ਪੰਨਾ:Alochana Magazine January, February, March 1966.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਇਹ ਨਾਰਮਲ ਨਿਰਬਤ ਦੀ ਤਰਜਮਾਨੀ ਹੁੰਦੀ ਹੈ, ਵਿਚ ਨਾਟਕੀ ਰੰਗ ਆਉਂਦਾ ਹੈ ਜਿਸ ਤਰ੍ਹਾਂ ਤੇ fਜਿੰਨੇ ਕੁ ਜ਼ਿੰਦਗੀ ਵਿਚ ਅਉਂਦਾ ਹੈ ਅਤੇ ਦੂਸਰੇ ਮਨੁੱਖੀ ਚਿੱਤਰ ਚੀਜ਼ਾਂ ਸੰਸਥਾਵਾਂ ਦੀ ਟੌਟੈਲਿਟੀ ਦੇ ਰਾਹੀਂ ਪੇਸ਼ ਹੁੰਦਾ ਹੈ ਕਿਉਂਕਿ ਜ਼ਿੰਦਗੀ ਦੀ ਨਾਰਮਲ ਤੌਰ ਵਿਚ ਇਨ੍ਹਾਂ ਦੀ ਟੌਟੈਲਿਟੀ ਦਾ ਰੋਲ ਹੁੰਦਾ ਹੈ । ਪਟਾਕੇ ਵੇਲੇ ਇਹ ਪਿੱਛੇ ਪੈ ਜਾਂਦੀਆਂ ਹਨ । ਸੋ ਐਪਿਕ ਨਾਵਲ ਵਿਚ ਘਟਨਾਵਾਂ ਨਾਲ ਸੰਬੰਧਿਤ ਸਲੀਕਾ, ਤਰਜ਼ੇ ਤੌਰ, ਹਾਲਾਤ ਵਿਸ਼ਾਲ ਤਰੀਕੇ ਨਾਲ ਚਿਤਰੇ ਜਾਂਦੇ ਹਨ । | ਪੁਰਾਣੀ ਐਪਿਕ ਤੇ ਨਾਵਲ ਪੈਦਾਵਾਰ ਤਾਂ ਆਪੋ ਆਪਣੇ ਇਤਿਹਾਸਕ ਦੌਰਾਂ ਅਤੇ ਉਨ੍ਹਾਂ ਦੀਆਂ ਸਾਮਾਜਿਕ ਮਨੁੱਖੀ ਖ਼ਾਸੀਅਤਾਂ ਦੀ ਹਨ । ਇਨ੍ਹਾਂ ਖਾਸ ਖ਼ਾਸੀਅਤਾਂ ਦੇ ਸਾਹਿਤ ਵਿਚ ਪੇਸ਼ ਹੋਣ ਦਾ ਰੂਪ ਹੀ ਐਪਿਕ ਤੇ ਨਾਵਲ ਹਨ । ਦੂਸਰੇ ਲਫਜ਼ਾਂ ਵਿਚ ਸਾਮਾਜਿਕ ਵੇਗ ਨੂੰ ਇਤਿਹਾਸਕ ਦੌਰ ਦੀ ਖ਼ਾਸੀਅਤ ਦੇ ਮੁਤਾਬਿਕ ਪੇਸ਼ ਤਾਂ ਇਹ ਆਪ ਆਪਣੇ ਤਰੀਕੇ ਨਾਲ ਹੀ ਕਰਦੀਆਂ ਹਨ । ਪਰ ਹਨ ਚੂੰਕਿ ਦੋਵੇਂ ਬਿਰਤਾਂਤਕ ਰੂਪ ਉੱਪਰ ਦੱਸੇ ਤੋਂ ਇਲਾਵਾ ਇਨ੍ਹਾਂ ਦੀ ਬਿਰਤਾਂਤਕ ਰੂਪ ਦੇ ਨਾਤੇ ਹੋਰ ਸਾਂਝ ਵੀ ਹੈ । ਬਿਰਤਾਂਤਕ ਰੂਪ ਦਾ ਖ਼ਾਸਾ ਹੈ ਕਿ ਉਸ ਨੇ ਜ਼ਿੰਦਗੀ ਦਾ ਛੋਟਾ, ਮਾਮਲੀ ਨਿਗੁਣਾ ਵਿਸਤਾਰ ਵੀ ਵਿਚ ਲਿਆਉਣਾ ਹੁੰਦਾ ਹੈ । ਉਸ ਦੇ ਬਗੈਰ ਵਸਤੁਆਂ ਦੀ ਟੌਟੈਲਿਟੀ ਪੇਸ਼ ਨਹੀਂ ਹੋ ਸਕਦੀ । ਚੂੰਕਿ ਬਿਰਤਾਂਤਕ ਰੂਪ ਵਿਚ ਆਮ ਨਿਗੁਣੇ ਵਿਸਤਾਰ ਦਾ ਹੋਣਾ ਲਾਜ਼ਮੀ ਹੈ ਅਤੇ ਜੇ ਨਾਇਕ ਨੂੰ ਨਿਗੁਣੇ ਦੇ ਨਾਲ ਰਲਾਇਆ ਜਾਵੇ ਤਾਂ ਉਹ ਛੁਟਿਆਇਆ ਜਾਏਗਾ, ਆਮ ਬਣਕੇ ਹੀ ਰਹਿ ਜਾਵੇਗਾ । ਪਰ ਇਤਿਹਾਸਕ ਵਿਅਕਤੀ, ਆਦਰਸ਼ ਜਾਂ ਦੂਸਰੇ ਲਫ਼ਜ਼ਾਂ ਵਿਚ ਪ੍ਰਤਿਨਿਧ ਦੇ ਪੇਸ਼ ਹੋਣ ਵਾਸਤੇ ਲਾਜ਼ਮੀ ਹੈ ਕਿ ਸਹੀ ਸਿੱਕੇਬੰਦ ਇਤਿਹਾਸਕ ਮਹਾਨਤਾ ਪੇਸ਼ ਹੋਵੇ । ਰਚਨਾਂ ਦੀ ਬਣਤਰ ਦੇ ਨਕੜੇ ਤੋਂ ਇਸਦਾ ਮਤਲਬ ਹੈ ਕਿ ਇਹ ਮਹਾਨਤਾ ਮੂਰਤੀਮਾਨ ਕਰਦਾ ਪਾਤਰ ਦੂਸਰੇ ਪਾਤਰਾਂ ਨਾਲੋਂ ਵੱਡਾ ਲੱਗੇ । ਤੇ ਦੂਸਰੇ ਪਾਤਰਾਂ ਨਾਲੋਂ ਵਿਥ ਤੇ ਰਹੇ । ਉਨਾਂ ਦੇ ਮੁਕਾਬਲੇ ਤੇ ਨੌਗਜ਼ੀਆਂ ਸਬਲ ਹੋਵੇ, ਟਿੱਬੇ ਤੇ ਲੱਗੇ । ਐਸੇ ਪਾਤਰ ਨੂੰ ਆਮੋ-ਖ਼ਾਸ ਵਿਚ ਰਲਾਅ ਇਸ ਦੀ ਮਹਾਨਤਾ ਕੁਦਰਤੀ ਰੂਪ ਵਿਚ ਜ਼ਾਹਿਰ ਨਹੀਂ ਹੋ ਸਕਦੀ । ਜੇ ਸਾਹਿਤਕਾਰ ਐਸੇ ਪਾਤਰ ਨੂੰ ਇਕ ਪੈਸੇ ਤੋਂ ਆਮ-ਖਾਸ ਵਿਚ ਫੁਲਾਉਂਦਾ ਹੈ ਅਤੇ ਨਿਗਮ ਆਉਂਦਾ ਹੈ ਤਾਂ ਇਤਿਹਾਸਕ ਸਾਮਾਜਿਕ ਮਹਾਨਤਾ ਕੁਦਰਤੀ ਤਰੀਕੇ ਨਾਲ ਚੰਕ ਪ੍ਰਗਟ ਨਹੀਂ ਹੋ ਸਕਦੀ, ਸਾਹਿਤਕਾਰ ਬਨਾਉਟੀ ਤਰੀਕੇ ਨਾਲ ਮਹਾਨਤਾ ਪੈਦਾ ਕਰਨ ਦੀ ਕਰੇਗਾ। ਨਤੀਜੇ ਵਾਂਸ ਤੋਂ ਉਛਾੜ ਜਾਂ ਲਿਖਾਰੀ ਦੀ ਮੂੰਹ ਦੀ ਫੂਕ ਨਾਲ ਭਰਿਆ ਕਗਾ ਹੋਵੇਗਾ । ਇਤਿਹਾਸਕ ਸਾਮਾਜਿਕ ਪ੍ਰਤਿਨਿਧ ਆਪਣੀ ਜਿਉਂਦੀ ਜਾਨ ਵਿਚ ਸਹੀ ਵਾਸਤਵਿਕ ਤਰੀਕੇ ਨਾਲ ਤਾਂ ਹੀ ਪੇਸ਼ ਹੋ ਸਕਦਾ ਹੈ ਜੋ ਉਹ ਨਿਗੁਣੇ ਵਿਸਤਾਰ ਤਾਂ ਦਰ 8