ਪੰਨਾ:Alochana Magazine January, February, March 1967.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓ ਮੈਲ ਨਸ਼ੇ ਨੱਸੀ ਇ I ਪੀਤਾ ਪੀਤ ਪੀਤੀ ਪੀਤੀਆਂ ਸੌ ਸੁੱਤਾ ਸੁੱਤੇ ਸੁੱਤੀ ਸੱਤੀਆਂ ਰੱਸਿਆਂ ਨੱਸੀਆਂ ਰੋ ਰੋਇਆ ਰੋਏ ਰੋਈ ਰੋਈਆਂ ਇਸ ਤੋਂ ਇਲਾਵਾ ਡੋਗਰੀ ਵਿਚ ਜਾਣਾ, ਕਰਨਾ, ਸੁਨਾਣਾ (ਸਨਾਣਾ), ਚੁੱਕਣਾ, ਹੋਣਾ, ਆਦਿ ਕ੍ਰਿਦੰਤ ਵੀ ਵਰਤੇ ਜਾਂਦੇ ਹਨ । ਪੂਰਵ-ਕਾਲਿਕ ਕ੍ਰਿਦੰਤ ਲਈ ਈਂ ਅਤੇ “ਐ' ਵਰਤਿਆ ਜਾਂਦਾ ਹੈ । ਡਾ: ਨੱਸੀ ਐ ਪੰ : ਨੱਸ ਕੇ ਕਰੀ ਐ ਪ : ਕਰ ਕੇ ਦੌੜੀ ਐ ਪੰ : ਦੌੜ ਕੇ ਵਾਕ-ਵਿਚਾਰ ਪੰਜਾਬੀ ਅਤੇ ਡੋਗਰੀ ਵਿਚ ਵਾਕ-ਪ੍ਰਬੰਧ ਦੀ ਸਮਾਨਤਾ ਹੇਠਾਂ ਦਿੱਤੇ ਕੱਲ੍ਹ ਕੇ ਨਮੂਨਿਆਂ ਤੋਂ ਜ਼ਾਹਿਰ ਹੋ ਜਾਂਦੀ ਹੈ : ਕੇਂਦਰੀ ਪੰਜਾਬੀ ਡੋਗਰੀ ੧, ਕੁੜੀ ਨੇ ਰੋਟੀ ਖਾਧੀ । ਕੁੜੀ ਨੂੰ ਰੁੱਟੀ ਖਾਧੀ (ਕੁੜੀਐ ਰੁੱਟੀ ਖਾਧੀ) ੨. ਕੁੜੀਆਂ ਨੂੰ ਰੋਟੀਆਂ ਖੁਆਓ । ਕੁਖੋਂ ਗੀ ਰੁੱਟੀਆਂ ਖੁਆਉ (ਖਲਾਓ) । ੩. ਕੁੜੀਆਂ ਰੋਟੀਆਂ ਖਾਂ ਦੀਆਂ 'ਨ। ਕੁੜੀਆਂ ਰੁੱਟੀਆਂ ਖਾਂਦੀਆਂ ’ਨ । ੪. ਕੁੜੀਆਂ ਨੇ ਦੋ ਦੋ ਰੋਟੀਆਂ ਖਾਧੀਆਂ। ਕੁੜੀਆੰ ਦੇ ਦੇ ਰੁੱਟੀਆਂ ਖਾਧੀਆਂ । ੫. ਕੁੜੀਆਂ ਕੱਪੜੇ ਧੋਣਗੀਆਂ ? ਕੁੜੀਆਂ ਕੱਪੜੇ (ਟੱਲੇ) ਧੱਗਣ । ੬. ਕੁੜੀਆਂ ਕੱਪੜੇ ਧੋਤੇ । | ਕੁੜੀਐ ਕੱਪੜੇ (ਟੱਲ) ਧੋਤੇ । ੭. ਉਸ (ਨੇ) ਪਾਸਾ ਪਰਤਿਆ । ਉਸ ਪਾਸਾ ਪਰਤਿਆ । ੮. ਉਸ (ਨੇ) ਸਵੇਰ ਦੇ ਸਾਰੇ ਕੰਮ ਉਨੇਂ ਵਡਲੇ ਦੇ ਸੱਭ ਕੰਮ ਮਕਾਈ ਲੇਤੇ 'ਨ । | ਮੁਕਾ ਲਏ ਨ । ੯; ਰਾਮ ਨੂੰ ਆਖੋ ਮੈਨੂੰ ਘਰ ਛੱਡ ਆਏ ਰਾਮ ਈ ਆਖੋ ਮੀਹ ਘਰ ਛੜ ਆਵੈ ॥ ੧੦, ਕਲਰਕ ਨੂੰ ਕਹੋ ਫ਼ਾਈਲ ਲਿਆਵੇ ਕਲਰਕੇ ਈ ਆਖੋ ਜੇ ਫਾਈਲ ਅਣੈ । | ਲੋਕ-ਸਾਹਿੱਤ ਦੇ ਕੁਝ ਨਮੂਨੇ ਪਿਛਲੇ ਚਾਰ ਕਾਂਡਾਂ ਵਿਚ ਦੱਸੀਆਂ ਗਈਆਂ ਭਾਸ਼ਈ ਵਿਸ਼ੇਸ਼ਤਾਵਾਂ ਤੋਂ ਡਿਗਰੀ ਅਤੇ ਪੰਜਾਬੀ ਦੀ ਸਾਂਝ ਪ੍ਰਤੱਖ ਹੋ ਗਈ ਹੋਵੇਗੀ । ਇਸ ਭਾਗ ਵਿਚ ਅਸੀਂ ਡੋਗਰ ਲੋਕ-ਸਾਹਿੱਤ ਦੇ ਕੁੱਝ ਚੋਣਵੇਂ ਨਮੂਨੇ ਪੇਸ਼ ਕਰਦੇ ਹਾਂ ।