ਪੰਨਾ:Alochana Magazine January, February, March 1967.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਰੇ ਆਪੇ ਨੂੰ ਜਾਣਨ ਲਈ ਉਸ ਦੇ ਅੰਦਰਲੇ ਤੇ ਬਾਹਰਲੇ ਜਗਤ ਦੀ ਪਛਾਣ ਦੀ ਲੋੜ ਭਾਰਤੀ ਚਿੰਤਕਾਂ ਨੇ ਬੜਾ ਚਿਰ ਪਹਿਲਾਂ ਅਨੁਭਵ ਕਰ ਲਈ ਸੀ। ਉਨ੍ਹਾਂ ਅੰਦਰਲੇ ਸੱਚ ਨੂੰ ਬਾਹਰਲੇ ਤੱਥ ਦਾ ਸੂਖਮ ਰੂਪ ਦੱਸਿਆ ਜਿਸ ਦੀ ਪਛਾਣ ਨਾਲ ਮਨੁੱਖ ਦੇਵਤਿਆਂ ਦਾ ਸਾਨੀ ਹੋ ਸਕਦਾ ਸੀ । ਇਸ ਪਛਾਣ ਦਾ ਰਾਹ ਉਨ੍ਹਾਂ ਕੁਦਰਤੀ ਵਿਕਾਸ ਹੀ ਦੱਸਿਆ ਤੇ ਉਸ ਪਛਾਣ ਤੱਕ ਜਾਣ ਲਈ ਆਧੁਨਿਕ ਮਨੁੱਖ ਨੇ ਮਨੋਵਿਗਿਆਨ ਦਾ ਰਾਹ ਕੱਢਿਆ ਜੋ ਦੋਸਤੋਵਸਕੀ ਦੇ ਆਖਣ ਅਨੁਸਾਰ ਅਸਲ ਵਿਚ ਯਥਾਰਥ ਦਾ ਹੀ ਰਾਹ ਹੈ | 3 | ਨਵੀਨ ਵਿਗਿਆਨਿਕ ਖੋਜਾਂ ਨੇ ਮਨੁੱਖ ਦੇ ਰੱਬ, ਪ੍ਰਕ੍ਰਿਤੀ, ਜੀਵਨ, ਮਨੁੱਖ, ਲੋਕ, ਲੋਕ ਬਾਰੇ ਵਿਸ਼ਵਾਸ਼ਾਂ ਨੂੰ ਜਦੋਂ ਤੋੜਿਆ ਤੇ ਉਸ ਦੀ ਪਸ਼ੂ-ਪੱਧਰ ਨਾਲ ਭਾਈਵਾਲੀ ਦੱਸੀ ਤਾਂ ਉਸ ਦੇ ਮਨ ਵਿਚ ਜਿਹੜੀ ਟੁੱਟ ਭੱਜ ਹੋਈ, ਉਸ ਤੋਂ ਘਬਰਾ ਕੇ ਆਪਣੇ 1 But it may be said that the central aim of Indian philosophy is the discovery of the true nature of the 'I' of the basis of experience of the 'I'. The 'ľ' is ultimately regarded as the inwardness of the physical body. Raju, P. T. and S. Radl:akrishnan : The Concept of Man, 1953, P. 300 2 'Life is the inwardness of matter and mind is the inwardness of life. By deepening inwardness; min can realise the spirit within himself and bring it to the level of the Deity. The highest education is that, which helps man in deepening inwardness and is therefore that which completes the process of natural evolution. Raju, P. T. and S. Radhakrishanan : The Concept of Man Cambridge, Massachusetts. The Harvard University Press, 1953, P. 304 3. They call me a psychologist, it is not true. I am merely a calist in the higher sense of the word, that is, I depict all the depths of the human soul.” Dostoevsky: Documents of Modern Realism Ed Teange J. Beeker, 1963 edition. Princeton, N. J. Princeton University Press, 1963, P. 1-4.