ਪੰਨਾ:Alochana Magazine January, February, March 1967.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰ ਕਰ ਪੰਜਾਬੀ ਡੋਗਰੀ Cਇਕ ਵਚਨ : ਵੱਡਾ ਘਰ (ਬੱਡਾ ਘਰ) ਬੱਡਾ ਘਰ | ਬਹੁ ਵਚਨ : ਵੱਡੇ ਘਰ (ਬੱਡੇ ਘਰ) ਬੱਡੇ ਘਰ ( ਇਕ ਵਚਨ : ਵੱਡੇ ਘਰ ਦਾ (ਬੱਡੇ ਘਰ ਦਾ) ਬੱਡੇ ਘਰੇ ਦਾ । ਸੰਬੰਧ ਤੇ ਬਹੁ ਵਚਨ : ਵੱਡਿਆਂ ਘਰਾਂ ਦਾ ਬੱਡਿਆਂ ਘਰਾਂ ਜਾਂ (ਬੱਡਿਆਂ ਘਰਾਂ ਦਾ) ਘ ਦਾ । ( ਇਕ ਵਚਨ : ਨਿੱਕੀ ਭੈਣ ਨਿੱਕੀ ਭੈਣ (ਬਹੁ ਵਚਨ : ਨਿੱਕੀਆਂ ਭੈਣਾਂ ਨਿੱਕੀਆਂ ਭੈਣਾਂ ਇ: ਲਿੰਗ (ਇ: : : ਨਿੱਕੀਆਂ ਭੈਣਾਂ ਦਾ, ਦੀਆਂ ਨਿੱਕੀ ਭੈਣ ਦਾ, ਦੀਆਂ | ਸੰਬੰਧ 3 ਬ ਵ: : ਨਿੱਕੀਆਂ ਭੈਣਾਂ ਦਾ, ਦੀਆਂ ਨਿੱਕੀਆਂ ਭੈਣਾਂ ਦਾ, ਦੀਆਂ । ਇਸ ਤੋਂ ਇਲਾਵਾ ਹੇਠ ਲਿਖਿਆਂ ਕੁੱਝ ਰੂਪਾਂ ਤੋਂ ਵਿਸ਼ੇਸ਼ਣ ਦੇ ਕਰਤਾ ਦੇ ਲਿੰਗ ਵਚਨ ਅਨੁਸਾਰ ਬਦਲਦੇ ਰੂਪਾਂ ਦਾ ਗਿਆਨ ਹੋ ਜਾਏਗਾ : | ਨਿੱਕੇ ਜਾਤ, ਨਿੱਕੇ ਜਾਤਾਂ ਦੀ (ਜਾਗਤੇ ਗੀ), ਨਿੱਕੀਆਂ ਕੁੜੀਆਂ, ਨਿੱਕੀਆਂ ਕੁੜੀਆਂ ਦੀ (ਦੀਆਂ), ਲਿੱਸੀਆਂ ਘੋੜੀਆਂ, ਬੱਡੀਆਂ ਬੱਡੀਆਂ ਅੱਖਾਂ, ਕਾਲੀਆਂ ਧਾਰਾਂ, ਬੁੱਢੀਆਂ ਠੇਰੀਆਂ । ਇਸ ਸੰਬੰਧ ਵਿਚ ਇਕ ਕਵਿਤਾ ਦੇ ਕੁੱਝ ਅੰਗ ਵੇਖੋ : ‘ਸਾੜੇ ਬੱਡੇ ਬਡੇਰੇ ਦੀਆਂ ਧਨ ਖੱਟੀਆਂ, ਧਨ ਖੱਟੀਆਂ । ਸਾੜੇ ਬੱਡ ਦੀਆਂ ਉਮਰਾਂ ਬੱਡੀਆਂ, ਗੁਣ ਬੱਡੇ ਤੇ ਕਮਾਈਆਂ ਬੱਡੀਆਂ । ਧਰਮ ਬੱਡਾ ਕਰਤੂਤਾਂ ਬੱਡੀਆਂ, ਸੁਰਗੈ ਦੇ ਬਿੱਚ ਝੰਡੀਆਂ ਗੱਡੀਆਂ । ਲਹੂਕੀ ਉਮਰ ਤੇ ਚੜ੍ਹਦੀ ਜੁਆਨੀ, ਅਮਲੇ ਬਿੱਚ ਗਲੀ ਗਈ ਜ਼ਿੰਦਗਾਨੀ । ਸੁੱਕੀ ਗਿਆ ਤੇ ਲੱਭਦਾ ਈ ਜੀਹਾਂ ਕਾਨੀ, ਭਾਮੇਂ ਗਿਣੀ ਲਓ ਬੁੱਖ ਬੁੱਖ ਹੱਡੀਆਂ । ਅਜੈ ਲੈ ਦੇ ਜੁਆਨ ਬਚਾਰੇ, ਸੁੱਕਾ ਦਾ ਮੁੰਹ ਬਿਪਦਾ ਦੇ ਮਾਰੇ । ਚਲਦੇ ਮਸਾਂ ਸੋਟੀਏ ਦੇ ਸਾਰੇ, ਰੇਹੀ ਗੋਈਆਂ ਹੁਣ ਕੰਘੀਆਂ ਪੱਟੀਆਂ । ਪੰਜਾਬੀ ਅਤੇ ਡੋਗਰੀ ਵਿਚ (ਕਾਂਗੜੀ ਵਾਂਝ) ਸੰਬੰਧਕ ‘ਦੀ’ ਦਾ ਰੂਪ ਸੰਬੰਧਿਤ ਵਿਸ਼ੇਸ਼ਣ ਅਤੇ ਨਾਂਵ ਦੇ ਲਿੰਗ ਤੇ ਵਚਨ ਅਨੁਸਾਰ ਬਦਲ ਜਾਂਦਾ ਹੈ ਅਤੇ ਵਿਸ਼ੇਸ਼ਣ ਦਾ ਰੂਪ ਵੀ ਨਾਲ ਬਦਲ ਜਾਂਦਾ ਹੈ) । ੧. ਪੰਜਾਬੀ- (੧) ਕੁੜੀ ਦੀਆਂ ਘੜੀਆਂ ਦੀਆਂ ਟੱਲੀਆਂ । (੨) ਮੇਰੇ ਘਰ ਦੀਆਂ ਕੰਧਾਂ । (੩) ਉਹਦੇ ਕੋਰੇ ਆਦਰਸ਼ ਦੀਆਂ ਗੱਲਾਂ । ੬