ਸਤ ਸੰਗਤਿ ਕਉੜੀ ਲਗਦੀ ਮਨ ਨਹੀਂ ਪਰਚੇ ਤਾਸੁ ॥ ਰੂਪਵਾਨ ਚੰਡਾਲ ਘਰਿ ਜਾਏ ਬਸੇ ਤਿਹ ਪਾਸ ॥੧ ੨ ?)
ਪਉੜੀ ॥ ਨਾਰ ਪਰਾਈ ਦੇਖ ਕੇ ਕਾਮੀ ਲੁਭਾਇਆ ॥ ਪੱਤਰਾ ੧੩੧ (ਅ) ਵਿਚ ਵਸੀਲੇ ਪਾਇ ਕੇ ਜਤੁ|ਧਰਮੁ ਗਵਾਇਆ ॥
ਜਾ ਕਾਮ ਵਿਆਪੇ ਆਇ ਕੇ ਗੁਰ ਦਯ ਭੁਲਾਇਆ || ਭਲਾ ਬੁਰਾ ਨਹੀ ਜਾਨਦਾ ਤਾ ਹਲਕਾਇਆ || ਧਨੁ ਜੋਰ ਗਏ ਤੇ ਸਮਝਆ ਪਿਛੇ ਪਛੁਤਾਇਆ ॥ ਤਪ ਤਥ(ਤਪ?)ਮਗਲ(ਮੰਗਲ)ਕਾਮੀਆ ਜੈ ਸਿੰਘ ਸੁਣਾਇਆ li੮il
ਸਲੋਕੁ ॥
ਵਿਸਾਹੁ ਨਾ ਕਰੀਐ ਲਬੀਆ ਏਹਿ ਕੰਮ ਨ ਕਿਸੇ ਜੋਗੁ ॥ ਅਰਥੀ ਅਪਣੇ ਅਰਥ ਦੇ ਅਧਰਮ ਕਰੇ ਦੇ ਭੋਗ ॥੧॥ ਕਾਰਣ ਅਪਣੇ ਲੈਣ ਦੇ ਜਾਇ ਕਰਨ ਓਹ ਮੇਲੁ : ਢਿਲ ਨ ਕਰਦੇ ਤੋੜਦੇ ਜੇ ਮੰਗਿਆ ਮਿਲੇ ਤੇਲੁ ॥੨॥
ਪਉੜੀ ॥ ਜੋ ਲਬ ਕਰੇਦੇ ਆਦਮੀ ਹਰਿ ਭਜਿ ਨਹੀਂ ਸਕੇ ॥ ਭਗ ੧੩੩ (ਉ) ਬੈਠ ਨ ਜਾਨਣ ਮੂਲ ਓਹੁ ਫਿਰ ਖਾਦੇ ਧਕੇ ॥
ਲੋਚਨ ਅਪਨੇ ਅਰਥ ਨੂੰ ਮੁਹ ਲਹਨ ਉਚਕੇ ॥ ਮਾਇਆ ਹਥ ਨ ਆਵਈ ਢੂਢੇਦੇ ਥਕੇ ॥ ਵਥੁ ਪਰਾਈ ਦੇਖ ਕੇ ਕਿਉ ਕੁਤਾ ਤਕੇ ॥ ਜੋ ਲਬ ਰਵਾਣੇ ਜੈ ਸਿੰਘਾ ਜਮ ਕੰਕਰ ਫਕੇ 11੯॥
ਸਲੋਕ ॥
ਕੁੱਧ ਬੁਰਾ ਭੈਆਵਲਾ ਮੰਦੇ ਕੰਮ ਕਰਾਏ ॥
(f)ਕਤ ਕਦੇ ਨ ਕਰ ਸਕੇ ਨਿਤ ਸੜਦਿਆ ਜਾਇ ਵਿਹਾਇ ॥੧॥ ਅੰਦਰ ਗੁਝੀ ਅਗ ਹੈ ਬਾਹਰਿ ਪਿੰਡਾ ਧਨ ॥ ਜੇ ਜਲ ਅੰਦਰ ਘਰ ਕਰਨ ਠਾਢੇ ਕਦੇ ਨ ਹੋਨ ॥੨॥
ਪਉੜੀ ॥ ਕ੍ਰੋਧੁ ਕਰੇ ਜੋ ਨਿਤ ਉਠ ਤਿਸ ਦਾ ਕੀ ਹੋਈ 11 a ੧੩੨ (ਅ) · ਸੁਖ ਨਾਲ ਨਹੀ ਦੋਸਤੀ ਦੁਖੀਆ ਦੁਖ ਰੋਈ ॥
ਗਲ ਕਰੇਦਾ ਲੜ ਮਰੇ ਕਰ ਦਖੋ ਕੋਈ ॥ ਤਾਮਸ ਦਧਾ ਤਾਮਸੀ ਕਉਣ ਕਾਲਖ ਧੋਈ ॥
ਪੰਨਾ:Alochana Magazine January, February, March 1967.pdf/175
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
