ਪੰਨਾ:Alochana Magazine January, February, March 1967.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੱਖ ਦਿਆਂ ਮਿਕੀ ਦੇਵੀ ਦਿੱਤਾ ਹੁਣ ਬੱਸ ਨਨਾਣ ਅਸੀਂ ਕੀਹਾਂ ਸਮਝਾਣੀ । (ਦੇ ਵੀ ਦੰਤ - ੧੮ਵੀਂ ਸਦੀ ਦਾ ਅੰਤ) (੨) ਆਉਂਦੇ ’ਨ ਬਪਾਰੀ ਘੋੜੇ ਆਣਦੇ ਕੰਧਾਰੀ । ਮੱਲ ਪਾਂਦੇ ਸੈਂ ਓ ਭਾਰੀ ਜੰਦਾ ਕੋਈ ਨਹੀਂ ਉ ਸੱਖਣਾ । ਕੇਸਰ ਦੁਸ਼ਾਲੇ ਮਣੀਹਾਰ ਜਾਰੀ ਕੀਮਖ਼ਾਬ । ਤਿਨ ਅਮੋਲ ਆ ਦਈ ਆਉਂਦੇ ਰੱਖਣਾ। ਜੰਮੂੰਆਂ ਦਾ ਰਾਜ ਰਾਜਾ ਭੂਪਤੀ ਸਲੱਖਣਾ । ਆਪਣਾ ਬਪਾਰੀ ਜਾਣ ਭੰਗੜ ਮਾਲ ਰੱਖਣਾ । (ਰੁਦਰ ਦੱਤ) (੩) ਇੱਕੋ ਗੱਲ ਸਚੈ ਦੀ ਮੈਂ ਲਾੜੀਐ ਗਲਾਈ ਦਿੱਤੀ । ਸਭਨੀਂ ਥਾਂ ਕੱਚਾ ਲੋਕ ਕੰਢੀਐ ਦਾ ਬਸ। (ਪੰ: ਗੰਗਾ ਰਾਮ, ੧੭੭੭-੧੮੫੮ ਈ:) (੪) ਭੁੱਖੀਆਂ ਮਰਦੀਆਂ ਵਿਧਵਾ ਜਨਾਨੀਆਂ, ਰਾਸਧਾਰੀਏ ਦਿੰਦੇ ਦੁਆਨੀਆਂ, ਗਮਾਂ (= ਗਊਆਂ) ਮੋਈਆਂ ਬਿਨਾ ਘਾ ਤੇ ਪਾਣੀਆਂ: ਹੋਆ ਕਲਜੁਗ ਪਰਤੱਖ ਲੋਕ, ਦੇਸ ਪਰਮੇਸਰੈ ਪਾਰ ਲਾਣਾ । (ਪੰਡਿਤ ਹਰਦੱਤ ਸ਼ਾਸਤਰੀ) | ਆਧੁਨਿਕ ਰੰਗ ੧. ਸੁਣ ਚੰਨਾ ਦੀਏ ਚਾਨਣੀਏ ਤੂੰ ਕੋਈ ਕੁਆਰਾ ਹਾਸਾ ? ਤੂੰ ਕੋਈ ਰੱਤੜੀ ਸੋਜ ਕੁਸੈ ਦੀ ਸੱਜਰੇ ਫੁਲ ਤੇ ਕਲੀਆਂ ? ਤੋਂ ਉਹ ਸੀਰ ਜਲੈਦੀ ਜਿਸ ਥਾਂ ਘੱਟ ਕੁਸੈ ਨਈਂ ਪੀਤਾ ? ਤੇ ਅਣਲਿਖਿਆ ਗੀਤ ਨੀਂਹ ਜਿਥੈ ਹਾਂਭ ਧੁਰੋਂ ਦੀ ਪੁੱਜੇ ? (ਠਾਕਰ ਕਿਹਰ ਸਿੰਘ ਮਕਰ) ੨. ਕਦੋਂ ਗੱਡੀ ਵੜੈ ਜੁਆਨੀ ਦੀ ਕਦੋਂ ਦੀ ਚਿਤਾਂ ਜਾਨੀ ਦੀ ਕਦੋਂ ਮਨ ਮੌਜੋਂ ਇਚ ਮਸਤੇ ਦਾ, ਕਦੈ ਰੋਏ ਬਜੋਗੈ ਤੜਫੈ ਦਾ । ਇਹ ਜੀਵਨ ਚਾਰ ਧਿਹਾੜੇ ਦਾ , ਕਦੇ ਭਾਰ ਸਿਰੈ ਦੇ ਪੈਂਦਾ ਐ । ਕਦੋਂ ਖੁਸ਼ੀ ਧਿਹਾੜੇ ਆਈ ਚੰਦੇ,ਕਦੇ-ਗੰਮੀਏ ਰਹੁਣਾ ਪੈਂਦਾ ਐ । ਰਾਮ ਲਾਲ ਪੀਓ। to