ਪੰਨਾ:Alochana Magazine January, February and March 1985.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਸਦਾ ਪਰਿਵਾਰ ਨਾ ਹੋਵੇ ਤੇ ਮਰਦ ਦਾ ਸਮਾਜਿਕ ਤੇ ਨਿੱਘਾ ਸਹਾਰਾ ਨਾ ਹੋਵੇ ਤਾਂ ਇਸ ਘਰ ਦੀ ਮਾਂ ਮੋਰੀਆਂ ਵਿੱਚੋਂ ਅ ਆਉਂਦੀ ਜਾਪਦੀ ਹੈ । ਸਾਲੀਆਂ ਵਰਗਾ ਸ਼ੇਖ ਰਿਸ਼ਤਾ ਵੀ ਹੁੰਗਾਰੇ ਖਣੇ ਫਿੱਕਾ ਪੈ ਜਾਂਦਾ ਹੈ । ਬਾਗ ਦੇ ਮੇਵੇ ਤੇ ਪੀਘਾਂ ਕਿਸ ਕੰਮ ? ਜਦੋਂ ਕੋਈ ਨਾਲ ਖਾਣ ਵਾਲਾ ਨਾ ਹੋਵੇ ਤੇ ਝੂਟਾ ਦੇਣ ਵਾਲੇ ਦੀ ਗੈਰ ਹਾਜ਼ਰੀ ਹੋਵੇ । ਅਸਲ ਵਿਚ ਇਹ ਸਾਰੀ ਹਕੀਕਤ ਔਰਤ-ਮਰਦ ਦੇ ਮਿਲਾਪ ਨਾਲ ਹੀ ਅਰਥਯੁਕਤ ਹੈ। ਇੱਕ ਹੁਲਾਸਮਈ ਮਿਲਾਪ ਵਿੱਚੋਂ ਔਰਤ ਮਰਦ ਦੀ ਸਭਿਆਚਾਰਕ ਤੇ ਪਦਾਰਥਿਕ ਜਾਇਦਾਦ ਦਾ ਵਾਰਸ ਪੈਦਾ ਹੁੰਦਾ ਹੈ । ਜੀਅ ਲਾਕੇ ਕੱਤਣਾ ਤੇ ਅਟੇਰਨਾ ਵੀ ਆਪਣੇ ਪਿਆਰੇ ਲਈ f੩ਆਰ ਐੱਤੀ ਰਹੀ ਵਸਤੂ ਵਿਚ ਹੋਤ ਸੁਹਜ ਭਰਨ ਦੀ ਚਾਹਨਾ ਹੀ ਹੈ । ਵਿਆਹ ਕਰਵਾ ਕੇ ਵੀ ਮਰਦ ਆਪਣੇ ਕਪੜੇ ਆਪ ਧੋਵੇ, ਛੜੇ ਹੋਣ ਦੇ ਭੁਲੇਖੇ ਪੈਣ ਦੀ ਸ਼ਰਮ ਮਾਰਦੀ ਹੈ । ਪਰ ਨੌਕਰੀ ਪੇਸ਼ਾ ਇਹੋ ਜਿਹੇ ਨਖਤੇ ਤੇ ਸ਼ਰਮ ਤੋਂ ਬੇਪ੍ਰਵਾਹ ਹੈ । ਖਰੀ ਬੰਦ ਵਿਚ ਗੜ ਦੀ ਅੰਦਰੂਨੀ ਸੁਰ ਨੁਮਾਇਆਂ ਹੋ ਜਾਂਦੀ ਹੈ । ਖੇਤੀ ਉੱਤਮ ਤੇ ਚਾਕਰੀ ਨਖਿੱਧ ਹੋਣ ਦਾ ਤਸੱਵਰ ਸਾਡੇ ਸਮਾਜਿਕ ਪਰਿਵਾਰਿਕ ਸੰਬੰਧਾਂ ਰਾਹੀਂ ਪਵਤ ਹੁੰਦਾ ਹੈ । ਜਾਗੀਰੂ ਸਮਾਜਿਕ ਆਰਥਿਕ ਢਾਂਚੇ ਵਿਚ ਰੁਜ਼ਗਾਰ ਦੀ ਇਤਨੀ ਤੰਗੀ ਨਹੀਂ ਹੁੰਦੀ ਕਿ ਨੌਕਰੀ ਜ਼ਰੂਰ ਹੀ ਕਰਕੇ ਪਰੀਵਾਰਿਕ ਸਹੂਲਤਾਂ ਅਤੇ ਨਿੱਘ ਤੋਂ ਵਾਂਝੇ ਹੋਇਆ ਜਾਵੇ । ਤੇਰੀ ਦੋ ਟੱਕਿਆਂ ਦੀ ਨੌਕਰੀ ਵੇ ਮੇਰਾ ਲੱਖਾਂ ਦਾ ਸਾਵਣ ਜਾਏ ਵਾਂਗ ਪਤੀ ਦੇ ਮੇਲ ਵਿਚ ਅਲਾਣੀ ਮੰਜੀ ਵੀ ਨਵਾਰੀ ਪਲੰਘ ਵਰਗਾ ਨਿੱਘ ਦਿੰਦੀ ਹੈ । ਦੋ ਵੱਕਿਆਂ ਦੀ ਨੌਕਰੀ ਪਿਛੇ ਅਤੇ ਸੋਨੇ ਦੇ ਪਲੰਘ ਤੇ ਸੌਣ ਦੀ ਲਾਲਸਾ ਵਿਚ ਘਰੇਲੂ ਜੀਵਨ ਦਾ ਨਿਘ ਤਿਆਗ ਜਾਣਾ ਸੁਲਾਂ ਤੇ ਸੋਣ ਵਰਗਾ ਹੈ । ਦਿਨ ਭਰ ਦੇ ਥੱਕੇ ਹਾਲੀ ਨੂੰ ਘਰ ਦਾ ਸੁੱਖ ਤੇ ਔਰਤ ਦਾ ਮੇਲ ਉਸਨੂੰ ਹੋਲਾ ਫੁੱਲ ਕਰ ਦਿੰਦਾ ਹੈ । ਪਰ ਚਾਕਰੇ ਇਨ੍ਹਾਂ ਨਿਆਮਤਾਂ ਤੋਂ ਵਿਰਵਾ ਹੈ । ਸੋ ਦੋਵੇਂ ਗੀਤ ਨੌਕਰੀ-ਪੇਸ਼ੇ ਦੇ ਵਿਰੋਧਾਂ ਤੇ ਪ੍ਰਵਿਰਤੀਆਂ ਨੂੰ ਆਪਣੇ ਹੀ ਅੰਦਾਜ਼ ਵਿਚ ਜ਼ਾਹਰ ਕਰਦੇ ਹਨ । ਪੰਜਾਬੀ ਜਨ-ਜੀਵਨ ਜ਼ਰੱਈ-ਪੇਸ਼ੇ ਤੇ ਆਧਾਰਿਤ ਹੈ । ਇਸ ਪੇਸ਼ੇ ਦੀ ਅਸਲਤਾ ਤੇ ਤਬਦੀਲੀ ਪੰਜਾਬੀ ਲੋਕ-ਮਾਨਸ ਨੂੰ ਜਦੋਂ ਨੌਕਰੀ-ਪੇਸ਼ੇ ਵੱਲ ਧੱਕਦੀ ਹੈ ਤਾਂ ਦਾ ਵਿਰੋਧ ਵੀ ਪੈਦਾ ਹੁੰਦੇ ਹਨ, ਜਿਵੇਂ ਦੋ ਨੰਬਰ ਗਤ ਦੀ ਸਾਰੀ ਸੂਰ ਇਸ ਤੱਥ ਨੂੰ ਟਾਉਂਦੀ ਹੈ ਅਤੇ ਨੌਕਰੀ-ਪੇਸ਼ੇ ਦੀ ਵਿਤੀ ਚਮਕ-ਦਮਕ ਕੁੱਝ ਪ੍ਰਵਿਰਤੀਆਂ ਨੂੰ ਵੀ ਜਨਮ ਦੀ ਹੈ । ਪਹਿਲੇ ਗੇੜ ਵਿਚ ਪਿੰਡ ਦਾ ਇੱਕ ਸਾਧਾਰਨ ਬੰਦਾ ਫੋਜੀ ਰੂਪ ਵਿਚ ਵਿਸ਼ੇਸ਼ ਬੰਦਾ ਬਣਕੇ ਪਰਤਦਾ ਹੈ। ਇਨ੍ਹਾਂ ਗੀਤਾਂ ਦੇ ਅਧਿਐਨ ਤੋਂ ਬਾਦ ਇੱਕ ਤੱਥ ਹੋਰ ਉਭਰਕੇ ਸਾਹਮਣੇ ਆਉਂਦਾ ਹੈ ਕਾਲ ਦੇ ਨੌਕਰੀ-ਪੇਸ਼ੇ ਵਚ ਤੇ ਅਜੋਕੇ ਨੌਕਰੀ-ਪੇਸ਼ੇ ਵਿਚ ਢੇਰ ਅੰਤਰ ਹੈ । ਅਜੋਕੇ ਨੂੰ ਮਧਕਾਲ ਦੇ ਨੌਕਰ ਵਾਂਗ ਦੋਸ਼ਾਂ ਦੀ ਇਤਨੀ ਦੂਰੀ ਤੇ ਨਹੀਂ ਜਾਣਾ ਪੈਂਦਾ ਕਿ ਆਪੇ ਲਾ ਬਾਦ ਹੀ ਵਾਪਸੀ ਹੋ ਸਕਦੀ ਹੈ । ਅੱਜ ਦਾ ਨੌਕਰ ਆਪਣੇ ਘਰ, ਦੇਸ਼ ਜਾਂ ਆਲ ਹੀ ਮੁਲਾਜ਼ਮਤ ਕਰਦਾ ਹੈ । ਬਾਰਾਂ ਸਾਲਾਂ ਦੀ ਉਸਨੂੰ ਮਜ਼ਬੂਰੀ ਨਹੀਂ । ਜਿਸ ਅਕਾਲੀਨ ਪੰਜਾਬੀ ਲੋਕ-ਮਾਨਸ ਵਿਚ ਮੱਧਕਾਲ ਦੇ ਲੋਕ-ਮਾਨਸ ਵਰਗੇ ਵਿਰੋਧੇ ਤੋਂ ਕਿ ਮੱਧ ਕਾਲ ੮ ਨੌਕਰ ਨੂੰ ਮੱਧਕਾਣੇ ਬਾਰਾਂ ਸਾਲਾਂ ਬਾ ਕਰਕੇ ਸਮਕਾਲੀ ਦਰ ਤੀਆਂ ਪੈਦਾ ਨਹੀਂ ਹੋ ਸਕਦੀਆਂ । 99