ਪੰਨਾ:Alochana Magazine January, February, March 1967.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰਾਣਾ ਵਿਰਸਾ ਕਵੀ ਜੈ ਸਿੰਘ ਦੀ ਰਚਨਾ | ਪਿੱਛੇ ਤੋਂ ਅੱਗੇ | -ਪ੍ਰੀਤਮ ਸਿੰਘ ਪੱਤਰਾ ੧੨੯ (ਉ) | ਲਗੇ ਉਸ ਦੇ ਛੁਟਦੇ ਜੋ ਦੁਖ ਸਹਾਈ ॥ ਦੁਸ਼ਮਨ ਦੇਖ ਨ ਸਕਦੇ ਜਮ ਰੱਦੇ ਧਾਹੀ ॥ ਹਰਿ ਮਹਲੀ ਫਿਰਦੇ ਜੈ ਸਿੰਘ ਤੁਰੇ ਲਟਕਾਈ ॥੩॥ ਸਲੋਕੁ ॥ ਰਣਿ ਡਿਠੇ ਕਾਇਰ ਕੰਬਦੇ ਠਹਰ ਨ ਸਕਨ ਮੂਲ ॥ ਸੁਖ ਦੇ ਲਾਲਚ ਲਗਿਆਂ ਸੁਖ ਥੋ ਹੋਏ ਸੂਲ ॥੧॥ ਹਰਿ ਰਹੁ ਖਰਾ ਡਰਾਵਣਾ ਲਖ ਬਲ(1)ਈ ਪਾਨ ॥ ਜੇ ਕਾਇਰੁ ਪਹੁਚ ਨ ਜਾਇ ਦਰ ਡਰ ਪਿਛੇ ਹੀ ਫਿਰ ਜਾਹਿ ॥ ਜਾਨਿ ?॥੧੨ ?)॥ ਪਉੜੀ ॥ ਪੈਰ ਪਿਛਾਹਾ ਮੋੜ ਕੇ ਰਣ ਕਾਇਰ ਚਲੇ ॥ ਭਨੇ ਤੁਪਕ ਦੀ ਅਵਾਜ ਸੁਣਿ ਜਿਉ ਹਸਤੀ ਗਲੇ ॥ ਪੱਤਰਾ ੧੨੯ (ਅ) ਬਾਬਰ ਰੰਦ ਲਗਾਈਆ ਉਤੇਰਾਹ ਜੂਲੇ ਭੁਖੇ ਚੀਕਾਂ ਮਾਰਦੇ ਸਟ ਪਉਦੀ ਕਲੇ ॥ ਮੁੜ ਨਹੀਂ ਸਕਨ ਕਿਸੇ ਵਲ ਚਉਫੇਰੇ ਭਲੇ ॥ ਜੈ ਸਿੰਘ ਇਹ ਗੁਣ ਕਾਇਰਾ ਖਾਇ ਮਰਸਨ ਖਲੇ ॥੪॥ ਸਲੋਕੁ ॥ ਬਿਖਿਆ ਡੰਗੇ ਆਦਮੀ ਕਮਲੇ ਕੰਮ ਕਰੇਨ ॥ ਅਪਨਾ ਭਲਾ ਨ ਜਾਣਦੇ ਠਰਕੇ ਕੀ ਸੰਭਲੇਨ ॥੧॥ ਜਨਮੁ ਗਵਾਇਆ ਆਪਣਾ ਬਿਖਿਆ ਸੰਗ ਨ ਜਾਇ ॥ ਫਿਰ ਵੇਲਾ ਹਥ ਨ ਆਵਈ ਲਹੇ ਨਾ ਪਛਤਾਇ ॥੨॥ ੧੬੭