ਪੰਨਾ:Alochana Magazine January, February, March 1967.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਉਠਾ=ਠਿਆ; ਉਰਾਰ=ਰੁਆਰ, ਉਧਾਰ=ਧੁਆਰ ਜਾਂ ਹਾਰ, ਉਠਾਉ =ਆਉ, ਉਠਾਣਾ=ਨੁਆਣਾ; ਮਤਲਬ=ਮਤਬਲ, ਉਦਾਸ=ਦੁਆਸ, ਉਛਾੜ =ਛੁਆੜੇ , ਫੁੱਲਨੇਆਂ=ਤਲਫਨੇਆਂ, ਹਜ਼ਾਰਾ=ਚਹਾਰਾਂ, ਉਬਲਣ=ਬੁਆਲਣਾ, ਕੀਚੜ=ਚਿੱਕੜ, ਬੁਕਚਾ=ਬੁਸਕਾ, ਜਾਤਕ=ਜਾਗਤ, ਇਕਾਦਸ਼ੀ=ਕਾਸਤੀ, ਖਿੱਚਣਾ = ਛਿੱਕਣਾ । ਵਿਆਕਰਣ ਭਾਸ਼ਾ ਵਿਗਿਆਨੀਆਂ ਦਾ ਵਿਚਾਰ ਹੈ ਕਿ ਦੋ ਉਪ-ਭਾਸ਼ਾਵਾਂ ਨੂੰ ਨੇੜੇ ਜਾਂ ਦੂਰ ਸਿੱਧ ਕਰਨ ਵਾਲੀ ਸਭ ਤੋਂ ਪ੍ਰਮੁੱਖ ਗੱਲ ਵਿਆਕਰਣਕ-ਗਠਨ ਦੀ ਹੁੰਦੀ ਹੈ । ਇਸ ਥਾ ਅਸੀਂ ਕੁੱਝ ਪ੍ਰਮੁੱਖ ਵਿਆਕਰਣ ਤੱਥਾਂ, ਤਥਾ ਭਾਸ਼ਈ ਸਿਫ਼ਤਾਂ ਨੂੰ ਪਰਖਾਂਗੇ, ਜਿਸ ਤੋਂ ਡੋਗਰੀ ਦੀ ਹਾਰ ਅਤੇ ਪੰਜਾਬੀ ਨਾਲ ਸੰਬੰਧ ਜਾਂ ਵਿਖੇਪਤਾ ਉਜਾਗਰ ਹੋ ਜਾਂਦੀ ਹੈ । | ਪੂਰਬ-ਪੂਰਣ ਕਾਰਦੰਤਕ ਦੇ ਅੰਤ ਵਿਚ ਕੇਂਦਰੀ ਪੰਜਾਬੀ ਦੇ ਮੁਕਤਾ-ਅੰਤ ਵਾਲ ਅੱਖਰ ਨਾਲ 1' (ਬਿਹਾਰੀ) ਲਾ ਕੇ ਆਵਾਜ਼ ਨੂੰ ਲਮਕਾਇਆ ਜਾਂਦਾ ਹੈ। ਜਿਵੇਂ ਹੱਸੀਆਂ (ਹੱਸ ਕੇ), ਮਾਰੀਐ (ਮਾਰ ਕੇ); ਅਤੇ ਪਾਈਐ ਪਕਾ ਕੇ) । | ਪੁਰਬ ਪੂਰਣ ਕਾਰਦੰਤਕ ਦੇ ਸੰਬੰਧਕੀ ‘ਕੇ' ਦੀ ਥਾਂ ਪੁਰਾਣੀ ਪੰਜਾਬੀ ਵਾਂਗ ਦੀਰਘ ਸਰ ‘ਐ ਲਾਇਆ ਜਾਂਦਾ ਹੈ; ਜਿਵੇਂ ਉੱਪਰ ਦਿੱਤੀਆਂ ਮਿਸਾਲਾਂ ਹੱਸੀਐ, ਮਾਰੀਆਂ ਅਤੇ ਪਕਾਈਐ ਤੋਂ ਸਿੱਧ ਹੈ । ਵਿਧੀ-ਅਰਥਕ ਲਿੰਗ ਵਿਚ ਕ੍ਰਿਆ ਨਾਲ ‘ਚੋਂ' ਜਾਂ 'ਛੋਂ ਜੋੜਿਆ ਜਾਂਦਾ ਹੈ । ਜਿਵੇਂ ਹੱਸੀਐ=ਹਸਚੈ; ਖਾਈਐ =ਖਾਚੈ; ਆਖੀਏ=ਆਖਚੈ । ਪੁਰਾਤਨ ਪੰਜਾਬੀ ਅਤੇ ਗੁਰਬਾਣੀ ਵਿਚ ਇਹ ਰੂਪ ਵਰਤਿਆ ਮਿਲਦਾ ਹੈ:-'ਕਿਛੁ ਕੀਚੈ ਜੇਕਰ ਸਕੀਐ' ਅਤੇ ‘ਸੁਧੁ ਕੀਚੈ'-(ਗੁਰੂ ਗ੍ਰੰਥ ਸਾਹਿਬ ). | ਕੇਂਦਰੀ ਪੰਜਾਬੀ ਦੇ ਵਿਕਾਰੀ ਰੂਪਾਂ ਵਿਚੋਂ ਜਿਹੜੇ ਸ਼ਬਦ ਮੁਕਤਾ-ਅੰਤ ਵਾਲੇ ਹਨ; ਉਨਾਂ ਦੇ ਇਕ-ਵਚਨ ਰੂਪਾਂ ਵਿਚ ਐ () ਜਾਂ ਏ (_), ਜਾਂ ਉ ) ਸੁਰ ਲਾਇਆ ਜਾਂਦਾ ਹੈ ਅਤੇ ਇਨ੍ਹਾਂ ਹੀ ਸ਼ਬਦਾਂ ਦੇ ਬਹੁ-ਵਚਨ ਬਣਾਉਣ ਲਈ ਸਰਾ ਉਤੇ ਅੱਗੇ ਬਿੰਦੀ (ਅਨੁਸਾਰ) ਲਾਈ ਜਾਂਦੀ ਹੈ : ਪੰਜਾਬੀ ਡਿਗਰੀ ਇਕ ਵਚਨ ਬਹੁ ਵਚਨ ਇਕ ਵਚਨ ਬਹੁ ਵਚਨ ਘਰ ਦੀ ਘਰਾਂ ਦੀ , ਘਰੈ ਦੀ ਘਰੇਂ ਦੀ ਜਾਂ ਘਰੋਂ ਦੀ ਜਾਂ ਘਰਾਂ ਦੀ ਗੀਤ ਨੂੰ (ਕੀ) ਗੀਤਾਂ ਨੂੰ (ਕੀ) ਗੀਤੈ ਗੀ ਤੇਗੀ ਜਾਂ ਤੈਗ ਸ਼ੇਰ ਨੂੰ (ਕੀ ਸ਼ੇਰਾਂ ਨੂੰ {ਕੀ] ਸ਼ੇਰੈ ਗੀ ਸ਼ੇਰੇਗੀ ਜਾਂ ਸ਼ੇਰਾਂ,ਸ਼ੇਰੋਂਦਾ ੮