ਪੰਨਾ:Alochana Magazine January, February and March 1985.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਨਾ ਚਾਹੁੰਦੇ ਸੀ ਤਾਂ ਉਨ੍ਹਾਂ ਨੂੰ ਰੁਟ ਦੇ ਵਾਸਤਵ ਵਰਗ’ ਨੂੰ ਹੀ ਸਵੀਕਾਰ ਕਰ ਲੈਣਾ ਚਾਹੀਦਾ ਸੀ ਜਿਸ ਨਾਲ ਸੇਸਿਸ਼ਟੀ ਅਤੇ ਸੰਕਰ’ ਅਲੰਕਾਰਾਂ ਦੇ ਵਰਗੀਕਰਣ ਦੀ ਵੀ ਸਮੱਸਿਆ ਹੱਲ ਹੋ ਜਾਂਦੀ ਪਰ ਇਨ੍ਹਾਂ, ਇਸ ਸਮਸਿਆ ਨੂੰ ਸੁਲਝਾਉਣ ਦੀ ਬਜਾਏ ਰੂਥੱਕ ਨੂੰ ਹੀ ਆਧਾਰ ਬਣਾ ਕੇ ਆਪਣਾ ਚਲਦਾ ਜਿਹਾ ਕੰਮ ਸਾਰਨ ਦਾ ਹੀ ਜਤਨ ਕੀਤਾ ਹੈ । | ਪਹਿਲਾਂ ਇਨ੍ਹਾਂ ਨੇ ਆਯ ਦੇ ਆਧਾਰ ਤੇ ਸ਼ਬਦ ਅਤੇ ਅਰਥ ਵਰਗਾਂ ਵਿਚ ਅਲੰਕਾਰਾਂ ਦੀ ਵੰਡ ਕੀਤੀ ਅਤੇ ਬਾਦ ਵਿਚ ਅਰਥ ਅਲੰਕਾਰਾਂ ਨੂੰ ਵਰਗ ਅਨੁਸਾਰ ਵਰਗੀਕ੍ਰਿਤ ਕਰਨ ਦਾ ਜਤਨ ਕੀਤਾ ! ਸ਼ਬਦ ਅਲੰਕਾਰ ਇਸ ਵਰਗ ਵਿਚ ਇਨ੍ਹਾਂ, ਪੁਨਰੁ ੨ ਤਵਦਾਭਾਸ, ਅਨੁਪ੍ਰਾਸ, ਯਮਕ, ਚਤ, ਛੇਕਾਨੁਪ੍ਰਾਸ ਅਨੁਪ੍ਰਾਸ ਅਤੇ ਲਾਟਾਨੁਪ੍ਰਾਸ ਨੂੰ ਰੱਖਿਆ । ਅਰਥ-ਅਲੰਕਾਰ (1) ਭੇਦ ਪ੍ਰਧਾਨ : ਇਸ ਵਰਗ ਵਿਚ , ਉਪਮਾ, 2. ਉਪਯੋਪਮਾ, 3. ਅਨੂੰਵਯ ਅਤੇ 4. ਸਮਰਣ ਨੂੰ ਰਖਿਆ ਗਿਆ ਹੈ । (2) ਅਭੇਦ ਪ੍ਰਧਾਨ : ਇਸ ਵਰਗ ਦੇ ਦੋ ਉਪਵਰਗ ਕੀਤੇ ਗਏ ਹਨ : (ਉ) ਆਰੋਪਲਕ-1. ਰੂਪਕ, 2, ਪਰਿਣਾਮ 3. ਸੰਦੇਹ, 4. ਕਾਂਤਮਾਨ 5. ਉੱਲੇਖ 6, ਅਪਹਤੀ । (ਅ) ਅਧਿਅਵਸਾਏ ਮੁਲਕ - 1. ਉਤਪ੍ਰੇਸ਼ਾ 2. ਅਤਿਸ਼ਯੋਕਤ ! ਵਸਤੁਪਮਾ ਗਮਯੌਪਮਯ ਆਸ਼ੀ ਵਰਗੇ : 1. ਤੁਲਯਯੋਗਿਤਾ, 2. ਦੀਪਕੇ 4. ਦ੍ਰਿਸ਼ਟਾਂਤ, 3. ਨਿਦਰਸ਼ਨਾ 6. ਵਿ ਅਤਿਰੋਕ, 7. ਸ਼ਕਤੀ, 8. ਵਿਨੋਕ 9. ਸਮਾਸੋਕਤੀ 10. ਪਰਕਰ 11. ਪਰਕਰਾਂਕੁਰ 12, ਸ਼ਲੇਸ਼ 13, ਅਪ੍ਰਸਤੁਤ ਸੰਸਾ, 14, ਅਰਥਾਂਤਰਨਆਸ 15, ਪਰਯਾਯ ਕ 16, ਆਕਸ਼ੇਪ ॥ ਵਿਰੋਧ ਗਰਭ -- ਇਸ ਵਰਗ ਵਿਚ 1. ਵਿਰੋਧ 2. ਵਿਭਾਵਨਾ 3. ਵਿਸ਼ੇਸ਼ਕਤੀ 4. ਅਤਿਸ਼ਯੰਕਤੀ 5. ਅਸੰਗਤੀ 6. ਵਿਸ਼ਮ 7. ਸਮ 8. ਵਿਚ 9, ਅfਧਕ 10. ਅਯੋਯ 11. ਵਿਸ਼ੇਸ਼ 12. ਵਿਆwਤੇ ਆਦਿਕਾਲੇ ਅਲੰਕਾਰ ਸ਼ਾਮਿਲ ਹਨ । (5) ਇਖਲਾਕਾਰ--1. ਕਾਰਣਮਾਲਾ 2. ਏਕਾਵਲੀ 3. ਮਾਲਾ ਦੀਪਕ 4 ਸਾਰ 5. ਕਵਿ ਲਿੰਗ 6. ਅਨੁਮਾਨ 7. ਯਥਾਸੰਖਿਆ 8. ਪਯਾਯ 9. ਪਵਿੱਤੀ 10. ਪਰਿਸੰਖਿਆ 1, ਅਰਥਾਪੱਤੀ 12. ਸਮੁੱਚਯ 13. ਸਮਾਧੀ । ਇਨ੍ਹਾਂ 13 ਅਲੰਕਾਰਾਂ ਨੂੰ ਤਰਕਵਾਕ ਆਏ ਮੂਲਕ ਵੀ ਕਿਹਾ ਗਿਆ ਹੈ । 101