ਪੰਨਾ:Alochana Magazine January, February and March 1985.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੀ ਸੌਂਦਰਯ ਦੀ ਸ਼ਟੀ ਹੋ ਜਾਂਦੀ ਹੈ ਕਿਉਂ ਜੋ ਬਿਆਨ ਕੀਤੀ ਜਾ ਰਹੀ ਵਸਤੂ ਦੇ ਪ੍ਰਤੀ ਸਾਡਾ ਲਗਾਵ ਉਸ ਨੂੰ ਦਿਲ-ਖਿਚਵਾਂ ਬਣਾਉਂਦਾ ਹੈ । ਇਸ ਲਈ ਵਾਸਤਵ ਮੁਲਕ ਅਲੰਕਾਰਾਂ ਵਿਚ ਸੁਭਾਵਕਤ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ । ਵਾਸਤਵੇਮੂਲਕ ਅਲੰਕਾਰ ਕਹਿਣ ਦਾ ਇਹ ਭਾਵ ਨਹੀਂ ਕਿ ਇਨ੍ਹਾਂ ਵਿਚ ਸਾਯ ਦੀ ਬਿਲਕੁਲ ਹੀ ਘਾਟ ਹੁੰਦੀ ਹੈ । ਅਸਲ ਵਿਚ ਸੁਭਾਵਕਤ ਵਿਚ ਵੀ ਯਥਾਰਥ ਦਾ ਸਾfਯ ਹੀ ਪੇਸ਼ ਹੁੰਦਾ ਹੈ । ਅਤੇ ਉਹ ਦਲfਖ਼ ਚਵਾਂ ਇਸ ਲਈ ਜਾਪਦਾ ਹੈ ਕਿ ਉਸ ਵਿਚ ਜੀਵਨ ਅਤੇ ਪ੍ਰਕ੍ਰਿਤੀ ਦੀ ਪ੍ਰਤਿਛੱਵੀ ਪੇਸ਼ ਹੁੰਦੀ ਹੈ । ਹਰ ਇਕ ਕਥਨ ਵਿਚ ਜੀਵਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ ਪਰ ਉਕਤ ਵਾਸਤਵਤ ਕਥਨ ਰੂਪਾਂ ਵਿਚ ਵਸਤੁ ਸੰਵਾਦਾਤਮਕਤਾ ਦੀ ਮਿਕਦਾਰ ਵਧੇਰੇ ਹੋਣ ਵਜੋਂ ਅਤੇ ਉਸ ਦੇ ਸਾਜ਼ਿਸ਼ਯ ਰਾਹੀਂ ਪੇਸ਼ ਨਾ ਹੋਣ ਵਜੋ ਫਟ ਨੇ ਇਨ੍ਹਾਂ ਨੂੰ ਵਸਤਵਗਤ ਅਲੰਕਾਰ ਕਿਹਾ ਹੈ ਜਿਹੜਾ ਠੀਕ ਜਾਪਦਾ ਹੈ । ਇਨ੍ਹਾਂ ਅਲੰਕਾਰਾਂ ਵਿਚੋਂ ਕਈ ਤਾਂ ਸਿੱਧੇ ਲੋਕ-ਵਿਵਹਾਰ ਵਿਚੋਂ ਹੀ ਲਏ ਗਏ ਹਨ ਅਤੇ ਕੁਝ ਬਾਕੀ ਦੇ ਅਲੰਕਾਰਾਂ ਵਿਚ ਵਸਤੁ ਪਰਕਤਾ ਸਪੱਸ਼ਟ ਹੁੰਦੀ ਹੈ ਜਿਵੇਂ ਕਿ ਸੁਭਾਵਕ ਹੀ ਆਦ ਿਵਚ । ਸੁਭਾਵਕ ਤੀ ਜਾਂ ਜਾਤੀ ਵਿਚ ਬਿਆਨ ਕੀਤੀ ਜਾ ਰਹੀ ਵਸਤੂ ਦੇ ਜਿਵੇਂ ਦੇ ਨਵੇਂ ਵਰਨਣ ਵਿਚ ਚੋਣ ਦਾ ਪ੍ਰਸ਼ਨ ਰਹਿੰਦਾ ਹੈ ਅਤੇ ਇਸ ਨੁਕਤੇ ਤੇ ਵੀ ਇਸ ਗੱਲ ਦਾ ਧਿਆਨ ਰਹਿੰਦਾ ਹੈ ਕਿ ਕਿਧਰੇ ਵਰਣਨ ਬਿਓਰਾ ਮਾਤਰ ਬਣ ਕੇ ਨਾ ਰਹਿ ਜਾਵੇ । ਇਹ ਚੋਣ ਪੁਕਿਆ ਅਕਸਰ ਹਰ ਥਾਂ ਤੇ ਵਕਤਾ ਅਤੇ ਕਵੀ ਦੀ ਚੇਤਨਾ ਵਿਚ ਇਕ ਇਨਾਤਮਕ ਤਨਾਵ ਪੈਦਾ ਕਰਦੀ ਹੈ । ਵਸਤੁ ਤੇ ਦ੍ਰਿਸ਼ਟੀ ਪੈਂਦਿਆਂ ਹੀ ਉਹ ਆਪਣਾ ਸਮਰਨ ਰੂਪ ਪ੍ਰਗਟ ਕਰ ਦਿੰਦੀ ਹੈ । ਵਸਤੂ ਦੇ ਉਨ੍ਹਾਂ ਰੂਪਾਂ ਵਿਚੋਂ ਕਵੀ-ਤਿਭਾ ਕੁਝ ਨੂੰ ਚੁਣ ਹੈ ਅਤੇ ਕੁਝ ਨੂੰ ਛੱਡ ਦਿੰਦੀ ਹੈ । ਇਸ ਲਈ ਵਾਸਤਵ ਤ ਦਿਲ ਖਿਚਵੇਂ ਕਥਨ-ਰੂਪਾਂ ਦੀ ਸਿਟੀ ਵਿਚ ਬਿਆਨ ਕੀਤੀ ਜਾ ਰਹੀ ਵਸਤੂ, ਕਵੀ ਅਤੇ ਕਲਾਤਮਕ ਅਭਿਵਿਅਕਤੀ ਦਾ ਤਿਕੋਣ ਹਾਜ਼ਰ ਰਹਿੰਦਾ ਹੈ । ਕਵੀ ਇਨਾਂ ਅਲੰਕਾਰਾਂ ਦੇ ਪ੍ਰਯੋਗ ਰਾਹੀਂ ਇਹ ਸਿੱਧ ਕਰਦਾ ਹੈ ਕਿ ਵਸਤੁ ਵਿਚ ਵੀ ਖਿਚ ਹੁੰਦੀ ਹੈ ਅਤੇ ਉਸ ਵਸੂਤ ਦੇ ਚਿੱਤ ਵਿਚ ਪ੍ਰਤ ਬੰਬਿਤ ਹੋਣ ਤੇ ਵੀ ਸਹਜ ਸੁਆਦ ਮਾਣਿਆ ਜਾ ਸਕਦਾ ਹੈ । ਇਸ ਲਈ ਵਸਤੂ ਅਤੇ ਵਰਣਨ-ਵਿਧੀ ਦੋਵਾਂ ਦ੍ਰਿਸ਼ਟੀਕੋਣਾਂ ਨਾਲ ਵੇਖਣ ਤੇ ਵਾਸਤਵਗਤ ਅਲੰਕਾਰ ਜੀਵਨ ਦੇ ਨੇੜੇ ਜਾਪਦੇ ਹਨ । 2,2.3.3. ਵਿਰੋਧੀ ਮਲਕ ਅਲੰਕਾਰ : ਸਾਸ਼ਯ ਪ੍ਰਧਾਨ ਅਤੇ ਵਾਸਤਵਗਤ ਅਲੰਕਾਰਾਂ ਦੇ ਇਲਾਵਾ ਬਾਕੀ ਦੇ ਅਲੰਕਾਰ ਵਿਰੋਧ ਮੂਲਕ ਕਹੋ ਜਾਂਦੇ ਹਨ । ਵਿਰੋਧ ਜਾਂ ਵਿਰੋਧਾਭਾਸ ਅਲੰਕਾਰ ਵਿਚ ਅਸੰਗਤ ਜਾਂ ਵਿਰੋਧ ਮੁਲਕ ਕਥਨ ਹੁੰਦਾ ਹੈ ਪਰ ਸਗ ਤੇ ਵਿਚਾਰ ਕਰਦਿਆਂ ਹੀ ਉਹ ਵਿਰੋਧ ਨਹੀਂ ਰਹਿੰਦਾ। ਹਿੰਦੀ ਕਵੀ ਬਿਹਾਰ 'ਆਂ ਇਨ੍ਹਾਂ ਪੰਕਤੀਆਂ ਤੰਤੀ ਨਾਦ ਕਵਿੱਤ ਰਸ, ਸੁਰਸ ਰਾਗ, ਰਤੇ ਰੰਗ, ਅਨਧੂੜੇ B 111