ਪੰਨਾ:Alochana Magazine January, February, March 1967.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਉੜੀ ॥ ਅਪਰਾਧੁ ਕਰੇ ਧਨੁ ਖਰਚ ਕੇ ਵਡਿਆਈ ਜਾਣੇ ॥ ਪੱਤਰਾ ੧੩੪ (ਉ) ਜਿਉ ਦੇ ਕਾਮ ਵਿਆਪਿਆ ਲੇਟ ਮਿਟੀ ਛਾਣੇ ॥ ਗਲੀਆ ਅੰਦਰ ਲਟਕਦਾ ਆਇ ਖਸਮੁ ਸਿਞਾਣੇ ॥ ਸੋਟੇ ਸਿਰ ਵਿਚ ਮਾਰ ਕੇ ਹਕ ਲਾਇਆ ਧਿਗਾਣੇ ॥ ਛਟ ਉਠਾਵੇ ਭਾਰ ਦੀ ਬਹਿ ਕਉ ਰਵਾਣੇ ॥ ਮੂਰਖੁ ਸਮਝੇ ਜੈ ਸਿੰਘ ਵੇਲੇ ਚਲਾਣੇ ॥੧॥ ਸਲੋਕੁ ॥ ਹੀ ਜਮ ਦਾ ਬਕਰਾ ਰਾਜੇ ਜਿਉ ਸ਼ਿਕਾਰ ॥ ਜਾ ਮਾਰ ਮਿਰਗੁ ਘਰਿ ਲਿਆਵਦਾ ਖੁਸੀ ਕਰੇ ਪਰਵਾਰ ॥੧॥ ਨਾਮ ਵਿਹੂਣੇ ਆਦਮੀ ਆਵਨ ਕਿਸੇ ਨੇ ਕੰਮ ॥ ਕਾਂਉ ਸਿਕਾਰੀ ਮਾਰਿਆ ਕੰਮੁ ਨ ਆਵੈ ਚੰਮ ॥ ੨ ॥ ਪਉੜੀ ॥ ਕਸਾਈ ਛੁਰੀ ਵਗਾਇਦੇ ਬਕਰੇ ਨਹੀ ਸੰਨ ॥ ਪੱਤਰਾ ੧੩੪ (ਅ) ਮਾਰ ਪਰਾਇਆ ਬਕਰਾ ਮਜੂਰੀ ਮੰਨ ॥ ਖਲ ਅਪੁਠੀ ਲਾਹਿ ਕੇ ਨਾਲ ਨੇ ਟੰਡਨ ॥ ਮੈ ਮੈ ਕਰਦਾ ਮਾਰਿਆ ਵਧਾਈ ਅੰਨ ॥ ਹੀਆ ਨੇ ਜਮ ਮਾਰ ਕੇ ਦੁਮਾਲੇ ਰੰਝਨ ॥ ਓਹੁ ਕਦੇ ਨ ਛੂਟਨ ਜੈ ਸਿੰਘ ਜੋ ਲਕਾ ਭੰਨ ॥੧੪॥ ਸਲੋਕੁ ॥ ਸਤਿਗੁਰ ਕ੍ਰਿਪਾ ਨਾ ਕਰੇ ਤਾਂ ਹਥੀ ਖਾਲੀ ਜਾਇ ॥ ਸਿਖੀ ਤਿਸ ਦੀ ਜਾਣੀਐ ਜੋ ਸਤਿਗੁਰੁ ਲਏ ਰੀਝਾਇ ॥੧॥ ਜਿਤ ਗਲ ਸਤਿਗੁਰ ਰੀਝਦਾ ਸੋਈ ਕੰਮੁ ਕਰੇਇ ॥ ਆਪਣੀ ਗਿਣਤ ਭੁਲਾਇ ਕੇ ਬਿਨੁ ਆਸਾ ਆਸ ਧਰਇ ॥੨i ਪਉੜੀ ॥ ਸਭੇ ਦੁਖ ਵਿਆਪਦੇ ਵਿਣ | ਸਤਿਗੁਰ ਤੁਠੇ ॥ ਪੱਤਰਾ ੧੩੫ (ਓ) ਵਿਣ ਸਤਿਗੁਰ ਸੁਖ ਨ ਲਭਦੇ ਘਰ ਜਾਸਨ ਮੁਠੇ ॥ ਘਰ ਗਇਆ ਢੋਈ ਨ ਮਿਲੇ ਸਭ ਰਹਦੇ ਰੁਠੇ ॥ ਬਹਣਿ ਨ ਕੋਈ ਪਾਸ ਦੇਇ ਜਿਉ ਮਿਰਤਕੁ ਛੂਟੇ !! ਮੂਰਖ ਪਾਸੇ ਸਤਿਗੁਰ ਨਿਤ ਬਹਦੇ ਲੁਟੇ ॥ ਆਪੁ ਨ ਛਡਨ ਜੈ ਸਿੰਘ ਵਿਚ ਹਉਮੇ ਕੁਠੇ ॥੧੫॥ ੧੭੧