ਪੰਨਾ:Alochana Magazine January, February and March 1985.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿੱਲੀ ਦੇ ਪੰਜਾਬੀ ਰੰਗਮੰਚ ਦੀ ਸਜਰੀ ਪੈੜ -ਕਪੂਰ ਸਿੰਘ ਘੁੰਮਣ ਦਿੱਲੀ ਪ੍ਰਸ਼'ਸਨੇ ਦੀ ਛੱਤਰ ਛਾਇਆ ਹੇਠ ਪੰਜਾਬੀ ਅਕਾਡਮੀ ਵਲੋਂ 18 ਤੋਂ 22 ਸਤੰਬਰ, 1984 ਨੂੰ 'ਪੰਜਾਬੀ ਨਾਟਕ ਮੇਲਾ' ਕਮਾਨੀ ਆਡੀਟੋਰੀਅਮ fਲੀ ਵਿਖੇ ਕਰਵਾਇਆ ਗਿਆ । ਇਹ ਨਾਟਕ ਮੇਲਾ ਸਪਰੂ ਹਾਊਸ ਦੇ ਪੰਜਾਬੀ ਨਾਟਕਾਂ ਰਾਹੀਂ ਪੰਜਾਬੀ ਨਾਟਕ ਅਤੇ ਸਭਿਆਚਾਰ ਨੂੰ ਲਗਦੀ ਢਾí ਨੂੰ ਰੋਕਣ ਅਤੇ ਸਿਹਤਮੰਦ ਪੰਜਾਬੀ ਬਏਟਰ ਚਾਲੂ ਕਰਨ ਵਾਸਤੇ ਆਯੋਜਿਤ ਕੀਤਾ ਗਿਆ ਸੀ । ਇਸ ਨਾਟਕ ਮੇਲੇ ਵਿਚ ਨਿਮਨ ਨਾਟਕ ਖੇਡੇ ਗਏ : 1. ਕਲ ਕਾਲਜ ਬੰਦ ਰਹੇ ਹਾਂ। ਨਾਟਕਕਾਰ - ਚਰਨ ਦਾਸ ਸਿੱਧੂ ਨਿਰਦੇਸ਼ਕ-ਰੇਵਤੀ ਸ਼ਰਨ ਸ਼ਰਮਾ 2. ਰਿਸ਼ਤਿਆਂ ਦਾ ਕੀ ਰਖੀਏ ਨਾਂ ਨਾਟਕਕਾਰ-ਆਤਮਜੀਤ ਸਿੰਘ ਨਿਰਦੇਸ਼ਕ-ਕੰਵਲੇ ਵਿਦਰੋਹੀ 3. ਕੰਧਾਂ ਰੇਤ ਦੀਆਂ ਨਾਟਕਕਾਰ--ਗੁਰਚਰਨ ਸਿੰਘ ਜਸੂਜਾ ਨਿਰਦੇਸ਼ਕ--ਸੁਰਿੰਦਰ ਮਾਥੁਰ 4. ਸਵਾਮੀ ਜੀ ਨਾਟਕਕਾਰ ਤੇ ਨਿਰਦੇਸ਼ਕ--ਚਰਨ ਦਾਸ ਸਿੱਧੂ 5. ਛੋਟੀ ਮੱਛੀ ਵੱਡੀ ਮੱਛੀ ਨਾਟਕਕਾਰ-ਪ੍ਰੇਮ ਜਲੰਧਰੀ ਨਿਰਦੇਸ਼ਕ-ਜੇ. ਐਨ. ਕੌਸ਼ਲੇ 6. ਕਾਗਜ਼ ਤੇ ਕੈਨਵਸ ਲੇਖਕ--- ਅੰਮ੍ਰਿਤਾ ਪ੍ਰੀਤਮ ਨਿਰਦੇਸ਼ਕ-ਸ਼ੀਲਾ ਭਾਟੀਆ ਇਸ ਨਾਟਕ ਮੇਲੇ ਦਾ ਵਿਸ਼ੇਸ਼ਤਾ ਇਹ ਸੀ ਕਿ ਹਰ ਰੋਜ਼ ਦਰਸ਼ਕਾਂ ਦੀਆਂ ਭੀੜ ਹੀਆਂ ਰਹੀਆਂ । ਸਾਰੇ ਗਲ ਵਿਚ ਕਿਤੇ ਵੀ ਕੋਈ ਸੀਟ ਖਲੀ ਨਹੀਂ ਸੀ ਰਹਿੰਦੀ ਅਤੇ 119