ਪੰਨਾ:Alochana Magazine January, February, March 1967.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੇਠਾਂ ਲਿਖੇ ਸ਼ਬਦਾਂ ਵਿਚ, ਲਹਿੰਦੇ ਵਾਂਗ, ਪੰਜਾਬੀ ਅਤੇ ਡੋਗਰੀ ਵਿਚ 'ਡ ਬਲਿਆ ਜਾਂਦਾ ਹੈ, ਪਰ ਹਿੰਦੀ ਵਿਚ ‘ੜ ਹੋ ਗਿਆ ਹੈ (ਵੇਖੋ ਡਾ. ਹਰਦੇਵ ਬਾਹਰੀਲਹਿੰਦੀ ਤੇ ਪੰਜਾਬੀ ਇਕ ਖੋਜ ਪੱਤਰ) : - ਡਾ. ੫. = ਡੇਢ » ਹਿੰਦੀ = ਡੇੜ੍ਹ । ,, = ਢਾਈ → , = ਅੜਾਈ । , = ਸਾਢੇ ” ,, = ਸਾੜੇ । ਡਿਗਰੀ ਅਤੇ ਪੰਜਾਬੀ ਦੇ ਆਪਸੀ ਸੰਬੰਧਾਂ ਨੂੰ ਹੋਰ ਭਲੀਭਾਂਤ ਦਰਸਾਉਣ ਲਈ ਅਸੀਂ ਹੇਠਾਂ ਕੁੱਝ ਕੁ ਸਾਂਝੇ ਸ਼ਬਦ ਦਿੰਦੇ ਹਾਂ ਜਿਹੜੇ ਪੰਜਾਬੀ ਨਾਲੋਂ ਕੁੱਝ ਭਿੰਨ ਹਨ ਉਹ ਬੈਕਟਾਂ ਵਿਚ ਦਿੱਤੇ ਗਏ ਹਨ) : ਨਾਂਵ : ਮਨੁੱਖ, ਰੁੱਖ, ਬੂਟਾ, ਸੇਕ, ਹਾਸਾ, ਲ, ਭਲਮਾਣਸੀ, ਝੱਖੜ, ਨੱਕ, ਖੇਤਾ, ਖੌਤੀ, ਪੋਤੀਆਂ, ਨੇਰੀ, ਬੱਦਲ, ਕੁੜੀ, ਭੀੜ, ਕਣਕ, ਉ, ਪਿਉ, ਖੰਡ, ਕਾਠ, ਡੰਗਰ, ਰੰਡੇਪਾ, ਬੁਢੇਪਾ, ਸੁੰਢ, ਗੰਢੇ, ਗੰਢ, ਝਾੜ, ਗਿਣਤੀ (ਗਿਣਤੀ), ਮਿਣਤ੍ਰੀ (ਮਿਣਤੀ), ੜੀਊੜੀ (ਤਿਊੜੀ), ਘਰਾੜੇ (ਘੁਰਾੜੇ) । | ਵਿਸ਼ੇਸ਼ਣ : ਚੰਗਾ, ਮੰਦਾ, ਭੈੜਾ, ਡਰੂ, ਤਗੜਾ, ਲਿੱਸਾ, ਨਿੱਕਾ, ਨਿੱਕੀਆਂ, ਬੱਡੇ ਆਂ ਬੱਡੀਆਂ (ਅੱਖਾਂ), ਬਲਦੀ (ਅੱਗ), ਸਿਆਣੀ, ਬਗਦਾ (ਪਾਣੀ), ਹੰਢਣਸਾਰ (ਕਪੜਾ), ਪਹਿਲਾ, ਪਹਿਲੀਆਂ, ਦੁਆ, ਆ, ਪੰਜਮਾਂ, ਇਨਾ, ਇੰਨੀਆਂ, ਉੱਨਾਂ, ਜਿੰਨਾਂ, ਕੰਨਾਂ, ਇੰਨੀ, ਚਿੱਟਾ, ਚਿੱਟੀਆਂ, ਚਿੱਟੇ, ਕਾਲੀਆਂ, ਹੌਲਾ (ਕਪੜਾ), ਹੌਲੀ (ਕਣਕ), ਮੋਟਾ (ਆਟਾ), ਪੰਜ, ਸੱਤ, ਅੱਠ, ਨ (ਨੱਤੀ ਜਾ ਉਨੱਤੀ), ਬੱਤੀ, ਦੋਹਰੀਆਂ, ਚਹੁਰੀਆਂ, ਪੰਜੌਹਰੀਆਂ । ਕਿਆ ਅਤੇ ਕ੍ਰਿਆ ਵਿਸ਼ੇਸ਼ਣ : | ਕੱਢ, ਦੱਸ, ਲਾਹ, ਕੱਚ, ਜੂਟ, ਬਟਾ (ਵਟਾ), ਬੰਡ (ਵੰਡ), ਬੰਨ੍ਹ, ਖਲਾ, ਖੁਆ (ਅਖੁਆ, ਭਾਵ ਕਿਸੇ ਪਾਸੋਂ ਕਹਾਉਣਾ), ਆਖ, ਆਖਿਆ, ਆਖੀਆਂ, ਆਖਣਾ, ਬਹੂ, ਬਹੁਣਾ (ਬਹਿਣਾ), ਰਹੁਣਾ (ਰਹਿਣਾ), ਕੱਢਣਾ, ਲੱਭਣਾ, ਲੱਭੀਆਂ, ਲੱਭੇ, ਲੱਭਾ, ਨੱਥ, ਨੱਸਿਆ, ਨੱਥੀਆਂ, ਸੌਦਾ, ਸੌਂਦੀਆਂ, ਬਹਾਲ (ਬਾਲ), ਸੱਦ, ਸੱਦਣਾ, ਸੱਦੀਆਂ, ਦੇ, ਸੌਦਾ, ਸੌਂਦੀ, ਸੌਂਦੀਆਂ, ਸੁੱਤਾ, ਸੁੱਤੇ ਸੁੱਤੀਆਂ, ਖੜਤਾ, ਖੜੋਤੇ, ਖੜੋਤੀਆਂ, ਮਿਟਣਾ, ਖਿੱਚਿਆ, ਚਿਣਿਆ, ਖਿੱਚੀਆਂ, ਪਗੜੀਆਂ (ਪਕੜੀਆਂ), ਪਗੜਿਆ (ਪਕੜਿਆ), ਫਿਰਦੀ, ਫਿਰਦੇ ਫਿਰਦੀਆਂ, ਖੱਡਿਆ, ਸੁੱਟਿਆ, ਰੋਂਦੀ ਕੁਰਲਾਂਦੀ, ਦਿੱਤੀ, ਕੀਤੀ, ਕੀਤੀਆਂ, ਪੀਤੀਆਂ, ਪਾਲਿਆ, ਪਾਨੀਆਂ, ਖੇਡਣਾ, ਖੇਡਿਆ, ਖੇਡੀਆਂ, ਉੱਠਦੇ, ਉੱਠਦੀਆਂ, ਰੁੱਸਣਾ, ਰੁੱਸੀਆਂ, ਮੰਨਣਾ, ਮੰਨਿਆ, ਮੰਨੀਆਂ, ਦਿਖਦੀਆਂ (ਦੇਖਦੀਆਂ), ਪੂਝਦੇ, ਜੰਮਿਆਂ, ਬਲਦਾ, ੫੧