਹ ਸਿਕੇਬੰਦ ਜਜ਼ਬਾ ਵਿਅਕਤੀਗਤ ਰੂਪ ਵਿਚ ਹੀ ਹੋ ਸਕਦਾ ਹੈ। ਯੂਨੀਕ ਰੂਪ ਵਿਚ ਪੇਸ਼ ਹੀ ਇਹ ਪ੍ਰਭਾਵਸ਼ਾਲੀ ਹੁੰਦਾ ਹੈ । ਸੋ ਜਜ਼ਬੇ ਦਾ ਯੂਨੀਕ ਰੂਪ ਸਮੂਹੀ ਨੂੰ ਕਮਜ਼ੋਰ ਨਹੀਂ ਕਰਦਾ ਸਗੋਂ ਮਜ਼ਬੂਤ ਕਰਦਾ ਹੈ । ਅਸਲ ਪੰਜ਼ਸ਼ਨ ਇਹ ਹੈ ਕਿ ਜਜ਼ਬੇ ਦਾ ਵਿਅਕਤੀਗਤ ਰੂਪ ਹੀ ਸਰੋਦੀ ਕਵਿਤਾ ਨੂੰ ਸਿੱਕੇਬੰਦ, ਪ੍ਰਭਾਵਸ਼ਾਲੀ ਅਤੇ ਦੂਸਰੇ ਲਫਜ਼ਾਂ ਵਿਚ ਸਮੂਹੀ ਦੇ ਪ੍ਰਗਟਾ ਦੇ ਸਤ ਬਨਾਉਂਦਾ ਹੈ । ਇਸ ਤਰ੍ਹਾਂ ਜਜ਼ਬਾ ਜਿੰਨਾ ਸਿਖਰ ਤੇ ਪਹੁੰਚਦਾ ਹੈ ਉਨਾ ਹੀ ਇਸਦਾ ਜ਼ਾਤੀ ਤੇ ਅੰਤਰਗਤ ਅੰਗ ਗਹਿਰਾ ਹੁੰਦਾ ਹੈ ਤੇ ਜਿੰਨਾ ਗਹਿਰਾ ਹੁੰਦਾ ਹੈ ਉਨੀ ਹੀ ਵਫ਼ਾਦਾਰੀ ਸਫਾਈ ਤੇ ਬਾਰੀਕੀ ਨਾਲ ਇਹ ਸਮੂਹੀ ਤੇ ਸਾਮਾਜਿਕ ਡਾਇਲੈਕਟਿਕ ਨੂੰ ਪੇਸ਼ ਕਰਦਾ ਹੈ । ਜਜ਼ਬਾ ਅੰਤਰਗਤ ਵਸਤੂ ਹੈ । ਸਰੋਦੀ ਕਵਿਤਾ ਵਿਅਕਤੀ ਦਾ ਅੰਤਰਗਤ ਹੀ ਪੇਸ਼ ਕਰਦੀ ਹੈ । ਇਸ ਪੇਸ਼ ਕਰਨ ਕਰਕੇ ਹੀ ਇਹ ਖਰੀ ਹੁੰਦੀ ਹੈ । ਸਰੋਦੀ ਕਵਿਤਾ ਵਿਚ ਜ਼ਾਤੀ ਤੇ ਅੰਤਰਗਤੀ ਅੰਗਾਂ ਦੇ ਗਹਿਰਿਆਂ ਹੋਣ ਤੇ ਸਹੀ ਦੇ ਪ੍ਰਗਟਾ ਦਾ ਤਲੀ ਰਿਸ਼ਤਾ ਹੁੰਦਾ ਹੈ । ਸਰੋਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿਚ ਪਤੀਨਿਧ ਅਤਿਅੰਤ ਵਿਅਕਤੀਗਤ ਤੇ ਅੰਤਰਗਤ ਰੂਪ ਵਿਚ ਤਰਜਮਾਨੀ ਹੁੰਦੀ ਹੈ । ਜੇ ਵਿਅਕਤੀਗਤ ਤੇ ਅੰਤਰਗਤ ਤੋਂ ਜ਼ਰਾ ਵੀ ਜਜ਼ਬਾ ਖਿਸਕਦਾ ਜਾਪੇ, ਸਰੋਦੀ ਕਵਿਤਾ ਨਾਕਸ ਹੋ ਜਾਂਦੀ ਹੈ । ਪਰ ਕਵਿਤਾ ਵਿਚ ਅੰਤਰਗਤ ਉਹ ਹੀ ਪੇਸ਼ ਹੁੰਦਾ ਹੈ ਜਿਸਦਾ ਇਤਿਹਾਸ ਸਾਮਾਜਿਕ ਰੋਲ ਹੈ । ਖ਼ਾਸ ਹਾਲਤ ਵਿਚ ਰੂਪ ਸਾਹਿੱਤ ਦਾ ਕੋਈ ਹੋਵੇ ਇਸ ਵਿਚ ਇਤਿਹਾਸਕ ਉਸਾਰੀ ਦਾ ਕਾਨੂੰਨ ਆਪਣੇ ਆਪ ਪੇਸ਼ ਨਹੀਂ ਹੋ ਸਕਦਾ । ਹੇ ਕਾਨੂੰਨ ਪਾਤਰਾਂ, ਉਨ੍ਹਾਂ ਦੀਆਂ ਹੋਣੀਆਂ ਦੀ ਸ਼ਕਲ ਵਿਚ ਹੀ ਪੇਸ਼ ਹੋ ਸਕਦਾ ਹੈ ਐਸੇ ਪਾਤਰ ਤੇ ਹੋਣੀਆਂ ਜੋ ਯੂਨੀਕ ਦਿੱਸਣ ਆਪਣੇ ਆਪ ਦੀ ਆਪ ਹੀ ਮਿਸਾਲ ਲਗਣ ਸਰੋਦੀ ਕਵਿਤਾ ਮਨੁੱਖੀ ਅੰਦਰਲਾ ਹੀ ਪੇਸ਼ ਕਰਦੀ ਹੈ ਪਰ ਐਪਿਕ, ਦੁਖਾਂਤ ਤੇ ਨਾਲ ਬਾਹਰਲੀ ਅਸਲੀਅਤ ਪੇਸ਼ ਕਰਦੇ ਹਨ । ਮਨੁੱਖੀ ਅੰਦਰਲਾ ਉਸ ਹਦ ਤੱਕ ਹੀ ਵਿਚ ਲਿਆਉਂਦੇ ਹਨ ਜਿਸ ਹੱਦ ਤੱਕ ਪਾਤਰ ਦੇ ਖਿਆਲ ਉਸ ਦੀ ਮਹਿਸੂਮੀਅਤ ਉਸਦੇ ਜਲਣ ਕਰਮ ਵਿਚ ਜ਼ਾਹਿਰ ਹੁੰਦੇ ਹਨ ਜਾਂ ਜਿੱਥੋਂ ਤੱਕ ਉਹ ਬਾਹਰਲੀ ਅਸਲੀਅਤ ਨਾਲ ਪਟਦੇ ਹਨ । ਇਸ ਤੋਂ ਉਪ੍ਰੰਤ ਨਾਟਕ ਐਪਿਕ ਤੇ ਨਾਵਲ ਬਾਹਰਲੀ ਅਸਲੀਅਤ ਦੀ ਪਰੀ ਤਸਵੀਰ ਪੇਸ਼ ਕਰਦੇ ਹਨ । ਇਹ ਮਜਬੂਰੀ ਸਰੋਦੀ ਕਵਿਤਾ ਉੱਤੇ ਨਹੀਂ। ਐਪਰ ਤੇ ਨਾਵਲ ਆਦਿ ਦਾ ਸਾਮਾਜਿਕ ਵੇਗ ਦੀ ਟੌਟੈਲਿਟੀ ਪੇਸ਼ ਕਰਨ ਦਾ ਅੰਗ ਇਨ - ਰਪ ਸ਼ੈਲ ਆਦਿ ਦਾ ਫੈਸਲਾ ਕਰਦਾ, ਉਸ ਨੂੰ ਢਾਲਦਾ ਹੈ । ਪਰ ਪੜਾ, ਹਰ ਮੋੜ ਤੇ ਉਸਦੀ ਨੁਹਾਰ ਬਣਾਉਂਦਾ ਹੈ । ਜ਼ਿਕ ਵੇਗ ਦੀ ਟਟੇਟੀ ਪੇਸ਼ ਕਰਨ ਦਾ ਮਤਲਬ ਸਮਾਜ ਦੇ ਦਿਸਦੇ ਸਾਰੇ 7 1