ਪੰਨਾ:Alochana Magazine January, February, March 1967.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹੀ ਰੂਪ ਹਰਿਆਵੀ ਵਿਚ ਵੀ ਕਿਧਰੇ ਕਿਧਰੇ ਵੇਖਣ ਵਿਚ ਆਉਂਦਾ ਹੈ । ਪੰਜਾਬੀ ਵਿਚ ਇਸ ਤਰ੍ਹਾਂ ਦੀਆਂ ਭਾਵ-ਵਾਚਕ ਕ੍ਰਿਆਵਾਂ ਘੱਟ ਹੀ ਪ੍ਰਚਲਿਤ ਹਨ, ਕਿਧਰੇ ਕਿਧਰੇ ਹੀ ਇਹ ਪ੍ਰਵਿਰਤੀ ਮਿਲਦੀ ਹੈ । ਜਿਵੇਂ : (੧) ਮੇਥੋਂ ਨਹੀਂ ਕਰ ਹੁੰਦਾ । (੨) ਸਾਥੋਂ ਨਹੀਂ ਜਾ ਹੁੰਦਾ । (੩) ਉਹਤੋਂ ਨਹੀਂ ਖਾ ਹੁੰਦਾ । (੪) “ਮੇਥੋਂ ਨਹੀਂ ਪੀ ਹੁੰਦੀ ਆ । ਕਾਲ ਅਨੁਸਾਰ ਕ੍ਰਿਆ ਦੀ ਵੰਡ | ਹੁਣ ਅਸੀਂ ਡੋਗਰੀ ਵਿਚ ਕ੍ਰਿਆ ਦੀ ਰੂਪ-ਸਾਧਨਾ ਦੀਆਂ ਕੁਝ ਕੁ ਚੋਣਵੀਆਂ ਤੇ ਪ੍ਰਤਿਨਿਧ ਮਿਸਾਲਾਂ ਲੈਂਦੇ ਹਾਂ ਜਿਨ੍ਹਾਂ ਤੋਂ ਇਸ ਉਪਭਾਸ਼ਾ ਵਿਚ ਪ੍ਰਚਲਿਤ ਵੱਖ ਵੱਖ ਰੂਪਾਂ ਦੀ ਪੰਜਾਬੀ ਨਾਲ ਸਾਂਝ ਵੇਖਣ ਤੋਂ ਇਲਾਵਾ ਇਕ ਖ਼ਾਕਾ ਜਿਹਾ ਬਣ ਸਕੇਗਾ : ਅਨਿਸਿਚ ਭੂਤਕਾਲ : ਧਾਤੂ ‘ਖਾ’ ਅਤੇ ‘ਦੌੜ ਇਕ ਵਚਨ ਬਹੁ ਵਚਨ (੧. ਉ. ਪੁਰਸ਼ : (ਅਹੰ, ਮੇਂ, ਅਉਂ) ਅਸ ਦੌੜੇ, ਅਸੀਂ ਖਾਧਾ | ਦੌੜਿਆ, ਖਾਧਾ ਪਗ ੨. ਮ. ਪੁਰਸ਼ : (ਤੂੰ, ਤਉਂ) ਦੌੜਿਆ; ਤੁਸ ਦੌੜੇ, ਤੁਸੀਂ ਖਾਧਾ (੫) ਖਾਧਾ | ਤੁਸਾਂ ਖਾਧਾ, ਖਾਧੀਆਂ ੩. ਅ. ਪੁਰਸ਼ : (ਉਹ, ਓ) ਦੌੜਿਆ; ਉ ਦੌੜੇ : ਉਨੀਂ ਖਾਧਾ; ਖਾਧੀ ਉਸ ਖਾਧਾ ਖਾਧੀਆਂ, ਆਦਿ ਦੋੜੀ ਦੌੜੀਆਂ ਇ: ਲਿੰਗ ਤੇ ਤਿੰਨੇ ਪੁਰਸ਼ ਨੂੰ ਤਿੰਨੇ ਪੁਰਸ਼` ਉਨੇ ਖਾਧਾ, ਉਸ ਖਾਧੀ, ਖਾਧਾ ( ਖਾਧੀਆਂ ਸਮੀਪੀ ਭੂਤਕਾਲ = ਦੌੜ ਭੁਤ ਕਾਰਦੰਤਕ ਨਾਲ ਆਂ, ‘ਨ', 'ਐਨ', ਦੇ, ਹੋ ਓ); ਐਂ, ਐ, ਆਓ ਲਾ ਕੇ ਬਣਾਇਆ ਜਾਂਦਾ ਹੈ : ਇਕ ਵਚਨ ਬਹੁ ਵਚਨ (੧. ਦੌੜਿਆ ਆਂ (ਦੌੜਿਆਂ) | ਅਸ ਦੌੜੇ ਆਂ . ਪੁਲਿੰਗ ਤੇ ੨. ਦੌੜਿਆ ਏ (ਐਂ) (ਦੌੜਐ) ਤੁਸ ਦੌੜੇ ਓ (ਹੋ). ੩. ਦੌੜਿਆ ਐ (ਏ) (ਦੌੜਿਐ) ਉਹ ਦੌੜੇ ’ਨ । 1 ਏਥੇ ਅਸੀਂ ਪੰਜਾਬੀ ਦੀ ਰੂਪਾਵਲੀ ਨਹੀਂ ਦੇ ਰਹੇ, ਕਿਉਂਕਿ ਡੋਗਰੀ ਅਤੇ ਪੰਜਾਬੀ ਪੱਖ ਵਿਚ ਬੜਾ ਗੌਣ ਜਿਹਾ ਅੰਤਰ ਹੈ । ਅਤੇ ਪੰਜਾਬੀ ਦਾ। ਇਸ ੭੨