ਪੰਨਾ:Alochana Magazine January, February and March 1985.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਵਿ ਦੀ (ਨ ਕ੍ਰਮ ਦੀ ਦ੍ਰਿਸ਼ਟੀ ਤੋਂ ਸਾਜ਼ਿਸ਼ਯ-ਵਿਧਾਨ ਦਾ ਇਕ ਹੋਰ ਕਾਰਨ ਇਹ ਹੈ ਕਿ ਕਿਸੇ ਕੁਦਰਤੀ ਨਜ਼ਾਤੇ ਜਾਂ ਮਨੁੱਖੀ ਜੀਵਨ ਵਿਚ ਕਸੇ ਵਸਤ ਜਾਂ ਕਿਆ ਨੂੰ ਵੇਖ ਕੇ ਚੇਤਨਾ ਦੀ ਕਿਸੇ ਸਥਿਤ ਵੱਲ ਧਿਆਨ ਜਾਂਦਾ ਹੈ । ਜਿਵੇਂ ਚੰਦ੍ਰਮਾਂ ਨੂੰ ਵੇਖ ਕੇ ਕਿਸੇ ਸੁੰਦਰੀ ਦੇ ਮੁਖੜੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਾਂ ਕਮਲ ਫੁਲ ਦੀ ਕੋਮਲਤਾ ਨੂੰ ਵੇਖ ਕੇ ਕਿਸੇ ਗੋਰੀ ਦੇ ਨਾਜ਼ੁਕ ਸਰੀਰ ਦੀ ਕੋਮਲਤਾ ਦਾ ਵਿਚਾਰ ਜਾਂ ਮਾਨਸਿਕ ਦਰਸ਼ਨ ਮੁਮਕਿਨ ਹੋ ਜਾਂਦਾ ਹੈ । ਇਸ ਲਈ ਅਭਿਵਿਅਕਤੀ ਦੇ ਸ਼ਥਿਤੀ ਵਿਚ ਸਦਿਸ਼ (ਸਮਾਨ) ਪਦਾਰਥ, ਵੇ ਰਣਿਤ ਵਸਤੂ ਤੋਂ ਆਸਤੁਤ ਵੱਲ ਅਤੇ ਦ੍ਰਿਸ਼ ਪਦਾਰਥਾਂ ਜਾਂ ਕ੍ਰਿਆਵਾਂ ਤੋਂ ਵਰਣਿਤ ਵਸਤੂ ਵੱਲ ਸਾਨੂੰ ਪ੍ਰੇਰਿਤ ਕਰਦੇ ਹਨ ਉਪਮਾ ਅਲੰਕਾਰ ਵਿਚ ਇਸ ਸਾਸ਼ਯ ਵਿਧਾਨ ਜਾਂ ਅਪ੍ਰਸਤੁਤ-ਵਿਧਾਨ ਦੀ ਸਭ ਤੋਂ ਸੁੰਦਰ ਝਾਕ ਵੇਖਣ ਨੂੰ ਮਿਲਦੀ ਹੈ । ਇਸ ਲਈ ਇਸ ਅਲੰਕਾਰ ਦੀ ਭਾਮਹ ਤੇ ਦੰਡੀ ਤੋਂ ਲੈ ਕੇ ਅਪੱਯ ਦੀਖਸ਼ਿਤ ਅਤੇ ਪੰਡਿਤ ਰਾਜ ਜਗਨ ਨਾਥ ਤੀਕ ਸਭ ਨੇ ਮਹਿਮਾਂ ਗਈ ਹੈ । ਇਸੇ ਸਾਦਿਸ਼ਯ ਨੂੰ ਸੌਂਦਰਯ ਦਾ ਮੂਲ ਆਧਾਰ ਸਵੀਕਾਰ ਕੀਤਾ ਹੈ । 