ਪੰਨਾ:Alochana Magazine January, February, March 1967.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸੇ ਤਰ੍ਹਾਂ ਦੇ ਕਈ ਹੋਰ ਸ਼ਬਦਾਂ ਵਿਚ, ਜਵੇਂ ਗੁਆਲਾ, ਕਿਆਰਾ, ਸਨਿਆਰਾ, 1ਤੇ ਹਾਲਾ, ਆਦਿ ਸ਼ਬਦਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ । ਸੰਜੁਗਤ ਰਾਂ ਦੀਆਂ ਹੇਠਾਂ ਲਿਖੀਆਂ ਕੁਝ ਕੁ ਮਿਸਾਲਾਂ ਹੋਰ ਦੇਖਣ-ਯੋਗ ਹਨ । 1 ਏ : ਹੇ, ਕਹੇ, ਪਏ (ਪਏ ਨੂੰ ਪੇ ਅਤੇ ਪਏ ਦੀ ਵਿਚਕਾਰਲੀ ਸੁਰ ਦਿੱਤੀ ਜਾਂਦੀ ਹੈ। 1 ਈ : ਪਰੀ, ਕਰੀ ( = ਕਰਕੇ) ( ਓ : ਕਰੋ, ਰਵੋ, ਬਹੁ । 11 ਉ : ਪਰਾਹੁਣਾ ਇਸ ਵਿਚ ਉਂ ਦੀ ਅਨੁਨਾਸਿਕ ਧੁਨੀ ਲਈ ਵੱਖਰਾ ਚਿੰਨ੍ਹ ਨਹੀਂ, , ਸਗੋਂ ਹ’ ਦੇ ਅੱਗੇ ਅਨੁਸਾਰ ਦੀ ਧੁਨੀ ‘ਣ ਵਿੱਚ ਪੂਰੀ ਹੁੰਦੀ ਹੈ) { ਉ : ਜਾਉ, ਖਾਉ, ਲਾਉ ( ਏ : ਮਾਏ, ਖਾਏ, ਰਾਹੇ 1 ਏ ਆ : ਲਾਇਆ; ਬਾਹਿਆ; ਰਾਹਿਆ; ਆਖਿਆ । ਮਾਉਂ : ਆਉਂ (ਮੈਂ ਦੇ ਅਰਥਾਂ ਵਿੱਚ) ॥ ਈ : ਭਾਬੀ, ਨਾਈ, ਖਾਈ, (ਇਆ) : ਅ : ਰੱਦੀ, ਸੱਜੀ, ਜੀਅ । । ਆਂ · ਅੱਖੀਆਂ, ਰੱਖੀਆਂ । ਏ : ਧੀਏ, ਕੁੜੀਏ, ਸਹੁਰਏ । ਨੀ ਓ : ਸਹੁਰੀਓ, ਕੁੜੀਓ, ਧੀਓ । ਏ ਉ : ਪਿਉ, ਘਿਉ, ਹੜਿਉ ( = ਮੁੰਡਿਉ) : ਮੁੜਿਉ) ਤੇ ਆ : ਮੁਆ, ਬੁਆਲ ( = ਉਭਾਲ ਦਾ ਵਰਣ-ਵਿਪਰਜਨ) ਤੇ ਆ : ਜੂਠਾ, ਬੂਥਾ, : ਭੂਆ (ਜਾਂ ਬੁਆ) ਤੇ ਏ : ਜੂਏ, ਬੂਹੇ : ਕੂਏ ( = ਬੋਲੇ, ਭਾਵ ਉਹ ਬਲ) ਤੂੰ ਓ : ਕੂਓ, ਊਹੋ । ਈ : ਰੋਈ, ਹੋਈ, ਛੇੜੀ । ਤੇ ਇ ਆ : ਖੋਇਆ, ਰੋਇਆ, ਖਲੋਇਆ, ਮੋਇਆ । ਤੋਂ ਆ : ਖੜੋਤਾ, ਓਖਾ (ਜਾਂ ਔਖਾ) ; ਖੋਆ। 5 ਏ : ਮੋਏ; ਰੋਏ । ਦੇ ਆ : ਦੇਆ (ਦਿਆ) ਆਖਿਆ, ਤੜਫਆ । ਈ ਐ : ਆਖੀਐ, ਕਰੀਐ, ਈਐ ॥ ਉ ਇ ਆ : ਕੁਇਆ, ਦਇਆ, ਸੂਇਆ । ४१