ਪੰਨਾ:Alochana Magazine January, February, March 1967.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮਿਤ ਨਿਦਾ M ਖੇਤ ਡੋਗਰੀ ਅਤੇ ਪੰਜਾਬੀ ਉਪਭਾਸ਼ਾਵਾਂ ਵਿਚ) ਸੰਸਕ੍ਰਿਤ ਦਿਆਂ ਬਹੁਤ ਸਾਰਿਆਂ ਸ਼ਬਦਾਂ ਦਾ ਸੰਯੁਕਤ ‘ਰ' (ਪੈਰੀਂ ‘ਰ') ਉਸੇ ਤਰ੍ਹਾਂ ਟਿਕਿਆ ਰਹਿੰਦਾ ਹੈ ਜਿਵੇਂ ਪ੍ਰਾਚੀਨ ਭਾਸ਼ਾਵਿਚ ਸੀ। ਕੇਂਦਰੀ ਪੰਜਾਬੀ ਇਨਾਂ ਰੂਪਾਂ ਨੂੰ ਕਈ ਥਾਵਾਂ ਉੱਤੇ ਗੰਵਾ ਰਹੀ ਹੈ, ਪਰ ਡਿਗਰੀ ਅਤੇ ਪੁਣਛੀ ਆਦਿ ਉਪਭਾਸ਼ਾਵਾਂ ਵਿਚ ਇਹ ਰੂਪ ਹਾਲਾਂ ਵੀ ਮਿਲਦੇ ਹਨ :ਸੰਸਕ੍ਰਿਤ ਡੋਗਰੀ ਪੰਜਾਬੀ ਹਿੰਦੀ ਮਿਤ ਮਿੱਤ (ਮਿੱਤਰ) ਮੀਤ ਸੂੜ੍ਹ ਸੂਤ ਸੂਤ (ਸੂਤਰ) ਸੂਤ ਨੀਂਦ ਨੀਂਦਰ ਨੀਂਦ ਮਾ ਤਾਮਾ (ਤਾਂਬਾ) ਤਾਂਬਾ ਬਾ (ਪੁਣਛੀ) ਕਸ਼ੇ ਖੇਤ (ਖੇਤਰ) । ਪੱਤਰ, ਪੱਤਾ | ਪੜ੍ਹ, ਪੱਤਾ ਗ੍ਰਾਮ ਗਾਂਵ, ਗਾਮ ਤਿਸ਼ ਤਿੱਖਾ ਤਿੱਖਾ ਤੀਖਾ ਜਾਂ ਤੇਜ਼ ਤ੍ਰਿਸ਼ਨਾ ਤੇਹ, ਤਿਖਾ (ਤੇਹ) ਤ੍ਰਿਸ਼ਨਾ ਹੇਠਾਂ ਕੁੱਝ ਕੁ ਕ੍ਰਿਆ ਸ਼ਬਦ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਅੰਤ ਉੱਤੇ ਵਿਚ (ਅਨੁਸਾਰ) ਲਾਈ ਜਾਵੇ ਤਾਂ ਡੋਗਰੀ ਅਤੇ ਪੰਜਾਬੀ ਦੋਹਾਂ ਵਿਚ ਹੀ ਇਕ ,, ਨਾਲ ਅਰਥ-ਭੇਦ ਵਾਪਰਦਾ ਹੈ । ਡੋਗਰੀ . | ਪੰਜਾਬੀ ਗਾਗਾਂ ਖਾਖਾਂ । ਖਾ ਖਾਂ । ਆਖੀ ਆ ਆਖੀ ਆਖੀ ਪੜ ता ਨਾ ਨਾਂ ਲ ਜਾ ਜਾਂ ਜਾ। ਭਰਾ ਭਰਾਂ ਕਰਾਂ ਕਰਾਂ ਭਰਾ ਕਰਾ ਖਲਾ ਭਰਾਂ ਕਰਾਂ ਖਲਾਂ ਖਲਾ ਖਲਾ