ਪੰਨਾ:Alochana Magazine January, February, March 1967.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡੋਗਰੀ ਵਿਚ ਸੰਸਕ੍ਰਿਤ ਦੀਆਂ ਰਿ, ਰੀ, ਲਿ ਲੀ, ਆਦਿ ਧੁਨੀਆਂ ਆਪਣਾ ਸੁਤੰਤਰ ਰੂਪ ਨਹੀਂ ਰੱਖਦੀਆਂ । ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਤਤਸਮ ਸ਼ਬਦਾਂ ਲਈ ਵਰਤੀਆਂ ਜਾਂਦੀਆਂ ਹਨ । ਧੁਨੀਆਂ ਦੇ ਵਧੇਰੇ ਵਿਸਥਾਰ ਵਿਚ ਨਾ ਜਾਂਦੇ ਹੋਏ ਅਸੀਂ ਅਗਲੇ ਪੰਨਿਆਂ ਉੱਤੇ ਡੋਗਰੀ ਦੀਆਂ ਪੰਜਾਬੀ ਨਾਲ ਕੁੱਝ ਕੁ ਸਾਂਝਾ ਵੇਖਦੇ ਹਾਂ, ਜਿਹੜੀਆਂ ਦੋਹਾਂ ਦੇ ਆਪਸੀ ਸੰਬੰਧਾਂ ਨੂੰ ਹੋਰ ਉਜਾਗਰ ਕਰਦੀਆਂ ਹਨ । ਸ਼ਬਦ-ਨਿਰਮਾਣ ਅਤੇ ਹੋਰ ਭਾਸ਼ਈ ਵਿਸ਼ੇਸ਼ਤਾਵਾਂ ਸ਼ਬਦ-ਨਿਰਮਾਣ : ਡਿਗਰੀ ਅਤੇ ਪੰਜਾਬੀ ਵਿਚ ਸ਼ਬਦ-ਨਿਰਮਾਣ ਦੇ ਢੰਗ ਸਾਂਝੇ ਹਨ; ਜਿਵੇਂ ਸੰਸਕ੍ਰਿਤ ਦੀਆਂ ਸੰਗਤ ਵਿਅੰਜਨ ਧੁਨੀਆਂ ਤੋਂ ਪਹਿਲਾਂ ਦਾ ਹਸ ਸਰ ਡੋਗਰੀ ਅਤੇ ਪੰਜਾਬ (ਭਾਸ਼ਾ-ਸਮੂਹ) ਵਿਚ ਕਾਇਮ ਰਹਿੰਦਾ ਹੈ, ਪਰ ਹਿੰਦੀ ਵਿਚ ਦੀਰਘ ਹੋ ਕੇ ਸੰਗਤ ਦੀ ਥਾਂ ਇਕਹਿਰੀ ਵਿਅੰਜਨ ਧੁਨੀ ਰਹਿ ਜਾਂਦੀ ਹੈ । ਪੰਜਾਬ ਅਤੇ ਡੋਗਰੀ ਵਿਚ ਧੁਨੀ ਦੂਹਰੀ ਹੋ ਜਾਂਦੀ ਹੈ ਜਿਸ ਨੂੰ ਪ੍ਰਗਟ ਕਰਨ ਲਈ ਅਸੀਂ ਅੱਧਕ ( ) ਜਾਂ ਟਿੱਪੀ ਦੀ ਵਰਤੋਂ ਕਰਦੇ ਹਾਂ, ਜਿਵੇਂ : ਸੰਸਕ੍ਰਿਤ ਪੰਜਾਬੀ ਡੋਗਰੀ ਹਿੰਦੀ ਅਨਿ ਅੱਗ ਅੱਗ ਹਤ ਹੱਥ ਹਾਬ ਚਰਮ ਚੰਮ ਅੱਧ ਅੱਧ ਸਤ ਸਾਚ ਅਦ ਅੱਚ ਅੱਜ ਆਜੇ ਸਪਤ ਸਾਤ ਪੰਚ ਪੰਜ ਪਾਂਚ ਆ ਸ ਚੰਮ ਚਾਮ ਅਧੂ भय ਸੱਚ ਸੱਚ ਸੰਤ ਸਤ ਰਿੱਛ ਰੀਛ, ਰਿਸ਼ ਲਈ ਲਖ ਲਾਖ ਆਂਖ ਅੱਖ (ਅੱਖੀ). ਅੱਖ ਅੱਖੀ) ਨੇ ਖਟੇ ਟ ਅਸ਼ਿ ਖਟਵਾ ਕਰਮ ਵਿੱਚ ਜਾ ਕਾਮ ਓ ਜਾ ਦੁਧ ਦਾਤ ੪੬