ਪੰਨਾ:Alochana Magazine January, February and March 1985.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

6. ਵਿਸ਼ੇਸ਼ਣ-ਵੰਚਿਤਯ ਮੁਲਕ : 1. ਸਮਾਸੋਕਤੀ, 2. ਪਰ ਕਰ । ਉਪਰ ਅਸਾਂ ਚਾਰ ਪ੍ਰਮੁੱਖ ਆਚਾਰਯਾ ਰੂਟ, ਰੁਯੱਕ, ਵਦਅਧਰ ਅਤੇ ਵਿਦਿਆਨਾਥ ਦੇ ਵਰਗੀਕਰਣਾਂ ਦੀ ਪ੍ਰੀਖਿਆ ਨਾਲ ਇਹ ਸਪੱਸ਼ਟ ਕਰਨ ਦਾ ਜਤਨ ਕੀਤਾ ਹੈ ਕਿ ਉਨ੍ਹਾਂ ਵਿਚੋਂ ਕਿਸੇ ਇਕ ਆਚਾਰਯ ਦਾ ਵਰਗੀਕਰਣ ਬਿਲਕੁਲ ਪੂਰਨ ਨਹੀਂ । ਇਨ੍ਹਾਂ ਚਾਰਾਂ ਆਚਾਰਯਾਂ ਦੇ ਬਾਦ ਇਕ ਟੀਕਾਕਾਰ ਮੱਲੀਨਾਥ ਨੇ ਵੀ ਵਰਕਰਣ ਵਿਚ ਸੁਬੋਧਤਾ ਲਿਆਉਣ ਦਾ ਜਤਨ ਕੀਤਾ ਹੈ । ਉਨ੍ਹਾਂ ਵਿਦਿਆਧਰ ਦੇ ਗ੍ਰੰਥ 'ਏਕਾਵਲੀ ਦੀ ਆਪਣੀ 'ਤਰਲਾ' ਨਾਂ ਦੀ ਟੀਕਾ ਵਿਚ ਰੂਥੱਕ ਅਤੇ ਵਿਦਿਆਧਰ ਦੇ ਵਰਕਰਣਾਂ ਨੂੰ ਵਧੇਰੇ ਸਪੱਸ਼ਟ ਕਰਦਿਆਂ ਆਪਣਾ ਵਰਗੀਕਰਣ ਪੇਸ਼ ਕੀਤਾ ਹੈ । ਇਨ੍ਹਾਂ ਨੇ ਸਾਯ ਮੁਲਕ’ ਅਤੇ ‘ਔਪਮਯ ਮੂਲਕ` ਅਲੰਕਾਰ ਵਰਗਾਂ ਨੂੰ ਵੱਖ ਵੱਖ ਰਖਣ ਦਾ ਜਤਨ ਕੀਤਾ ਹੈ । 'ਔਪਮਯ ਵਰਗ ਦੀ ਕਲਪਨਾ ਆਚਾਰਯ ਰੂਟ ਨੇ ਕੀਤੀ ਸੀ ਅਤੇ 'ਸਾਸ਼ਯ ਮੁਲਕ ਵਰਗ’ ਦੀ ਕਲਪਨਾ ਆਚਾਰਯ ਰੁਯਾਂਕ ਨੇ । ਸਾਸ਼ਯ ਲੇਕੇ ਵਰਗ ਵਿਚ ਔਪਮਯ ਵਰਗ ਦੇ ਵੀ ਅਲੰਕਾਰ ਆ ਜਾਂਦੇ ਹਨ । ਇਸ ਲਈ ਦੋ ਵੱਖ ਵੱਖ ਵਰਗਾਂ ਦੀ ਲੋੜ ਨਹੀਂ। ਇਹ ਨਿਰਾ ਸਪੱਸ਼ਟੀਕਰਣ ਕਰੇਨ ਲਈ ਹੀ ਕੀਤਾ ਗਿਆ ਜਾਪਦਾ ਹੈ । 