ਪੰਨਾ:Alochana Magazine January, February and March 1985.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(2) ਵਿਰੋਧ ਮੂਲਕ (3) ਵਾਕਯਨਿਆਏ ਮੂਲਕ (4) ਲੋਕ ਵਿਵਹਾਰੇ ਮੁਲਕੇ (3) ਤਕ ਨਿਆਏ ਮੂਲਕ (6) ਸ਼ੰਖਲਾ (ਸੰਗਲ) ਵੰਚਯ ਝੂਲਕ ( ਅੱਪ ਹਨਵ ਮੁਲਕ (3) ਵਿਸ਼ੇਸ਼ਣ ਵੇਚਯੋਂ ਖੁਲਕ । ਇਨ੍ਹਾਂ ਦੋਹਾਂ ਤਰਾਂ ਦੇ ਵਰਗੀਕਰਣਾਂ ਵਿਚ ਵਰਗੀਕ੍ਰਿਤ-ਅਲੰਕਾਰਾਂ ਦੇ ਨਾਂ ਇਸ ਤਰ੍ਹਾਂ ਹਨ । ਪਹਿਲਾਂ ਪਹਿਲ ਵਰਗੀਕਰਣ ਦੇ ਅਲੰਕਾਰਾਂ ਦੀ ਵੰਡ ਵੇਖੋ । (1) ਪ੍ਰਤੀਯਮਾਨ ਵਾਸਤਵ ਵਰਗ : 1, ਸਮਾਸੋਕਤੀ, 2. ਪਰੋ ਸਾਯੋਕਤੀ, 3. ਆਸ਼ੂਪ, 4. ਵਿਆਸਤੁਤੀ, 5. ਉਪਮੇਯੇ ਪਮਾ, 6. ਅਨੰਵਯ, 7. ਅਤਿਸ਼ਯੰਕਤੀ, 8. ਪਰਿਕਰ, 9. ਅਤੁਤ ਪ੍ਰਸ਼ੰਸਾ ਅਤੇ 10. ਅਨੁਕਤ ਨਮਿੱਤਾ ਵਿਸ਼ੇ ਸੋਕਤੀ । (2) ਪ੍ਰਤੀਯਮਾਨ ਔਪਮ ਵਰਗ : 1, ਰੂਪਕ, 2. ਪਰਿਣਾਮ, 3. ਸੰਦੇਹ, 4. ਭਾਂਤਮਾਨ, 5. ਉੱਲੇਖ, 5. ਅਪਹ, 7. ਉਤਸ਼ਾ , 8, ਮਹਣ, 9. ਤੁਲਯਯੋਗਤਾ, 10. ਦੀਪਕ, 11, ਤਿਵ ਤੁਪਮਾ, 12. ਦੁਸ਼ਟਾਂਤ, 13. ਹੱਕ, 14. ਵਿਅਡਿਰੇਕ, 15. ਨਿਦਵਜ਼ਨਾ, 16. ਸ਼ਲੇਸ਼ । (3) ਪ੍ਰਤੀਯਮਾਨ ਰਸ ਭਾਵਾਦ ਵਰਗ :1. ਰਸਵਤ, 2. ਯ, 3. ਊਰਜਸ, 4. ਸਮਾਹਿਤ, 5. ਭਾਵ ਦਯ, 6. ਭਾਵਸੰਧੀ, 7. ਭਾਵਸ਼ਲਤਾ । (4) ਅਸਫੁਟ ਪਤੀਯਮਾਨ ਵਰਗ : 1. ਉਪਮਾ, 2. ਵਿਨੋਕਤੀ, 3. ਅਰਥਾਂ ਕਰ ਨਿਆਸ, 4. ਵਿਰੋਧ, 5. ਵਿਭਾਵੇਨਾ, 6. ਉਕਤ ਗੁਣਮੱਤਾ ਵਿਸ਼ੇਸ਼ਕਤੀ, 7. ਵਿਸ਼ਮ, 8. ਸਮ, 9. ਚਿਤ, 10. ਅਧਿਕ, 11, ਅਯੁੱਯੇ, 12. ਕਾਰਣ ਮਾਲਾ, 13. ਏਕਵਲੀ, 14. ਵਿਆਘਾਤ, 15. ਮਾਲਾਦੀਪਕ, 16, ਕਾਵਿਲੰਗ, 17. ਅਨੁਮਾਨ, 18. ਸਾਰ, 19. ਯਥਾਸੰਖਿਅ, 20. ਅਰਥ ਪੱਤੀ, 21, ਪਰਯਾਯ, 22. ਪਰ , 23. ਪਰਿਸੰਖਿਆ, 24. ਵਿਕਲਪ, 25. ਸਮੁਚੱਯ, 26. ਸਮਾਧੀ, 27. ਪ੍ਰਤਯਨੀਕ, 28. ਪ੍ਰਤੀਪ, 29. ਵਿਸ਼ੇਸ਼, 30. ਮੀਲਿਤ, 31, ਸਾਮਾਯੂ 32, ਅਸੰਗਤੀ, 33. ਗੁਣ, 34, ਅਤੇ ਗੁਣ, 35. ਵਿਆਜੱਕ ਤੀ, 36, ਵਕ੍ਰੋਕਤੀ, 37. ਸੁਭਾਵਕਤ, 38. ਭਾਵਕ, 39. ਉੱਦਾਤ ! ਇਸ ਤਰਾਂ ਉਕਤ ਵਰਗਾਂ ਵਿਚ 72 (10 +16+7+ 39 =72) ਅਲੰਕਾਰ ਸ਼ਾਮਿਲ ਕੀਤੇ ਗਏ ਹਨ । 2.2.2.4.1. ਵਰਗੀਕਰਨ ਦੀ ਸਮੀਖ ਆ : ਵਦਆਨਾਥ ਦੇ ਉਕਤ 103