ਪੰਨਾ:Alochana Magazine January, February, March 1967.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਤਾ ਹੈ : “ਇਸ ਬਾਰ ਦਾ ਨਿਮਾਣਾ ਜਿਹਾ! ਸਾਥੀ ਮੇਰਾ, ਨਿੱਕਾ ਇਹ ਰਾਤ ਦਾ ਦੀਵਾ, ਇਹ ਕਾਲੀ ਰਾਤ, . ਕੁਛ ਡਰਾਂਦੀ ਮੈਨੂੰ, ਇਕੱਲੇ ਮੈਨੂੰ ਇਸ ਇਕੱਲ ਵਿਚ ਆਉਂਦੀ ਦਿੱਸਦੀ ਡਰਾਂਦੀ ਇਕ ਕਾਣੀ ਕੰਬਲੀ ਵਾਂਗ, ਜਿਵੇਂ ਮੇਰੇ ਦਿਲ-ਦੀਵੇ ਨੂੰ ਹਸਾਉਣ ਆਉਂਦੀ, ਡਰ ਨਾਲ, ਸਹਿਮ ਨਾਲ ਤਹਿ ਕੇ ਆਪਣੇ ਦੀਵੇ ਦੀ ਕੰਬਦੀ ਅਰਦਾਸ ਭਰੀ ਚਮਕਦੀ ਚੁੱਪ ਵਿਚ ਇਕ ਢਾਰਸ, ਸ਼ਾਂਤੀ, ਹੌਸਲਾ ਤੇ ਸਿਦਕ ਮੈਨੂੰ ਲਭਦਾ, ਕਰਾਮਾਤ ਜਿਹੀ ਦੱਸਦੀ ਇੰਨੀ ਅੰਨੀ ਹਨੇਰੀ ਕਾਲਖ ਵਿਚ ਇਕ ਮਿਤਰ ਦਾ ਮੁਖੜਾ ਬਲਦਾ ਧਰਤੀ ਉਪਰ ਸੁੱਟ ਮੈਨੂੰ ਉੱਚੇ ਤਾਰੇ ਤੱਕਦੇ ਮੇਰੀ ਕਿਸਮਤ-ਅਜ਼ਮਾਈ ਦੇ ਇਕ ਖੇਲ ਨੂੰ ਤੇ ਨਾਲ ਨਾਲ ਹੋ ਮੇਰਾ ਦਰਦ ਵੰਡਾਓਂਦਾ ਮੇਰਾ ਰਾਤ ਦਾ ਦੀਵਾ (ਖੁੱਲੇ ਅਸਮਾਨੀ ਰੰਗ ; ਪੂਰਨ ਸਿੰਘ) ਬਿਨ ਕਾਵਿ-ਸਤਰਾਂ ਵਿਚ ‘ਰਾਤ ਦਾ ਦੀਵਾ', 'ਕਾਲੀ ਰਾਤ, ਕਾਲੀ ਕੰਬਲੀ ਵਾਂਗ ਆਦਿ ਕਾਵਿ-ਟੁਕਾਂ ਆਪਣੇ ਨਿਸ਼ਚਿਤ ਅਰਥ ਪਰਿਵਰਤਤ ਕਰਕੇ ਦੀਵੇ ਦੀ ਥਾਂ ਦਿਲ-ਦੀਵਾ ਅਤੇ ਰਾਤ ਦੀ ਥਾਂ ਨਿਸ਼ੇਧਾਤਮਿਕ ਸ਼ਕਤੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ Ruਤਮਿਕ ਸ਼ਕਤੀਆਂ ਵਿਚ ਘਿਰਿਆ ਕਵੀ ਆਪਣੀ ਲੋ ਤੋਂ ਹੋਂਸਲਾ ਅਤੇ ਸ਼ਕਤਾ ਲੱਭ ਰਿਹਾ ਹੈ । ਉੱਚੇ ਤਾਰੇ ਨਿਸ਼ੇਧਾਤਮਿਕ ਸ਼ਕਤੀਆਂ ਵਿਚ ਘਰੇ ਕਵੀ ਦੀ ਕਿਸਮਤ ਅਜ਼ਮਾਈ ਦੇ ਖੇਲ ਨੂੰ ਤੱਕ ਰਹੇ ਹਨ । ਫੇਰ ਕਵੀ ਨੇ ਉਚੇ ਤਾਰਿਆਂ ਦੀ ਸ਼ਬਦਾਰ ਨਿਸਚਿਤਤ ਤੋੜ ਕੇ ਉਨ੍ਹਾਂ ਦੇ ਅਰਥ ਵਿਸ਼ਾਲ ਕੀਤੇ ਹਨ । ਉੱਚ ਤਾਰੇ ਜੋ ਆ ਹਨ ਅਤੇ ਜੋ ਮਨੁੱਖੀ ਇਤਿਹਾਸ ਵਿਚ ਸੀਮਿਤ ਦੇਸ-ਕਾਲ ਤੋਂ ਪਾਰ ਲੰਘ ਗਏ ਹੋ? ਕਵੀ ਨੇ ਉਨਾਂ ਨੂੰ ਤਾਰਿਆਂ ਦਾ ਪ੍ਰਤੀਕ ਬਣਾ ਕੇ ਦਮਕਾਇਆ ਹੈ । ਇਨ੍ਹਾਂ ਨੇ ਮਨੁ ਜਦਾ ਰਸ਼ਨਾਇਆ ਹੈ ਅਤੇ ਹੁਣ ਇਹ ਮਨੁੱਖਤਾ ਲਈ ਦੇਸ-ਕਾਲ ਬੱਧ ਕਵੀ ਦਾ ਸੇਧਾਤਮਕ ਕਰਮ ਦੀ ਖੇਤ ਦੀ ਜਿੱਤ-ਹਾਰ ਨੂੰ ਵੇਖ ਰਹੇ ਹਨ । ਕਵੀ ਨੂੰ ਆਪਣਾ ਦੇ ਦੀਵੇ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ । ਪੂਰਨ ਸਿੰਘ ਨੇ ਇਸ ਕਵਿਤਾ ਬਧ ਕਵੀ ਦੀ ਕੀਤੀ ਨੂੰ ਆਪਣੇ ਰਾਤ D ੨੬