ਪੰਨਾ:Alochana Magazine January, February and March 1985.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਹਿਲੇ ਵਰਗੀਕਰਣ ਵਿਚ ਰੂਥੱਕ ਦੇ ਵਰਗੀਕਰਣ ਨਾਲੋਂ ਕੁਝ ਇਕ ਵਿਭਿੰਨਤਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ । ਜਿਵੇਂ ਕਿ ਰੂਥੱਕ ਨੇ ਸਮਾਥੁਕਤੀ ਨੂੰ ‘ਗਮਯਮਾਨ--ਪਮਯ' ਵਰਗ ਵਿਚ ਰਖਿਆ ਸੀ ਜਦ ਕਿ ਵਿਦਿਆਥ ਨੇ ਉਸ ਨੂੰ ਪ੍ਰਤੀਮਾਨ ਵਸਤੂ ਵਰਗ ਵਿਚ ਗਿਣਿਆਂ ਹੈ । ਰੂਯਾਂਕ ਨੇ ਇਸ ਨੂੰ 'ਭੇਦਾਵੇਦ ਪ੍ਰਧਾਨ' ਸਾਜ਼ਿਸ਼ਯ ਮੁਲਕ ਅਲੰਕਾਰ ਵਰਗ ਵਿਚ ਰੱਖਿਆ ਹੈ । ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਦਆਨਾਥ ਨੇ ਆਪਣੇ ਵਰਗੀਕਰਣ ਵਿਚ ਕੁਝ ਨਵੀ ਦ੍ਰਿਸ਼ਟੀ ਅਪਣਾਈ ਹੈ ਪ੍ਰਤੀਯਮਾਨ-ਔਪਮਯ ਅਲੰਕਾਰਵਰਗ ਦੀ ਕਲਪਨਾ ਰੂੜੱਕ ਦੇ 'ਮਜਮਾਨ-ਅੱਪਮਯ ਵਰਗ ਦੇ ਆਧਾਰ ਤੇ ਕੀਤੀ ਗਈ ਹੈ । ਰੂੜੱਕ ਵਾਂਗ ਹੀ ਵਿਦਆਨਾਥ ਨੇ ਵੀ ਤੁਲਯਯੋਗਤਾ, ਦੀਪਕ, ਤਿਵਸਤੂਪੰਮਾ ਆਦਿ ਨੂੰ ਪ੍ਰਤੀਯਮਾਨ-ਐਮ.ਯ ਵਰਗ ਵਿਚ ਹੀ ਰਖਿਆ ਹੈ ਪਰ ਰੂੜੱਕ ਦੇ ਵਿਨੋਕ ਤੇ ਸਮਾਸੋਕੇ ਤੀ, ਪਰਿਕਰ, ਅਪ੍ਰੜ੍ਹ ਪ੍ਰਸ਼ੰਸਾ ਆਦਿ ਕਈ ਅਲੰਕਾਰਾਂ ਨੂੰ ‘ਗਮਯਮਾਨ-ਔਪਮਯ ਵਰਗ ਵਿਚ ਰਖਣ ਦੇ ਮੱਤ ਨੂੰ ਵਿਦਿਆਨਾਥ ਨੇ ਸਵੀਕਾਰ ਨਹੀਂ ਕੀਤਾ । ਵਿਦਆਨਾਥ ਨੇ ਰੂਪਕ, ਪਰਿਣਾਮ, ਸੰਦੇਹ, ਤੀਮਾਨ ਆਦਿ ਨੂੰ 'ਪ੍ਰਤੀਯਮਾਨਔਪਮ' ਵਰਗ ਵਿਚ ਵਰਤ ਕੀਤਾ ਹੈ, ਜਿਨ੍ਹਾਂ ਨੂੰ ਰੂਯਾਂਕ ਨੇ ਹੋਰ ਵਰਗਾਂ ਵਿਚ ਰਖਿਆ ਸੀ । “ਯਮਾਨ ਰਸਭਾਵਾਦ' ਵਰਗ ਦੀ ਕਲਪਨਾ ਕਰ ਵਿਦਆਨਾਥ ਨੇ ਸਵਦਾਦਿ` ਅਲੰਕਾਰਾਂ ਦੇ ਵਰਗੀਕਰਣ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਜਦ ਕਿ ਰੂੜੱਕ ਨੇ ਇਸ ਨੂੰ ਬਿਨਾ ਸੁਲਝਾਏ ਹੀ ਛੱਡ ਦਿੱਤਾ ਸੀ । | ਦੂਜੇ ਅਵਾਂ ਤਰ ਵਰਗਾਂ ਵਿਚੋਂ ਸਾਧਰਮਯ (ਸਾਜ਼ਿਸ਼ਯ), ਵਿਰੋਧ,, ਨਿਆਏ ਅਤੇ fਖਲਾ ਮੂਲਕ ਵਰਗ ਤਾਂ ਰੂੜੱਕ ਦੇ ਪੂਰਵ ਕਹੇ ਵਰਗਾਂ ਨਾਲ ਮਿਲਦੇ ਹਨ । ਪਰ ਅਪਾਹਨਵ ਮੁਲਕ ਵਰਗ ਵਿਦਿਆਨਾਥ ਦੀ ਨਵੀਂ ਉਦਕੁਵਨਾ ਹੈ । ਅਸਲ ਵਿਚ ਅਨੇਕ ਅਜਿਹੋ ਅਲੰਕਾਰ ਹਨ ਜਿਨ੍ਹਾਂ ਦੇ ਮੂਲ ਵਿਚ ਅਪਨਵ (ਪਨ-ਲੁਕਾਉਣ ਦਾ ਤੱਤ) ਰਹਿੰਦਾ ਹੈ । ਉਸ ਦੇ ਆਧਾਰ ਤੇ ਇਕ ਨਵੇਂ ਅਲੰਕਾਰ ਵਰਗ ਦੀ ਕਲਪਨਾ ਕਰਨੀ ਉਚਿਤ ਹੀ ਹੈ । ਜੇ ਅਨੇਕ ਅਲੰਕਾਰਾਂ ਵਿਚ ਇਕੋ ਮੂਲ ਤੱਤ ਮਿਲੇ ਤਾਂ ਉਨ੍ਹਾਂ ਨੂੰ ਇਕ ਵੱਖਰੋ ਵਰਗਾਂ ਵਿਚ ਵਰਤ ਕਰਨਾ ਸ਼ਾਸਤ੍ਰ ਦ੍ਰਿਸ਼ਟੀ ਹੀ ਤਾਂ ਹੈ । ਵਿਦਿਆਬ ਨੇ ਅਵਾਂਤਰ ਵਰਗਾਂ ਵਿਚ ਅਲੰਕਾਰਾਂ ਦੀ ਵੰਡ ਹੇਠ ਲਿਖੋ ਅਨੁਸਾਰ ਕੀਤੀ ਹੈ : 1. ਸਾਦਿਯ ਮੂਲਕ ਅਲੰਕਾਰ (ਕੁਲ 23)। (ਉ) ਭੇਦ-ਅਭੇਦ-ਪ੍ਰਧਾਨ (4): 1. ਉਪਮਾ, 3. ਅਨੰਵਯ, 4, ਸਹਰਣ । 2: ਉਪਮੇਯੱਪਮਾ, 104