ਪੰਨਾ:Alochana Magazine January, February and March 1985.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਰਕਤ ਕੀਤਾ ਜਾ ਸਕਦਾ ਹੈ : 1. ਉਭਯ-ਅਲੰਕਾਰ ਵਰ ਤ : ਪੁਨਰੁਕਤ ਵਦਾਸ, ਵਕਤੀ ਅਤੇ ਸ਼ਲੇਸ਼ ਆਦਿ । 2. ਮਸ਼-ਅਲੰਕਾਰ ਵਰਗ : ਮਾਲਾ-ਦੀਪਕ, ਉਪਮਾ-ਰੂਪਕ ਆਦਿ । 3. ਸੰਕੀਰਣ-ਅਲੰਕਾਰ ਵਰਗ : ਸੰਸ਼ਟੀ ਅਤੇ ਸੰਕਰ । 3.1. ਵਰਗੀਕਰਣ ਦੇ , ਨਵੇਂ ਜਤਨ : ਭਾਰਤੀ ਅਲੰਕਾਰ ਸ਼ਾਸਤ੍ਰ ਦੇ ਆਧਾਰ ਤੇ ਹੀ ਹਿੰਦੀ ਦੇ ਰੀਕਾਲ ਦੇ ਆਚਾਰ ਵਿਚੋਂ ਕੇਸ਼ਵ ਦਾਸ ਅਤੇ ਭਿਖਾਰੀ ਦਾਸ ਨੇ ਅਲੰਕਾਰਾਂ ਦਾ ਵਰਗੀਕਰਣ ਕਰਨ ਦਾ ਜਤਨ ਕੀਤਾ | ਆਚਾਰਯ ਕੇਸ਼ਵ ਦਾਸ ਦੇ ਵਰਗੀਕਰਣ ਵਿਚ ਕੁਝ ਮੌਲਿਕਤਾ ਹੈ । ਭਾਵੇਂ ਉਨ੍ਹਾਂ ਭਜ ਦੇ (fਸਿੰਗਾਰ ਪ੍ਰਕਾਸ਼ ਅਤੇ ਕੇਸ਼ਵ ਮਿਥ, ਦੇ 'ਅਲੰਕਾਰ· ਸ਼ੇਖਰ’ ਨੂੰ ਮਾਪਣਾ ਆਧਾਰੋ ਬਣ ਇਆ ਸੀ । ਉਨ੍ਹਾਂ ਨੇ ਅਲੰਡਰ ਦੇ ਦੋ ਮੁੱਖ ਵਿਭਾਗ ਸਵੀਕਾਰ ਕੀਤਾ ਹਨ1. ਸਾਧਾਰਣ ਅਤੇ 2; ਵਿਸ਼ਸ਼ਟ । ਇਸ ਦੇ ਬਾਦ ਸਾਧਾਰਣ ਅਲੰਕਾਰ ਦੇ ਚਾਰ ਭੇਦ ਮੰਨੇ ਹਨ । 1. ਵਰਣ --ਅਲੰਕਾਰ 2, ਵਰਣਯ -ਅਲੰਕਾਰ 3. ਭੂਮਿ ਵਰਣਨ ਅਤੇ 4. ਰਾ ਸ੍ਰੀ ਵਰਣਨ ਹੈ ਉਕਤ ਵਰਗੀਕਰਣ ਵਿਚ ਆਚਾਰਯ ਕੇਸ਼ਵ ਨੇ ਉਪਮਾ ਆਦਿ ਨੂੰ ਵਸ਼ਿਸ਼ਟ ਅਲੰਕਾਰ ਮੰਨਿਆ ਹੈ ਅਤੇ ਇਸ ਦੇ ਇਲਾਵਾ ਹੋਰ ਸਾਰੇ ਸ਼ਬਦਗਤ ਅਤੇ ਅੰ ਤ ਥ ਗਤ ਅਲੰਕਾਰ ਵਿਸ਼ਿਸ਼ਟ ਵਰਗ ਵਿਚ ਹੀ ਵਰਕਤ ਕੀਤੇ ਹਨ । ਸਾਧੇ 'ਰਣ ਵਰਗ ਦੇ ਅੰਤਰਗਤ ਸਵੀਕਾਰ ਕੀਤੇ ਗਏ ਅਲੰਕਾਰ -ਵਰਗ ਅਲੰਕਾਰ ਜਾਂ ਵਰਣਿਤੇ ਵਸਤੂਆਂ ਦਾ ਵਿਵਰਣ ਆਦਿ ਅਲੰਕਾਰ ਦੇ ਰੂਪ ਵਿਚ ਭਾਰਤੀ ਅਲੰਕਾਰ ਸ਼ਾਸਤ੍ਰੀਆਂ ਨੇ ਸਵੀਕਾਰ ਨਹੀਂ ਕੀਤਾ ਹੈ । | ਆਚਾਰਯ ਭਿਖਾਰੀ ਦਾਸ ਨੇ ਅਲੰਕਾਰਾਂ ਦਾ ਵਰਗੀਕਰਣ ਤਿੰਨ ਵਰਗਾਂ ਵਿਚ -- 1, ਅਰਥ-ਅਲੰਕਾਰ, 2. ਵਾਕਯਗਤ ਅਲੰਕਾਰ, ੨. ਸ਼ਬਦ-ਅਲੰਕਾਰ-ਵਰਗੀਕ੍ਰਿਤ ਕੀਤਾ ਹੈ । ਇਨ੍ਹਾਂ ਦੇ ਵਰਕਰਣ ਤੇ ਆਚਾਰਯ ਉ ਦਭਟ, ਰੂਟ ਅਤੇ ਰੂੜੱਕ ਦਾ ਪ੍ਰਭਾਵ ਸਪੱਸ਼ਟ ਦਿਸਦਾ ਹੈ । | 3.2. ਵਰਗੀਕਰਣ ਦੇ ਆਧੁਨਿਕ ਜਤਨ : ਆਧੁਨਿਕ ਕਾਲ ਵਿਚ ਵੀ ਅ$ਰਾਂ ਦੇ ਵਰਗੀਕਰਣ ਦੇ ਆਧਾਰਾਂ ਦੀ ਖੋਜ ਕੀਤੀ ਗਈ ਹੈ । ਪਰ ਹੁਣ ਤੀਕ 16