ਪੰਨਾ:Alochana Magazine January, February and March 1985.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(6) ਲੋਕਨਿਆਏ ਅਸ਼ੀ-1. ਪ੍ਰਤਯਨੀਕ, 2. ਪ੍ਰਤਾਪ, 3. ਮੀਤ, 4. ਸਾਮਾਯੂ, 5. ਤਣ, 6. ਅਤਣ, 7. ਉੱਤਰ, 8, ਪ੍ਰਸ਼ਨੋਤਰ ! (7) ਬਲਦ ਗੁੜਾਰਥ ਪ੍ਰਤੀ ਮੁਲਕ -1. ਸੂਖਸ਼ਮ, 2. ਵਿਆਜੱਕਤੀ, 3. ਵਕ੍ਰੋਕਤੀ, 4. ਸ਼ੁਭਾਵਕ ਤੀ, 5. ਭਾਵਿਕਾ, 6. ਉੱਦਾਤ । (8) ਅਯੂਨਯਾਸ਼ਲੇਸ਼ ਪੇਸ਼ਲ : ਇਸ ਵਰਗ ਵਿਚ ਦੇ ਅਲੰਕਾਰ ਸੰfਸ਼ਟੀਅਤੇ 2 ਸੰਕਰ ਨੂੰ ਸ਼ਾਮਿਲ ਕੀਤਾ ਗਿਆ ਹੈ । ਵਿਦਿਆਧਰ ਦੇ ਉਕਤ ਵਰਗੀਕਰਣ ਤੇ ਨਜ਼ਰਸਾਨੀ ਕਰਨ ਤੇ ਪਤਾ ਲਗਦਾ ਹੈ ਕਿ ਇਨ੍ਹਾਂ ਨੇ ਵਰਗੀਕਰਣ ਦੀ ਦਿਸ਼ਾ ਨੂੰ ਕੋਈ ਨਵੀਂ ਨਵਾਂ ਮੌਲਿਕ ਯੋਗਦਾਨ ਨਹੀਂ ਦਿੱਤਾ ਪਰ ਰੂੜੱਕ ਦੇ ਵਰਗਕਰਣ ਨੂੰ ਇਨ੍ਹਾਂ ਆਪਣੀ ਸ਼ਟੀ ਨਹੀਂ ਦਿੱਤੀ । ਕੋਈ ਦ੍ਰਿਸ਼ਟੀ ਨਾਲ ਵਧੇਰੇ ਸਾਰਥਕ ਅਤੇ ਪੂਰਨ ਬਣਾਉਂਦੇ ਹੋਏ ਵਿਸਤ੍ਰਿਤ ਰੂਪ ਜ਼ਰੂਰ ਦਿੱਤਾ 2.2.2.4. ਵਿਦਿਆਨਾਥ ਦਾ ਵਰਗੀਕਰਣ : ਵਿਦਿਆਨਾਥ ਨੇ ਆਪਣੇ ਰਥ 'ਪ੍ਰਤਾਪ ਰੂੜ੍ਹੀਯ ਯਸ਼ਭੂਸ਼ਣਮ' ਵਿਚ ਅਲੰਕਾਰਾਂ ਦਾ ਵਰਗੀਕਰਣ ਰੂਟ, ਰੂੜੱਕ ਅਤੇ ਵਿਦਿਆਧਰ ਆਦਿ ਤੋਂ ਪ੍ਰਵਾਵਿਤ ਹੋ ਕੇ ਪੇਸ਼ ਕੀਤਾ ਹੈ । ਇਨ੍ਹਾਂ ਪਹਿਲਾਂ ਆਯੂਭੇਦ ਦੇ ਆਧਾਰ ਤੇ ਅਲੰਕਾਰ ਦੇ ਤਿੰਨ ਵਰਗ ਸਵੀਕਾਰ ਕੀਤੇ ਹਨ - ਸ਼ਬਦਗਤ, ਅਰਥਗਤ ਅਤੇ ਉਭਯਗਤ । ਪਰ ਅਜਿਹਾ ਸਵੀਕਾਰ ਕਰਨ ਦੇ ਬਾਦ ਅਰਥਅਲੰਕਾਰਾਂ ਦੀ ਵੰਡ ਕੀਤੀ ਹੈ । ਇਨ੍ਹਾਂ ਦੇ ਤਰ੍ਹਾਂ ਨਾਲ ਅਲੰਕਾਰਾਂ ਦਾ ਵਰਗੀਕਰਣ ਕਰਨ ਦਾ ਜਤਨ ਕੀਤਾ ਹੈ । ਪਹਿਲਾਂ ਇਨ੍ਹਾਂ ਨੇ ਚਾਰ ਪ੍ਰਮੁਖ ਅਲੰਕਾਰ-ਵਰਗ ਬਣਾਏ ਹਨ : (1) ਪ੍ਰਤੀਯਮਾਨ ਵਸਤੂਗਤ ਵਰਗ ਜਾਂ ਵਾਸਤਵ ਵਰਗੇ (2) ਪ੍ਰਤੀਯਮਾਨ ਔਪਮਯ ਵਰਗ (3) ਪ੍ਰਯਮਾਨ ਰਸਭਾਵਾਦ ਵਰਗ (4) ਅਸਫੁਟ ਪ੍ਰਯਮਾਂਨ ਵਰਗ । | ਇਨ੍ਹਾਂ ਚਾਰ ਵਰਗਾਂ ਦੇ ਇਲਾਵਾਂ ਇਨ੍ਹਾਂ ਅਲੰਕਾਰਾਂ ਦੇ ਅਵਾਂਡਰ ਵਰਗ ਵੀ ਬਣਾਏ ਹਨ, ਜਿਹੜੇ ਜ਼ਿਆਦਾਤਰ ਆਚਾਰਯ ਰੂੜੱਕ ਦੇ ਵਰਕਰਣ ਤੇ ਆਧਾਰਿਤ ਹਨ । ਇਨ੍ਹਾਂ ਅਵਾਂਤਰ ਵਰਗਾਂ ਨੂੰ 'ਅਲੰਕਾਰਕਯਾ ਵਿਭਾਗ ਮੰਨਿਆ ਹੈ । (1) ਸਾਧਰਮਯ ਮੁਲਕ (ੳ) ਭੇਦ ਪ੍ਰਧਾਨ (ਅ) ਅਭੇਦ ਪ੍ਰਧਾਨ () ਭੇਦ-ਅਭੇਦ ਪ੍ਰਧਾਨ 102