ਪੰਨਾ:Alochana Magazine January, February, March 1967.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਖੁਲੇ ਪੰਡਾਲ ਅੰਦਰ ਜਾ ਕੇ ਦਰਸ਼ਕਾਂ ਵਿਚ ਫਿਰਨ ਲਗ ਪਏ । ਇਕ ਖਾਲੀ ਕੁਰਸੀ ਨੂੰ ਜਾ ਫੜਿਆ । ਨਾਲ ਦੀ ਕੁਰਸੀ ਤੇ ਬੈਠੀ ਜ਼ਨਾਨੀ ਕੜਕ ਕੇ ਬੋਲੀ, 'ਵੇ ਭਾਈ, ਇਹ ਕੁਰਸੀ ਨਾ ਚੱਕੀ । ਇਹ ਖ਼ਾਲੀ ਨਹੀਉਂ। ਨੰਦਾ ਜੀ ਨੂੰ ਬਹੁਤ ਆਨੰਦ ਆਇਆ । ਉਹ ਖਿੜ ਖਿੜ ਹੱਸਣ ਲਗ ਪਏ । ਉਹ ਜ਼ਨਾਨ ਬਿਟ ਬਿਟ ਵੇਖੀ ਜਾਵੇ । ਹੱਸਣ ਵਾਲੀ ਗੱਲ ਕਿਹੜੀ ਸੀ ? ਤੇ ਗੱਲ ਦੀ ਸਮਝ ਉਸ ਨੂੰ ਓਦੋਂ ਆਈ ਜਦ ਪਰਦਾ ਉੱਠਣ ਉੱਤੇ ਉਹ ‘ਭਾਈ ਮੋਢਿਆਂ ਉੱਤੇ ਗੋਹਿਆਂ ਦਾ ਮਰਾ ਚੁੱਕੀ, ਹਥ ਵਿਚ ਅੱਧ-ਚੁਪਿਆ ਰੀਨਾ ਫੜੀ, ਦੁੱਧ ਰਿੜਕਦੀ ਮਨਜੀਤ ਮਣ ਦੇ ਕੋਲ ਜਾ ਬੈਨਾ । ਦਰਸ਼ਕਾਂ ਵਿਚ ਝੱਟ ਘਰ ਮੁਸਰ ਹੋਣ ਲਗ ਪਈ । ਈਸ਼ਵਰ ਚੰਦਰ ਨੰਦਾ ' ਤੇ 'ਅਹ ਵੇਖ ਨੰਦਾ ।' ਨੌਕਰ ਬਣਿਆ ਹੋਇਆ ਵੀ ਉਹ ਰਾਜਾ ਲਗ ਰਿਹਾ ਸੀ ਤੇ ਸਾf=ਆਂ ਦਾ ਕੇਂਦਰ ਸੀ । ਗੱਲ ਕਰਨ ਲਗਿਆਂ ਨੂੰ ਹਦਾ ਭਰਵੱਟੇ ਤਣਨਾ, ਬਾਂਹ ਉਲਾਰਣਾ, ਅੱਖਾਂ ਵਿਚ ਗੱਲ ਦਾ ਨਕਸ਼ ਉਸਾਰਨਾ, ਹੋਠਾਂ ਉੱਤੇ ਤਣਾਉ ਲਿਆਉਣਾ ਤੇ ਸਾਰੇ ਅੰਗਾਂ ਨੂੰ ਆਪਣੇ ਬੋਲ ਨਾਲ ਇਕਸੁਰ ਕਰਦਿਆਂ ਗੱਲ ਨੂੰ ਮਹਸੂਸਣਾ ਨਿਪੁਣ ਅਦਾਕਾਰੀ ਦਾ ਅਤਿਅੰਤ ਰੋਚਕ ਅਭਿਵਅੰਜਨ ਸੀ । ਨਾਟਕ ਵਿਚ ਕਿਸੇ ਪਾਤਰ ਦਾ ਪਾਰਟ ਕਰਨ ਦੀ ਥਾਂ ਨੰਦਾ ਸਾਹਿਬ ਉਸ ਵਿਚ ਅਭੇਦ ਹੋ ਕੇ ਉਸ ਨੂੰ ਮਾਣਦੇ ਸਨ, ਜਿਊਦੇ ਸਨ । n . sa . 4 .

: :

6

॥੧

. erre '


- -


..

. " ਆਈ. ਸੀ. ਨੰਦਾ ਦਾ ਰੰਗਮੰਚ ਉੱਤੇ ਆਖਰੀ ਝਲਕਾਰਾ (ਮਨਜੀਤ ਘੁੰਮਣ ਨਾਲ ‘ ਜ਼ੈਲਦਾਰ` ਵਿਚ) ੧੬