2,2.2.5. ਉਕਤ ਵਿਦਵਾਨ ਆਚਾਰਯਾਂ ਤੋਂ ਬਾਦ ਕੁਝ ਅਜਿਹੇ ਆਚਾਰਯ ਵt ਹਨ ਜਿਨ੍ਹਾਂ ਨੇ ਅਰਥ ਅਲੰਕਾਰਾਂ ਦੇ ਵਰਗੀਕਰਣ ਦੀ ਚਰਚਾ ਨਹੀਂ ਕੀਤੀ । ਜਿਵੇਂ ਆਚਾਰਯ ਅੱਯੇ ਦੀਖਸ਼ਿਤ । ਇਨ੍ਹਾਂ ਆਪਣੇ ਗ੍ਰੰਥਾਂ ਵਿਚ ਵਿਸ਼ੇਸ਼ਕਰ ਵਲਯਾਨੰਦ ਵਿਚ ਅਰਥ-ਅਲੰਕਾਰ fਸ ਮ ਨਾਲ ਦਿੱਤੇ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਹ ਵੀ ਕਿਸੇ ਵਰਗੀਕਰਣ ਨੂੰ ਮਨ ਵਿਚ ਰੱਖ ਕੇ ਹੀ ਅਲਕਾਰਾਂ ਦੀ ਚਰਚਾ ਕਰ ਰਹੇ ਹਨ । ਭਾਵੇਂ ਸਪੱਸ਼ਟ ਰੂਪ ਵਿਚ ਵਰਗ ਕਰਣ ਬਾਰੇ ਕੁਝ ਨਹੀਂ ਲਿਖਦੇ । ਪਰ ਪੰਡਿਤੇਰਾਜ ਜਗਨ ਨਾਥ ਜੀ ਨੇ ਜਿਨੇ ਅਲੰਕਾਰਾਂ ਦਾ ਵਿਸ਼ਲੇਸ਼ਣ ਕੀਤਾ ਹੈ, ਉਨ੍ਹਾਂ ਦੇ ਵਰਗੀਕਰਣ ਦਾ ਵੀ ਉਨ੍ਹਾਂ ਖਿਆਲ ਰਖਿਆ ਹੈ । ਪਰ ਜ਼ਿਕਰ ਸਿਰਫ ਦੋ ਹੀ ਵਰਗਾਂ ਦਾ ਕੀਤਾ ਹੈ-ਇਕ ਵਿਰੋਧ ਮੂਲਕ ਅਤੇ ਦੂਜਾਂ ਸ਼ੰਖਲਾ ਮੁਲਕ । ਇਸ ਦੇ ਨਾਲ ਹੀ ਉਨਾਂ ਸਾਦ ਮੁਲਕ ਸਭ ਅਲੰਕਾਰਾਂ ਨੂੰ ਇਕੱਠਾ ਰਖਣ ਦੀ ਕੋਸ਼ਿਸ਼ ਕੀਤੀ ਹੈ । ਉਨਾ ਦੀ ਇਸ ਕੋਸ਼ਿਸ਼ ਦੇ ਆਧਾਰ ਤੇ ਸਾਸ਼ਯ ਮੁਲਕ ਤੀਜਾ ਵਰਗ ਵੀ ਮੰਨਿਆ ਜਾ ਸਕਦਾ ਹੈ । ਭਾਵੇਂ ਉਨ੍ਹਾਂ ਇਸ ਵਿਚ ਵੀ ' ਤਰਾਂ ਪੰਡਤਰਾਜ ਅਨੁਸਾਰ ਅਰਥ-ਅਲੰਕਾਰਾਂ ਦਾ ਵਰਗੀਕਰਣ ਅਤੇ ਕਮ ਹ0 ਪ' ਅਲੰਕਾਰ ਨੂੰ ਛੱਡ ਦਿੱਤਾ ਹੈ । ਇਸ ਲਿਖੇ ਅਨੁਸਾਰ ਹੈ । (1) ਸਾਸ਼ਯ ਮੁਲਕ ਅਲੰਕਾਰ : 1. ਉਪਮਾ 2. ਉਪਮੇਯੱਪਮਾ 3, ਅਨੰਵਯ 4. ਅਸਮ 5. ਉਦਾਹਰਣ 6. ਸਮਰਣ 7. ਰੂਪਕ 8. ਪਰ 9. ਸੰਦੇਹ 10. ਤਿਮਾਨ 11. ਉੱਲੇਖ 12. ਅਪਨਤੀ 13. ਉਤਸ਼ਾ 106