ਪੰਨਾ:Alochana Magazine January, February, March 1967.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਰੁ ਕਰੇ ਨਿਤ ਚਰੀਆ ਵਿਣੁ ਥਾਘੀ ਮਰਦ : ਜੇ ਤਰਕ ਨਾਲ ਕਰੇ ਦੋਸਤੀ ਸਾਧ ਚਰੋ ਡਰਦਾ ॥ ਹੈ ਡੀ ਰੰਨ ਘਰ ਅੰਦਰੇ ਅਉਗਣਿ ਲੋਕੁ ਧਰਦਾ ॥ ਜੈ ਸਿੰਘ ਫਿਰਨ ਹਾਗਣੀ ਕੋਈ ਗਲ ਨਾ ਕਰਦਾ ॥ ੧੮॥ ਸਲਕ ਬੇਮੁਖ ਢੋਈ ਕਿਤੇ ਨਾਹ ਦੇਵੇ ਥਾਇ ਗਏ । ਜਿਉ ਡਾਇਣ ਪੇਯੋ ਸਾਹੁਰੇ ਬਲੀ ਦੁਖੁ ਸਹੇ ॥੧ ll ਵਿਸਾਹੁ ਨ ਹੋਵੈ ਕਿਤੇ ਵਲ ਮਿਲ ਨਹੀਂ ਬੈਸਨ ਪਾਸ It . ਪਤਰਾ ੧੩੭ (ੳ) ਬਾਹਰੋ ਕਰਦੇ ਗਲ ਸਭ ਮਨ/ਲਾਨਤ ਕਹਦੇ ਤਾਸ ॥੨॥ ਪਉੜੀ ॥ ਜੋ ਬੇਮੁਖ ਗੁਰ ਤੇ ਹੋਇ ਕੇ ਫਿਰ ਵਾਦ ਅਰੰਭੇ । ਹਠੀਆ ਹਠ ਕਰ ਬੋਲਦਾ ਮਨ ਅੰਦਰਿ ਕੰਬੇ ॥ ਸਚੁ ਲੁਕਾਇਆ ਜਾਣ ਕੇ ਬਲ ਉਠਨ ਲੰਬੇ i ਦੁਨੀਆ ਦੀ ਅਗ ਲਗੀਆ ਇਕ ਰਤੀ ਨ ਜੰਬੇ ॥ ਧੀਰਜੁ ਤੁਟਾ ਦਿਲੇ ਥੇ ਮੋਹੁ ਪਇਆ ਕੁਟੰਬੇ ॥ ਬੁਕ ਰੇਤੁ ਜਿਉ ਜੈ ਸਿੰਘ ਕਉਣੁ ਵਹਦੀ ਥੰਭੇ ॥੧੯॥ ਸਲੋਕ ॥ ਬੇਮੁਖ ਕਦੇ ਨ ਉਜਲੇ ਮੁਹ ਕਾਲੇ ਉਠ ਜਾਨ ॥ ਲਾਹੀ ਕਦੇ ਨ ਉਤਰੇ ਜਿਉ ਡਉ ਦਧੇ ਕਾਨ ॥੧॥ ਪੱਤਰਾ ੧੩੭ (ਅ) ਚਤੁਰਾਈ ਕਰ ਹਸਦੇ ਫਿਰਨ ਮੂਲ ਨ ਉਤਰੇ/ਦਾਗ ॥ ਚਿਟਾ ਭੂਰਾ ਨਾ ਥੀਐ ਜੇ ਸਉ ਲਾਈਐ ਲਾਗ ॥ ੨ ॥ | ਪਉੜੀ ॥ ਪੂਰੀ ਪਵੇ ਨ ਬੇਮੁਖਾ ਘਰ ਆਏ ਖਾਲੀ ॥ ਸਤਿਆ ਗੁਰ ਦੀ ਦੇਖ ਕੇ ਫਿਰ ਪਏ ਰਵਾਲੀ ॥ ਗੰਢ ਸਚਾਵਾਂ ਤੋੜ ਕੇ ਫਿਰ ਧਿਰ ਹੋਰ ਭਾਲੀ ॥ ਹਥ ਨ ਆਵੈ ਰੋਟੀਆ ਖੀਰ ਛਡੀ ਥਾਲੀ ॥ ਲਾਭ ਨ ਥੀਵੇ ਮਰ ਹਟੇ ਗਾਹੇ ਪਰਾਲੀ ॥ ਓਹ ਖੋਤੇ ਚੜ ਕੇ ਜੈ ਸਿੰਘਾ ਚਲੇ ਮੁਹ ਕਾਲੀ ॥ ਸਲੋਕ ॥ ਬੇਮੁਖ ਬੂਟਾ ਹਿਰਡ ਕਾ ਕੰਮ ਨਾ ਆਵੈ ਕਿਸ ॥ ਵਧਦਿਆ ਚਿਰੁ ਨਹੀ ਲਗਦਾ ਢਹਿਦਿਆ ਢਿਲ ਨ ਤਿਸ ॥੧॥ ੧:੩