ਪੰਨਾ:Alochana Magazine January, February, March 1967.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਦਿਆਲ ਸਿੰਘ ਫੁੱਲ ਇਕ ਛਿੱਟ ਚਾਨਣ ਦੀ | ਕ੍ਰਿਤ ਕਰਤਾਰ ਸਿੰਘ ਦੁੱਗਲ ਕਰਤਾਰ ਸਿੰਘ ਦੁੱਗਲ ਆਪਣੀ ਕਲਾਤਮਕ, ਨਾਟਕੀ, ਗਲਪਮਈ ਤੇ ਮਨੋਵਿਗਿਆਨਿਕ ਪ੍ਰਤਿਭਾ ਦਾ ਸਦਕਾ ਆਪਣੇ ਪਹਿਲੇ ਕਹਾਣੀ ਸੰਗੈਹ ‘ਸਵੇਰ ਸਾਰ’ ਨਾਲ ਪੰਜਾਬੀ ਕਹਾਣੀ ਖੇਤਰ ਵਿਚ ਪ੍ਰਵੇਸ਼ ਕਰ ਕੇ ਪਿਛਲੇ ਸਤਾਈਆਂ ਸਾਲਾਂ ਤੋਂ ਲਿਖਦ ਹੋਇਆ “ਇਕ ਛਿੱਟ ਚਾਨਣ ਦੀ' ਤੱਕ ਪੁੱਜ ਗਿਆ ਹੈ । ਉਹ ਹੁਣ ਤਕ ਸਵਾ ਕੁ ਸੋ ਕਹਾਣੀਆਂ ਲਿਖ ਚੁੱਕਾ ਹੈ । ਕਿਆਸ ਹੈ ਉਹ ਅੱਗੋਂ ਵੀ ਲਿਖਦਾ ਰਹੇਗਾ-ਇਕ ਅਟੁੱਟ ਚਾਲ ਵਾਲੇ ਝਰਨੇ ਵਾਂਗ-ਇਹ ਵੱਖਰੀ ਗੱਲ ਹੈ ਕਿ ਉਸ ਦੇ ਸਿਰਜਨ-ਝਰਨੇ ਦੇ ਜਲ ਵਿਚ ਕੋਈ ਨਵੀਨਤਾ ਸੰਭਵ ਵੀ ਹੋਵੇਗੀ ਕਿ ਨਹੀਂ । | ਦੁੱਗਲ ਨੇ ਪੰਜਾਬੀ ਕਹਾਣੀ ਵਿਚ ਫ਼ਰਾਇਡ ਦੇ ਵਾਸ਼ਨਾ ਸਿੱਧਾਂਤ, ਮੰਟੋ, ਮੋਪਾਸਾਂ, ਚੋਲਾ ਤੇ ਲਾਰੈਨਸ ਤੋਂ ਪ੍ਰਭਾਵਿਤ ਹੋ ਕੇ, ਕਾਮ-ਅਪਤੀਆਂ ਤੋਂ ਉਪਜੇ ਉਲਾਰ ਕਰਮਾਂ ਪਤਿਕਰਮ, ਉਪਭਾਵਕ ਲੋੜਾਂ ਤੇ ਕੋਝੀਆਂ ਹਰਕਤਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਕਰ ਲਿਖਣ ਦੀ ਪਹਿਲ ਕੀਤੀ । ਕਹਾਣੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਹਾਣੀ ਨੂੰ ਥਾਂ ਤੋਂ ਤੋੜ ਕੇ, ਖ਼ਾਸ ਥਾਂ ਤੋਂ ਆਰੰਭ ਕਰ ਕੇ, ਖ਼ਾਸ ਥਾਂ ਉੱਤੇ ਖ਼ਤਮ ਕਰ ਕੇ, ਜੋ ਵਰਗੇ ਵਾਕ-ਕੰਡਿਆਂ ਵਿਚ ਘਟਨ-ਧਾਗਾ ਬੰਨ੍ਹ ਕੇ, ਦੋ ਘਟਨਾਵਾਂ ਨੂੰ ਦੋ ਤਲਵਾਰ ਟਕਰਾ ਕੇ, ਕਹਾਣੀ ਘਟਨਾ ਦੇ ਟੁਕੜੇ ਖਿਲਾਫ ਕੇ, ਚਲੰਤ ਕਹਾਣੀ ਦੀ ਘਟਨਾ ਨੂੰ ਸ ਕਿਸੇ ਆਵਾਜ਼, ਕਿਸੇ ਬਲ, ਕਿਸੇ ਦੁਹਰਾਉ, ਕਿਸੇ ਚੀਖ਼ ਨਾਲ ਪਰਿਵਰਤਿਤ ਕਰਕੇ ਕਾਰ ਵਾਲਾ ਆਪਣੀਆਂ ਤੇਜ਼ ਬੱਤੀਆਂ ਬੁਝਾ ਜਗਾ ਕੇ ਰਾਹ ਵੇਖਿਆ ਕਰਦਾ ਹੈ : ਤਰਾਂ ਗਲਪ-ਰਸ ਦੇ ਉਤਾਰ ਚੜਾ ਵਾਲੇ ਪ੍ਰਯੋਗ ਕੀਤੇ ਹਨ । | ਦੁੱਗਲ ਆਰੰਭਿਕ ਤੌਰ ਉਤੇ ਕਵੀ ਤੇ ਨਾਟਕ ਪ੍ਰਤਿਭਾ ਦਾ ਧਾਰਨੀ ਸੀ ।om ਉਹ ਕਹਾਣੀ ਨੂੰ ਨਾਟਕੀ -ਸਰਦੀ ਕਵਿਤਾ ਸਮਝਦਾ ਹੈ, ਜਿਸ ਕਰ ਕੇ 8 > ਕਹਾਣੀ ਨੂੰ ਨਵੇਂ ਢੰਗ ਨਾਲ ਮੌੜ, ਲਟਕਾ, ਮਟਕਾ, ਗਰਮਾ, ਕਾਰਜ ਨੂੰ ਮਘਾ ਤੇ ਇਕ ਖ਼ਾਸ ਵਾਤਾਵਰਨ ਬੰਨ੍ਹ ਕੇ ਕਿਸੇ ਲੁਕੀ ਛਿਪੀ ਚਾਨਣ ਦੀ ਛਿੱਟ ਦਾ, ਕਿਸੇ ਦੀ am ਤਮ ਕਰ ਕੇ, ਦੋ ਸੂਦਨ ਵਾਰ ੧੨0