(ਜੁੱਤੀਆਂ); ਨਿਉੜਾ (ਨੇਵੜਾ = ਦਾਲ ਭਾਜੀ); ਟੱਲੇ (ਕਪੜੇ); ਬਸਾਰ (ਜਾਂ ਹਰਦਲ = ਹਲਦੀ); ਮਾਹਣੁ ( = ਮਨੁੱਖ, ਪਰ ਉੱਪਰਲੇ ਬੰਨੇ ਇਸ ਦੇ ਅਰਥ ਹਨ : (ਆਸਾਮੀ); ਪੀਪਾ (ਕਨਸਤਰ); ਪੱਠਾ (ਪਠੋਰਾ); ਭਾਖਾ ਦਾ ਐ ਪੁਠੇ, ਭਾਖੈ, = ਭਾਵ ਮੈਨੂੰ ਪਤਾ ਹੈ । ਇਹ ਸ਼ਬਦ ਕਿਸੇ ਵੇਲੇ ਤਾੜਨਾ ਵਜੋਂ ਵੀ ਵਰਤਿਆ ਜਾਂਦਾ ਹੈ; ਜਿਵੇ , iਹ ਭਾਖਾ ਈ ?' ਕੀ ਤੂੰ ਮੈਨੂੰ ਜਾਣਦਾ ਏ ਕਿ ਨਹੀਂ ?); ਸੂਹਾ (ਸੁਰਖ਼); ਸਲੂਣਾ (ਭਾਜੀ); ਖੰਡੇਰਨਾ (ਖਲੇਰਨਾ); ਮਝਾਟਲਾ (ਮਝਲਾ); ਬਸੁਆਰ (ਵਿਚਕਾਰਲਾ); ਥੱਦਾ (ਹੱਥ ਆਉਂਦਾ ਦਾ ਸੰਖਿਪਤ ਤਥਾ ਵਰਣ-ਵਿਪਰਜਿਤ ਰੂਪ ਹੈ। ਇਹੀ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਹਰਿਆਣਵੀ ਵਿਚ ਵੀ ਮਿਲਦਾ ਹੈ); ਭਾਏ' ਜਾਂ ਭਾਮੇ (= ਭਾਵੇਂ) ਬੁੱਢੀ, ਬੁੱਢੀਆਂ; ਭਰਾ, ਮਾਂ, ਪਿਉ; ਬੱਬ (ਪਿਉ); ਹਾਸੋਹੀਣੀ; ਹੱਥੋ ਹੱਥ; ਲਿੱਦ; ਸਾਕਾਦਾਰੀ; ਸੇਕ; ਰੁੱਖੀ ਸੁੱਖੀ; ਰੀਸ; ਰੁਨਾਕਾ (ਰੋਣਹਾਕਾ); ਰਹਿੰਦ ਖੂੰਹਦ, ਰੂਆਰਪਾਰ; ਰੰਡੇਪਾ: ਰੁਣਾਖਣਾ (ਰੋਣ ਵਾਲਾ ਜਾਂ ਰੱਦੂ ਬੱਚਾ); ਮੇਸ਼ਾਂ ਹਮੇਸ਼ਾਂ), ਮੁੰਡਾ ਖੁੰਡਾ, ਰੂਸੀ ਬਸੀ, ਭੁੱਖੇ ਭਾਣੇ; ਡਰਦੇ ਡਰਦੇ; ਬਸਾਠੀਆਂ (ਢੀ ਗਤ), ਕਣ-ਕਮੀਣ, ਡੁਸਕਦੀਆਂ ਸਕਦੀਆਂ; ਥੱਕੇ ਟੁੱਟੇ; ਪਕਾ ਖਾਈਐ; ਡਿੱਕੀ ਖੱਟ; ਦੋ ਦੋ ਢੰਡੇ ਸੇਕੀ ਲੈਨੀਆਂ ; ਰੁੱਟੀ ਟਿੱਕੜ (ਰੋਟੀ ਟਕਰ), ਕਾਹਲੀ ਪੈਣੀ (ਢਿੱਡ ਵਿਚ ਧੁਖਧੁਖੀ ਉਠਣੀ); ਢਿਆ ਢੁਆਈ; ਤੇਲ ਢੱਤਾ (ਤੇਲ ਢੋਇਆ); ਲੈਤਾ (ਠੋ. ਲੀਤਾ, ਹਿੰਦਕੋ ਤਾ): ਕੁਘਾਟ (ਭਘਾਟ-ਇਕ ਪ੍ਰਕਾਰ ਦਾ ਫ਼ਾਲਤੂ ਘਾਹ, ਜਿਹੜਾ ਫ਼ਸਲਾਂ ਨੂੰ ਖ਼ਰਾਬ ਕਰਦਾ ਹੈ;) ਹੈਲ ਜਾਂ ਐਲ (ਪੁਠੇ : ਹੈਲ-ਖਾਦ ਜਾਂ ਰੂੜੀ); ਗੋਡੀ ਕਰਨੀ; ਬਾਬੂ, ਮੈਣਾ; ਸਵਾਗਾ (ਸੁਹਾਗਾ ਜਾਂ ਮੱਝ; ਪੂਠੋਹਾਰ = ਮੈਰਾ); ਮੁੰਢ ਤੇ ਪੱਤਰ; ਬਾਂਡਵਾਂ; ਸਰਚਦਾ ਨਹੀਂ, ਟਿੱਲ ਲਾਣਾ; (ਜ਼ੋਰ ਲਾਣਾ) ; ਚਿੱਲ ਕਰਨੀ; ਲੋੜਚਦਾ ਜਾਂ ਲੋੜਦਾ (ਚਾਹੀਦਾ ਹੈ); ਟਕੋਟੀਆਂ (ਚੌਣਵੀਆਂ); ਦੱਸਿਆ ਭਾਲਿਆ; ਪਰਤੌਂ ਗਣ ('ਪਰਤ ਔਣਗੇ' ਦਾ ਵਰਣ ਵਿਪਰਜਿਤ ਰੂਪ); ਗੱਲ ਕੱਥ; ਕਨੇਹੀ (= ਕਿਹੜੀ; ( ਇਹ ਕਨੇਹੀ ਆਸਕੀ) ਬਰੇਸ (ਵਰੇਸ-ਉਮਰ); ਆਂ (ਵਾਂ); ਪੁੜਪੁੜੀ; ਬੱਗਾ, ਪੜ (ਵੱਡਾ ਪੱਥਰ ਠੋ, ਪੜ), ਕੰਜਕਾਂ; ਭਾਂਬੜ, ਢਲਦੀ ਬਰੇਸ; ਖਡਾਲ; ਰਾਸ਼ਕ ਰਾਕਸ਼); ਸੜਨਾ ਬਲਣਾ; ਬਈ ਜਾਣਾ (ਹੈਰਾਨ ਹੋ ਜਾਣਾ) ਬਿੰਦ ਕੁ ਬੰਦ, ਭਾਵ ਥੋੜਾ ਕੁ), ਜਾਚ (ਵਲ, ਢੰਗ) ਡੱਗਰੀ ਵਿਚ ਪੂਰਣ ਭੂਤਕਾਲਿਕ ਕ੍ਰਿਆ ਅਤੇ ਇਸ ਦੇ ਸਮਰੂਪ ਸ਼ਬਦਾਂ ਦੀ ਘਾੜਨ ਨੂੰ ਜ਼ਰਾ ਵਿਸਤਾਰ ਨਾਲ ਜਾਂਚਿਆਂ ਪਤਾ ਲਗਦਾ ਹੈ ਕਿ ਡੋਗਰੀ ਆਪਣੀ ਸ਼ਾਬਦਿਕ ਸਾਮਗੀ ਨੂੰ ਇਕੱਠਿਆਂ ਕਰਨ ਲਈ ਕਿਹੜੇ ਸਰੋਤ ਵਰਤਦੀ ਹੈ । ਹੇਠਾਂ ਅਸੀਂ ਉਧਮਪੁਰ ਅਤੇ ਰਾਮਨਗਰ ਦੀਆਂ ਤਹਿਸੀਲਾਂ ਵਿਚ ਵਧੇਰੇ ਵਰਤੇ ਜਾਂਦੇ ਇਸ ਸ਼ਬਦ-ਰੂਪ ਦੀ ਮਿਸਾਲ ਲੈਂਦੇ ਹਾਂ : પપ