ਪੰਨਾ:Alochana Magazine January, February, March 1967.pdf/176

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰਕ ਉਪੰਨਾ ਧ ਤੇ ਕਹੁ ਨਰਕੀ ਸੋਈ ॥ ਤਿਸ ਕੋਈ ਰੁਖ ਨ ਸਕਦਾ ਜੈ ਸਿੰਘ ਤਿਹੁ ਲੋਈ ॥੧੦11 ਸਲੋਕੁ ॥ ਹੰਕਾਰੀ ਕਦੇ ਨ ਸਉਣ ਸੁਖ ਦੁਖਾ ਨਾਲ ਵਿਹਾਇ ॥ ਪਰਾਈ ਪੀੜ ਨਾ ਜਾਣਦੇ ਹ ਕਢੀ ਗਲ ਕਰਾਇ ॥੧॥ ਸੋਈ ਹੋਵੇ ਜੋ ਕਰੇ ਹਰਿ ਹੋਰੁ ਕੀਤਾ ਕਿਸੇ ਨ ਹੋਇ ॥ ਵਡੇ ਵਡੇ ਹੰਕਾਰੀਆਂ ਵਿਗਾੜ ਕੰਮ ਗਏ ਰੋਇ ॥੨॥ ਪਉੜੀ ॥ ਹੰਕਾਰ ਕੀਤੇ ਜੜਿ ਵਢੀਐ ਹੰਕਾਰੁ ਨ ਕਰੀਐ ॥ ਪੱਤਰਾ ੧੩੩ (ੳ) ਮਰਨਾ ਮੂਲ ਪਛਾਣ ਕੇ ਮਨਿਅੰਦਰ ਡਰੀਐ ॥ ਮਸਲਤ ਰਾਵਣਿ ਕੀਤੀਆ ਸੁਰਗ ਪਉੜੀ ਧਰੀਐ ॥ ਕੰਸ ਰਚਾਇਆ ਵਾਦ ਏਹੁ ਠਾਰ ਨੂ ਫੜੀਐ ॥ ਹਰਨਾਕਸਿ ਰਬੁ ਕਹਾਇਆ ਕੋਈ ਕੰਮੁ ਨ ਸਰੀਐ ॥ ਜੈ ਸਿੰਘ ਨਾਲ ਹੰਕਾਰੀਆ ਦੋਜ਼ਕ ਨੂੰ ਭਰੀਐ ॥੧੧॥ ਸਲੋਕੁ ॥ ਦੁਨੀਆ ਧੂਆ ਅਗ ਹਥਿ ਨ ਆਵੈ ਦਿਸਦਾ ਮੂਰਖ ਮਰਦੇ ਲਗ ਹੋਆ ਹੈ ਕਹੁ ਕਿਸ ਦਾ ॥੧ll ਜੇ ਜਾਣੇ ਸਚੁ ਕੋਇ ਤਾ ਮੂਲ ਨ ਲਾਵੇ ਹਿਤੁ ॥ ਠਗਿਆ ਜਾਇ ਨ ਠਗ ਸਤਸੰਗਤ ਕਰਦਾ ਮਿਤ ॥੨॥! ਪਉੜੀ ॥ ਦੁਨੀਆ ਕੂੜੀ ਰਾਸ ਨੂੰ ਖਿਚ ਪਲੇ ਬਨੇ ॥ ਪੱਤਰਾ ੧੩੩ (ਅ) ਵੇਲੇ ਕੰਮ ਨ ਆਵਦੀਏਹ ਬ੍ਰਕਟ ਰੰਨੇ ॥ ਹੈ ਨਹੀ ਨਾਲ ਦੋਸਤੀ ਮੂਰਖ ਮਨ ਮਨੇ ॥ ਕਿਸੇ ਨ ਹੋਈ ਨਾ ਹੋਵਸੀ ਸੁਣਹ ਸਭ ਕੰਨੇ ॥ ਦਿਹੁ ਲਥੇ ਪਰਛਾਵੜਾ ਢਲ ਆਇਆ ਚੰਨੇ ॥ ਝਥੁ ਨ ਲੰਘੇ ਜੈ ਸਿੰਘ ਧੁਪ ਲਗਦੀ ਭੰਨੇ ॥੧੨॥ ਸਲੋਕੁ ॥ ਅਪਰਾਧੀ ਅਪਰਾਧ ਕਰ ਖੁਸੀ ਹੋਵਹਿ ਮਨ ਮਾਹ (ਮਾਹਿ) ॥ ਮਛੀ ਨਦੀ ਤਰੰਦੀਆ ਅਚਾਣਕ ਫਾਹੀ ਪਾਹਿ ॥ (੧) ਫਾਹੀ ਪਈ ਨ ਛੁਟਦੀ ਵਾਲੀ ਹੋਇ ਨ ਕੋਇ ॥ ਲਾਲਚ ਅਪਣੇ ਖਾਣ ਦੇ ਲਾਗੂ ਸਭ ਹੋਇ ॥੨॥ ੧੭੦