ਪੰਨਾ:Alochana Magazine January, February, March 1967.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਰਤਕ ਦਾ ਇਕ ਨਮੂਨਾ ਸਾਰੇ ਦਿਨੈ ਦੇ ਪਰੈਂਤ ਇਸ ਬੋਲੈ ਬਦਰੀ ਦਾ ਚਿੱਤ ਉਤਰੀਐ ਆਪਣੇ ਘਰ ਪੁੱਜੀ ੴ ਦਾ | ਅੰਦਰ ਬਾਹਰ ਉਹਦੀਆਂ ਅੱਖਾਂ ਫਿਰਦੀਆਂ । ਬਦਰੀ ਸੱਚਦਾ, ਸਾਹਬ ਦੇ ਕਮਰੇ ਆਲਾ ? *ਫੂਨ ਕਦੇ ਉ ਦੇ ਗਰਾਂ ਘਰ ਬੀ ਦਾ ਤਾਂ ...ਤਾਂ ...ਪਰਭੂ ਤੇ ਪਰਭੂ ਦੀ ਮਾਂ ਰੋਜ ਉਦੇ ਨੇ ਗੱਲਾਂ ਕਰ ਸਕਦੇ । ਟੈਲੀਫੂਨ ਨਈ ਸਈ । ਪਰਭੂ ਹੁਣ ਖਤ ਪੱਤਰ ਲਿਖਣੇ ਜੋਗਾ ਹੋ ਗਿਆ ਐ । ਚਲੋ ਸੁਖ ਸਾਂਦ ਤੇ ਪੁੱਜੀ ਜਿੰਦਾ ਐ । ਬਦਰੀ ਗੀ ਪਰਭੂ ਦੀ ਅਨੂੰ ਆਲੀ ਚਿੱਠੀ ਦੇ ਤੇ ਆਈ ਗਈ । ਪਰਭੂ ਨੇ ਆਪਣੇ ਬਾਪੂਠਾਂ ਲਿਖੇਦਾ ਹਾ | ਇਕ ਬਾਰੀ ਦਿਆਲੀ (=ਦੀਵਾਲੀ) ਗੀ ਘਰ ਐੱਦੇ ਹੋਈ ਉਹਦੇ ਲਈ ਸਕੂਲੀ ਵਰਦੀ ਤੇ ਬੂਟ ਜਰੂਰ ਲਈ ਆਵਿਓ। ਸਾੜਾ ਸਾਹਿੱਤ-੧੯੬੦-੬੨} ‘ਸਮਾਪਤੀ | ਉਪਰੋਕਤ ਅਧਿਐਨ ਰਾਹੀਂ ਦੱਸੀਆਂ ਭਾਸ਼ਾ-ਵਿਗਿਆਨਕ ਤਥਾ ਲੋਕ-ਸਾਹਿੱਤਿਕ ਦੀਆਂ ਵਿਸ਼ੇਸ਼ਤਾਵਾਂ ਤੋਂ ਡੋਗਰੀ ਅਤੇ ਪੰਜਾਬ ਦੇ ਸੰਬੰਧਾਂ ਬਾਰੇ ਹੋਰ ਵਧੇਰੇ ਰਾਏ ਦੇਣ ਦੀ ਲੋੜ ਨਹੀਂ ਰਹਿੰਦੀ । ਇਸ ਤਰਾਂ ਦੀਆਂ ਸਮਾਨਤਾਵਾਂ ਕੇਵਲ ਪੰਜਾਬੀ ਅਤੇ ਪੰਜਾਬੀ ਭਾਸ਼ਾ-ਪਰਵਾਰ ਦੀਆਂ ਹੋਰਨਾਂ ਉਪਭਾਸ਼ਾਵਾਂ ਵਿਚ ਹੀ ਲੱਭਦੀਆਂ ਹਨ । ਇਨ੍ਹਾਂ ਦਹਾਂ ਦੇ ਵੱਖਰੇ ਪਣ ਨੂੰ ਦੱਸਣ ਲਈ ਉਚੇਚਾ ਜ਼ੋਰ ਲਾਉਣ ਦੀ ਥਾਂ ਵਿਗਿਆਨਿਕ ਰਮਾਂ ਅਨੁਸਾਰ ਜਿਹੜੇ ਸਿੱਟੇ ਨਿਕਲਣ ਉਨਾਂ ਨੂੰ, ਦਿਆਨਤਦਾਰ ਭਾਸ਼ਾ-ਸ਼ਾਸਤਰੀ ਵਾਂਗ, ਸੀਕਾਰ ਕਰਨਾ ਚਾਹੀਦਾ ਹੈ । ਕਿਸੇ ਵੀ ਭਾਸ਼ਾ ਦਾ ਆਪਣੀਆਂ ਉਪਭਾਸ਼ਾਵਾਂ ਦੇ ਸਹਿਜੋਗ ਬਿਨਾਂ ਪੂਰਾ ਕੰਮ ਨਹੀਂ ਚਲ ਸਕਦਾ, ਅਤੇ ਏਸੇ ਤਰ੍ਹਾਂ ਕੋਈ ਵੀ ਉਪਭਾਸ਼ਾ ਆਪਣਾ ਆਪ ਕਾਇਮ ਨਹੀਂ ਗੱਲ ਸਕਦੀ ਜੇ ਉਹ ਆਪਣੇ ਨਾਲ ਸਾਂਝ ਰੱਖਣ ਵਾਲੀ ਭਾਸ਼ਾ ਦੇ ਅਹਿਸਾਨਾਂ ਨੂੰ ਭੁਲਾ ਦੇਵੇ । ਇਸ ਤਰ੍ਹਾਂ ਡਗ ਉਪਭਾਸ਼ਾ ਦੀ ਸਾਹਿੱਤਿਕ ਤਥਾ ਭਾਸ਼ ਪ੍ਰਤੀ; ਸਮੁੱਚੇ ਬੀ ਸਾਹਿੱਤ ਤੇ ਭਾਸ਼ਾ ਦੀ ਤਰੱਕੀ ਦੀ ਸੂਚਕ ਹੈ । ਹੱਥਲੇ ਅਧਿਐਨ ਵਿਚ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਹਨ, ਉਹ ਕੇ ਵਲ ਵਿਸਤਾਰ ਦੇ ਡਰੋਂ ਹੀ ਸੰਕੋਚ ਨਾਲ ਦੱਸੀਆਂ ਗਈਆਂ ਹਨ, ਅਤੇ ਜੇ ਕੁੱਝ ਗੱਲਾਂ ਅਸੀਂ ਹੱਥਲੇ ਅਧਿਐਨ ਦੇ ਲੰਮੇ ਹੋ ਜਾਣ ਦੇ ਡਰੋਂ ਨਹੀਂ ਦੱਸੀਆਂ, ਤਾਂ ਉਸ ਦਾ ਮਤਲਬ ਇਹ ਨਹੀਂ ਕਿ ਜੇ ਉਹ ਦੱਸ ਦਿੱਤੀਆਂ ਜਾਂਦੀਆਂ, ਤਾਂ ਉਹਨਾਂ ਸੱਜਣਾਂ ਦੀ ਗੱਲ ਪੂਰੀ ਹੋ ਜਾਣੀ ਸੀ, ਜਿਹੜੇ ਡਿਗਰੀ ਪੰਜਾਬੀ ਨਾਲੋਂ ਵੱਖ ਕਰਕੇ ਦੱਸਣਾ ਲੋਚਦੇ ਹਨ । ਸਾਡੀ ਇਹ ਚੰਗੀ ਤਰ੍ਹਾਂ ਸੱਚ ਸਮਝ ਕੇ ਅਤੇ ਵਿਚਾਰ ਕੇ ਦਿੱਤੀ ਰਾਏ ਹੈ ਕਿ ਡੇਗ ਪੰਜਾਤੀ ਦੀ ਹੀ ਇੱਕ ਉਪ-ਭਾਸ਼ਾ ਹੈ । ੮੧