ਪੰਨਾ:Alochana Magazine January, February, March 1967.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਲੋਕੁ ॥ ਸਤਿਗੁਰ ਨੂੰ ਸੋਈ ਮਿਲੈ ਜਿਸ ਸੰਸਾ ਏਹ ਪਵੇ ॥ ਕਿਹ ਆਇਆ ਕਿਹ ਜਾਵਣਾ ਢੂਢਤ ਰਬੁ ਭਵੈ ॥੧॥ ਅਰਥੀ ਅਪਣੇ ਅਰਥ ਦਾ ਜਿਸ ਪਾਸੇ ਹੀ ਹੋਇ ॥ ਪੱਤਰਾ ੧੩੫ (ਅ) ਚਰਨੀ ਕਿਸ ਦੀ ਲਗ ਰਹੇ ਜਗ ਰੀਤ ਨਾ ਮਾਨੇ/ਕੋਇ ॥੨॥ ਪਉੜੀ !! ਅਉਖਾ ਲਭਣ ਸਤਿਗੁਰੂ ਕੋਈ ਢੂਢ ਨ ਪਾਵੇ । ਪਿਉ ਦਾਦੇ ਦਾ ਮੰਨ ਕੇ ਗਲ ਆਖ ਸੁਣਾਵੇ !! ਸਤਿਗੁਰ ਸੋ ਪਰਵਾਣੁ ਹੈ ਹਰਿ ਬਿਰਹੁ ਲਗਾਵੈ ॥ ਦੁਨੀਆ ਨਾਲੋਂ ਤੋੜ ਕੇ ਇਕ ਵਲ ਲੈ ਆਵੈ ॥ ਆਲਸ ਸੇਵ ਨ ਕਰ ਸਕੇ ਮੁਖੋ ਸਿਖ ਕਹਾਵੇ ॥ ਸਿਖੀ ਤਾਹੀ ਜੈ ਸਿੰਘ ਜਾ ਆਪ ਮਿਟਾਵੇ ॥੧੬॥ ਸਲੋਕੁ ॥ ਗੁਰ ਬਿਨੁ ਭਗਤ ਨ ਹੋਵਈ ਜੇ ਲਖ ਜਤਨ ਕਰਾਇ ॥ ਖਸਮ ਬਿਨਾ ਜਿਉ ਇਸਤ੍ਰ ਬੇ ਅਉਲਾਦੀ ਜਾਇ ॥੧॥ ਪਤਰਾ ੧੩੬ (ਉ) ਖਸਮ ਮਿਲੇ ਪੁਰਖਤ ਬਿਨੁ ਤਾ/ਭੀ ਸਰੇ ਨ ਕਾਜੂ !! ਪਰਤੀਤ ਕੰਮ ਨਹੀਂ ਆਵਦੀ ਝੂਠਾ ਰਹੇ ਨ ਪਾਜੁ ॥ ੨ ॥ ਪਉੜੀ ॥ ਜੋ ਭਗਤੁ ਕਰੇ ਬਿਨੁ ਸਤਿਗੁਰੂ ਓਹ ਭਗਤ ਨ ਕਹੀਏ ॥ ਓਨਾਂ ਰਾਹ ਨਾ ਦਿਸ ਵਿਚ ਓਝੜਿ ਦਹੀਏ ॥ ਔਝੜਿ ਮੇਲੁ ਨ ਥੀਵਦਾ ਘੁਥਿਆ ਦੁਖ ਸਹੀਏ ॥ ਮਨ ਹਠਿ ਕਿਨੇ ਨ ਪਾਇਆ ਖਾਲੀ ਹਬ ਰਹੀਏ ॥ ਹਰ ਲੁਕਿਆ ਵਿਚ ਸਤਗੁਰੂ ਗੁਰ ਪਹਿ ਮਰ ਬਹੀਏ ॥ ਸਭੇ ਥੋਕ ਭੁਲਾਇ ਕੇ ਜੈ ਸਿੰਘ ਗੁਰੂ ਲਹੀਏ ॥੧੭॥ ਸਲੋਕੁ ॥ ਸਤਿਗੁਰ ਸਚਾ ਪਾਯੇ ਤਾਹੀ ਸੁਖ ਹੋਵਨ ॥ ਨਾ ਹੀ ਕੰਮ ਵਿਗਾੜ ਕੇ ਕਰ ਸਨ ਫਿਕਾਵਨ ;{ ੧ ॥ ਜਨਮੁ ਨ ਆਵੈ ਫੇਰ ਹਥ ਗਇਆ ਲੈਸਨ ਜਾਨ ॥ . ! ਭੁਲਾਵੇ ਕਾਰਣ ਮਾਰੀਅਨ ਜਮ ਕਰਨ ਪਕੜ ਰਬਾਣ॥੨॥ ਪਉੜੀ ॥ ਵਿਣੁਰੁ ਪੂਰਾ ਪਾਈਐ ਕੋਈ ਕਾਜੁ ਨ ਸਰਦਾ।। ਪਤਰਾ ੧੩੬ (ਅ) ਜਿਉ ਪਤ ਫੁਲਾ ਬਿਨੁ ਰੁਖੜਾ ਵਿਚ ਚੁਲੇ ਸੜਦਾ ॥ {੭੨