ਨਿਸਚੈਵਾਚਕ ਸਿਰਨਾਵਾਂ : ਇਹ, ਉਹ ਪੰਜਾਬੀ ਅਤੇ ਡਗਰੀ ਦੋਹਾਂ ਵਿਚ ਨਿਸਚੈਵਾਚਕ ਸਰਵਨਾਂਵ ਦੇ ਹੀ ਹਨ : ਇਹ’ ਅਤੇ “ਉਹ” । ਹੇਠਾਂ ਅਸੀਂ ਇਨ੍ਹਾਂ ਦੀ ਸੰਖਿ ਰੂਪਾਵਲੀ ਦਿੰਦੇ ਹਾਂ : ਇਹ ਡਿਗਰੀ) ਕਾਰਕ ਇਕ ਵਚਨ ਬਹੁ ਵਚਨ ਕਰਤਾ (ਅਵਿਕਾਰੀ ਇਹ ਇਹ (ਵਿਕਾਰੀ ਇਸ, ਇਨ, ਇਸ ਨੈ (ਏਂਸ) ਇਨੈ, ਇਨੇਂ ਇਣੈ, (ਇਣੇ) ਕਰਮ (ਵਿਕਾਰੀ) | ਇਹ, ਇਸਗੀ; ਇਸੀ ਇਹ, ਇਲੈੱਗੀ, ਇਲੈਂਦੀ, (ਇਨੀਂ ਦੀ, ਕੀ) संघप ਇਦਾ, ਦੇ, ਦੀ, ਇੰਦਾ, ਦੇ, ਬੂੰਦੀ, ਦੀਆਂ | ਉਹ ਕਾਰਕ ਇਕ ਵਚਨ | ਬਹੁ ਵਚਨ ਕਰਤਾ (ਅਵਿਕਾਰੀ) ਉਹ (ਓ) . ਉਹ (ਓ) ਕਰਤਾ (ਵਿਕਾਰੀ) . ਓਨ, ਓਨੇ, ਉਨ ਓਨੇਂ ਕਰਮ (ਵਿਕਾਰ) | ਉਹ, ਉਸਗੀ, ਉਸੀ ਉਸੇਂਗੀ, ਉਨੇਂ ਈ ਸੰਬੰਧ ਉਹਦਾ, ਉਹਦੇ, ਉਹਦੀ ਉਂਦਾ, ਉਂਦੇ, ਦੀ, ਦੀਆਂ (ਹਾੜਾ, ਹਾੜੇ, ਹਾੜੀ) (ਨ੍ਹਾੜੇ, ਨਾੜੀਆਂ, ਨਾੜਾ) ਇਸ ਤੋਂ ਇਲਾਵਾ ਹੇਠਾਂ ਕੁੱਝ ਕੁ ਹੋਰ ਸਰਵਨਾਂਵ ਦਿੱਤੇ ਜਾਂਦੇ ਹਨ, ਜਿਨ੍ਹਾਂ ਦੀ ਸਾਂਝ ਜਾਂ ਭਿੰਨਤਾ ਤੇ ਸਿੱਧ ਪ੍ਰਗਟ ਹੋ ਰਹੀ ਹੈ : | ਕੋਹਕਾ (=ਕਿਹੜਾ), ਕੋਹਕੇ (ਕਿਹੜੇ), ਕਿਹੜਾ, ਕਿਹੜੀ, ਕਿਹੜੀਆਂ; ਕੁ (=ਕੌਣ, ਕਣ ਅਤੇ ਕੁਨ ਪੁਰਾਤਨ ਪੰਜਾਬੀ ਵਿਚ ਪ੍ਰਚਲਿਤ ਸਨ), ਕੁੜੇ (ਕਿਸ ਨੇ), ਕਸ, ਕੁਸ਼ੀ ਕਿਸ ਨੂੰ), ਕੁਨੇਗੇ, ਕੋਹਦਾ, ਕੋਹਦੀ, ਕੁੰਦਾ (ਕਿਨਾਂ ਦਾ), ਕੁੰਢੇ (ਕਿਨ੍ਹਾਂ ਦੇ), ਕੰਦੀ ਕਿਨਾਂ ਦੀ), ਜਿਹਦਾ ਜਾਂ ਜਿਹੜਾ ਜਾਂ ਜਿਹੜਾ, ਜਿਸੀ (=ਜਿਸ ਈ), ਜਿਨ੍ਹੇਗੀ (ਜਿਨ੍ਹਾਂ ਨੂੰ), ਜਿਸਦਾ, ਚੇਦੇ (ਜਿਸ ਦੇ ਚੇਦੀ (ਜਿਸ ਦੀ), ਜਿੰਦਾ, ਜਿੰਦੇ, ਜਿੰਦੀ, ਜਿੰਢੀਆਂ (ਜਿਨ੍ਹਾਂ ਦਾ, ਦੇ, ਦੀ, ਦੀਆਂ), ਕਿਸ ਕੀ, ਕੁਸੈ ਗੀ, ਫਲਾਣਾ, ਫਲਾਣਾ ਢੀਂਗਾ, ਫਲਾਣੀਏਂ, ਆਪਣੀਆਂ, ਆਪਣੇ ਆਪ, ਆ, ਫਲਾਨਿਆਂ । ਪੰਜਾਬੀ ਅਤੇ ਡੋਗਰੀ ਦੋਹਾਂ ਵਿਚ ਵਿਸ਼ੇਸ਼ਣ ਦਾ ਲਿੰਗ ਵਚਨ ਅਤੇ ਕਾਰਕ ਸੰਬੰਧਿਤ ਨਾਂਵ ਅਤੇ ਖ਼ਿਆ ਅਨੁਸਾਰ ਬਦਲਦਾ ਹੈ । ਜਿਵੇਂ : ੬)
ਪੰਨਾ:Alochana Magazine January, February, March 1967.pdf/73
ਦਿੱਖ