ਪੰਨਾ:Alochana Magazine January, February and March 1985.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(4) ਸਵਾਮੀ ਆਨੰਦ ਘਨ ਨੇ ਬ੍ਰਾਹਮਣੀ ਮਤ ਅਨੁਸਾਰ ਅਵਤਾਰਵਾਦ ਵਿਚ ਵਿਸ਼ਵਾਸ਼ ਪ੍ਰਗਟ ਕੀਤਾ ਹੈ : “ਕਿਸੀ ਮੂਰਖ ਕੇ ਮਨ ਇਹ ਨ ਉਪਜੇ ਬਾਬਾ ਨਾਨਕ ਅਵਰੋ ਕੀ ਨਿੰਦਾ ਕਰਤਾ ਹੈ । ਨਿੰਦਾ ਨਹੀਂ ਕਰਤਾ ।1 (5) ਸਵਾਮੀ ਜੀ ਆਪਣੇ ਵਿਸ਼ਵਾਸ਼ਾਂ ਦੀ ਸਥਾਪਨਾ ਲਈ ਵਾਧੂ ਵਿਸਤਾਰ ਵਿਚ ਪੈ ਜਾਂਦੇ ਹਨ : ਕਪਾ ਕਾ ਸੂ ਕਤਿਆ ਬ੍ਰਹਮਣ ਨੇ ਵਟਿਆ ਸੀ। ਇਸ ਕੈ ਤੇ ਜਨੇਊ ਕਹਤੇ ਹੈ ॥ ਬਕਰਾ ਮਾਰ ਕਰ ਖੁਇ ਗਏ ॥ ਸਭ ਕੋਈ ਕਹਤਾ ਹੈ ਖਾਉ ॥ ਅਬ ਇਸੀ ਕੇ ਵਿਚਾਰ ਕਰਿ ਕਰਿ ਦੇਖੋ ਆਪਣੀ ਜ਼ੁਬਾਨ ਕੇ ਸਵਾਦ ਕੇ ਨਮਿਤ ਜਿਸ ਦੁਰ ਕਾ ਸਿਰਿ ਕਾਟਾ ਤਿਸ ਮੈਂ ਦਇਆ ਕਹਾਂ ॥ ਜੋ ਦਇਆ ਨਹੀ ਕਪਾਸ ਹੀ ਨਹੀਂ ਮੂਲ ਹੀ ਨਾਸ ਹੂਆ ( ਦਇਆ ਬਿਨਾਂ ਤੋਂ ਸੰਖ ਕਹਾਂ ਕਆ ਸੰਤੋਖੀ ਦੂਸਰੇ ਕਾ ਸਿਰ ਹੀ ਕਾਟਤੇ ਹੋਤੇ ਹੈ ॥ ਜਹਾਂ ਦਇਆ ਸੰਤੋਖ ਨਹੀ ਤਰ੍ਹਾਂ ਯਤ ਸਤ ਤੋਂ ਦੂਰ ਜੋ ਦੂਰੋ ਹੀ ਭਾਗ ਗਏ ॥ ਚਾਰ ਵਸਤ ਕਾ ਜਨੇਉ ਹੋਤਾ ਹੈ ॥ ਏਕ ਮਾਸ ਕੇ ਖਾਏ ਤੇ ਤੁਮਨੇ ਚਾਰੋ ਕਾ ਨਾਸ ਕੀਆ ॥ ਜਨੇਉ ਤੁਮ ਕੋ ਹੈ ਨਹੀ ਤੁਮ ਤੋਂ ਜਨੇਉ ਕਾ ਨਾਸ ਕਰਨੇ ਵਾਲੇ ਅੰਧਰਮੀ ਹੋ ॥ ਨਾਨੁ ॥ ਰਾਮ ਕ੍ਰਿਸ਼ਨ ਤੇ ਲੇਕਰ ਜੇਤੇ ਪ੍ਰਮੇਸਰ ਕੇ ਅਵਤਾਰ ਹਏ ਹੈ ਸੋ ਭੀ ਤੋਂ ਮੱਸ ਖਾਤੇ ਹੀ ਆਏ ਹੈ ॥ ਅਰੁ ਵਸਸਟ ਤੇ ਲੇਕਰ ਜੇਤੇ ਰਿਖ ਹੁਏ ਹੈ ਸੋ ਭੀ ਮਾਸ ਖਾਤੇ ਹੀ ਰਹੇ ਹੈ । ਇਸ ਪਰ ਪੁਰਾਣੇ ਕੇ ਵਚਨ ਪਾਈਤੇ ਹੈ ॥ ਜੋ ਮਾਸ ਕਾਂ ਖਾਣਾ ਐਸਾ ਨਿਖੇਧ ਹੋਤਾ ਤੋਂ ਇਹ ਕਿਉ ਖਾਤੇ ॥ ਮਾਸ ਖਾਣੇ ਵਾਲੇ ਕੋ ਅਧਰਮੀ ਕੈਸੇ ਕਹਤੇ ਹੈ ॥ ਤਿਸਕਾ ਉਤਰ ॥ ਮਾਸ ਖਾਣੇ ਕਾ ਨੇਖੇਧ ਭੀ ਸਾਰ ਮੈਂ ਹੀ ਲਿਖਾ ਹੈ | ਧਰਮ ਸਾਸਕੂ ਕਾ ਵਚਨ ਹੈ ॥ ਦੇਵਤਿਓ ਕੇ ਅਰੁ ਪੜੋ, ਕੋ ਪੂਜ ਕਰ ਮਾਸ ਕੋ ਖਾਤਾ ਹੋਆ ਦੇਖ ਭਾਗੀ ਨਹੀਂ ਹੋਤਾ || ਦੇਵਤਿਓ ਕੇ ਨਮਿਤ ਯਗ ਕਰੇ ॥ ਯਗ ਵਿਖੇ ਜੋ ਪਸੁ ਮਾਰਿਆ ਜਾਤਾ ਹੈ ॥ ਤਿਸ ਕੇ ਰਗ ਕੀ ਪ੍ਰਾਪਤ ਹੋਤੀ ਹੈ ॥ ਅਰੁ ਜੋ ਤਿਸ ਪਸੁ ਕਾ ਮਾਸ ਖਾਤਾ ਹੈ ਤਿਸੇ ਕੋ ਭੀ ਰਗ ' ਕੀ ਪ੍ਰਾਪਤ ਹੋਤੀ ਹੈ ॥ ਮਾਸੁ ਕਰਿ ਕਰ fਪਿਤਰੋ ਕਾ ਸ਼ਾਧ ਕਰੇ ਬ੍ਰਾਹਮਣ ਕੋ ਪਤਿ ਕਰਿ ਕਰਿ ਪੀਛੈ ਖਾਏ ਆਪ ॥ ਏਹ ਇਕ ਕਲਿਆਨ ਕਾ ਸਾਧਨ ਹੈ...? ਉਹੀ, ਪੰਨਾ 20{ਅ, ਹੋਰ ਦੇਖੋ ਪੰਨੇ 24}ਅ, 27/ਉ . 58/ਅ. ਉਹੀ, ਪੰਨੇ 74ੳ ਤੋਂ 76/8 ਤਕ । ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ' ਦੇ ਅਰਥ ਚਲ ਰਹੇ ਹਨ । Ale 76 ਤਕ । ਇਹ 15ਵੀਂ ਪਉੜੀ ਦੇ ਦੂਸਰੇ ਸਲੋਕ ਦੀ ਤਕ ਕਹਿ