2.2.3.1 ਦਿਸ਼ਯ ਮਲਕ ਆਧਾਰ ਦੀ ਮਹਿਮਾ : ਸਭ ਭਾਰਤੀ ਅਲੰਕਾਰ ਸ਼ਾਸਤੂੰ ਇਸ ਸਾਦਿਸ਼ਯਮੁਲਕ ਆਧਾਰ ਨੂੰ ਸਭ ਤੋਂ ਜ਼ਿਆਦਾ ਮਹੱਤਵ ਪੂਰਨ ਸਮਝਦੇ ਹਨ । ਰੂਟ ਨੇ ਆਪਣੇ ਵਰਗੀਕਰਣ ਵਿਚ ਸਾਜ਼ਿਸ਼ਯ ਦੇ ਆਧਾਰ ਤੇ 21 ਅਲੰਕਾਰਾਂ ਨੂੰ ਔਪਮਯ ਮੂਲਕ ਸਵੀਕਾਰ ਕੀਤਾ ਹੈ । (ਵੇਖ 2.2.2.1. ii) । ਰੂਯਕ ਨੇ ਇਸੇ ਨਾਂ ਅਧੀਨ ਆਪਣੇ ਵਰਕਰਣ ਵਿਚ ਇਸ ਦੇ ਅਨੇਕ ਭੇਦ-ਉਪਭੇਦ ਦਸਦੇ ਹੋਏ ( 12+16) ਅਲੰਕਾਰਾਂ ਨੂੰ ਸ਼ਾਮਿਲ ਕੀਤਾ ਹੈ । (ਵੇਖ 2.2.2.2. i) । ਇਸੇ ਤਰ੍ਹਾਂ ਹੀ ਵਿਦਿਆਧਰ ਅਤੇ ਵਿਦਿਆਨਾਥ ਨੇ ਵੀ ਆਪਣੇ ਵਰਗੀਕਰਣਾਂ ਵਿਚ ਇਸੇ ਆਧਾਰ ਨੂੰ ਮਹੱਤਵ ਪੂਰਨ ਸਥਾਨ ਦਿੱਤਾ ਹੈ । ਇਹ ਉਪਮਾ ਅਸਲ ਵਿਚ ਸਾਜ਼ਿਸ਼ਯ ਮੁਲਕ ਅਲਕਾਰਾਂ ਦੀ ਬੀਚ ਰੂਪ ਹੈ । ਜੈ ਦੇਵ ਨੇ ਇਸ ਦੀ ਮਹਿਮਾ ਦਾ ਵਰਣਨ ਕਰਦੇ ਹੋਏ ਕਿਹਾ ਹੈ ਕਿ ਸੰਦਰੀ ਦੇ ਦੋਵਾਂ ਸਤਨਾਂ ਵਾਂਗ ਉਪਮੇਯ ਅਤੇ ਉਪਮਾਨ ਦੀ ਬਰਾਬਰ ਮਰਤਾ ਸਹਿਰ ਦੇ ਰੂfਸਕਾ ਨੂੰ ਆਪਣੀ ਸੁੰਦਰਤਾ ਵਲ ਖਿਚ ਹੈ । ਇਸ ਯਥਾਰਥ ਸ਼ੇਯ ਮਲੂਕੇ ਦ੍ਰਿਸ਼ਟੀ ਰਾਹੀਂ ਉਨ੍ਹਾਂ ਇਹ ਸਪੱਸ਼ਟ ਕਰਨ ਦਾ ਜਤਨ ਕੀਤਾ ਹੈ ਕਿ ਅਲਕਾਰਾਂ ਵਿਚ ਕਾਵਿ ਦਾ ਸੋਹਜ ਸੁਆਦ ਮਾਨਣ ਵਾਲੇ ਸ਼ਹਿਰ ਦੇ ਦੋ ਸੰਸਾਰਾਂ ਦੀ ੩ਦਰਤਾ ਦਾ ਉਪਭੋਗ ਕਰਦੇ ਹਨ -- ਵਰਣਿਤ ਅਤੇ ਅਪ੍ਰਸਤੁਤੇ ਦੋਵਾਂ ਦੀ ਸੁੰਦਰਤਾ ""ਦੁਸ਼ਯ-ਵਿਧਾਨ ਨਾਲ ਉਜਾਗਰ ਹੋ ਜਾਂਦੀ ਹੈ । ਉਪਮਾਨ ਜਾਂ ਬੰਬ ਨਿਰਾ ਆਪਣਾ ੧ਹ ਸਪੱਸ਼ਟ ਨਹੀਂ ਕਰਦਾ ਸਗੋਂ ਆਪਣੀ ਸੁਤੰਤਰ ਸੌਂਦਰਯ ਸ਼ਿਸ਼ਟੀ ਦਾ ਵੀ "ਰ ਕਰਾਉਂਦਾ ਹੈ । ਵਿਸ਼ਵਨਾਥ ਵੀ ਸਾਦਿਸਯ ਮੁਲਕ ਅਲੰਕਾਰਾਂ ਦਾ ਮੂਲ ਉਪਮਾ ਹੈ। ਸਵੀਕਾਰ ਕਰਦੇ ਹਨ ਅਤੇ ਉਪਮਾ ਨੂੰ ਹੀ ਕਵਿਤਾ ਦੀ ਜਨਨੀ, ਉਸ ਦਾ ਸਵ ਅਤੇ ਉਸ ਦੀ ਚੜਾਮਣੀ ਹੈ । ਮੰਮਟ ਨੇ ਵੀ ਕਾਵਿ ਪ੍ਰਕਾਸ਼ ਵਿਚ 29 ਦੀਦ 109