ਸਮੱਗਰੀ 'ਤੇ ਜਾਓ

ਪੰਨਾ:Alochana Magazine January, February and March 1985.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਥਾਂ, ਲਾਹੌਰ ਤੇ ਕਾਂਗੜਾ ਨਿਸ਼ਚਿਤ ਹੋ ਜਾਂਦਾ ਹੈ-fਸ਼ ਸ਼ਾਹੀ ਮਹੱਲਾਂ ਦੇ ਵੀ ਹਨ, ਦਰਿਆ ਕੰਢੇ ਸਾਧ ਦੇ ਡੇਰੇ, ਪੇਂਡੂ ਝੋਪੜੀ ਅਤੇ ਘਰ ਦੇ ਵੀ । ਸ਼ ਪਰਿਵਰਤਨ ਬੱਤੀ ਬੁਝਾ ਕੇ ਸਮਗਰੀ ਬਦਲ ਕੇ ਕੀਤਾ ਜਾਂਦਾ ਹੈ । ਨਾਟਕ ਦੇ ਵਾਰਤਾਲਾਪ ਯਥਾਰਥਵਾਦੀ ਹਨ ਪਰੰਤੂ ਮੰਚਣ ਸ਼ੈਲੀ ਵਿਚ ਬਰੈਖਤੀ ਯੁਕਤੀਆਂ ਵਰਤੀਆਂ ਗਈਆਂ ਹਨ । ਸਾਰੇ ਪਾਤਰਾਂ ਦੇ ਮੰਚ ਉਤੇ ਮੌਜੂਦ ਰਹਿਣ ਸਮੇਂ ਦੇ ਪਾਤਰਾਂ ਉਤੇ ਚਾਨਣ ਰਖ ਕੇ ਬਾਕੀਆਂ ਨੂੰ ਅਹਿਲ ਕਰ ਦੇਣਾ, ਸਵੈਗਤ ਬਲ ਜਾਂ ਇਕਪਾਸਵੇਂ ਵਾਰਤਾਲਾਪ ਅਖਵਾਉਣੇ ਤਾਂ ਆਮ ਵਿਧੀਆਂ ਹਨ। ਚਰਨ ਦਾਸ ਸਿੱਧੂ ਨੇ ਇਸ ਨਾਟਕ ਵਿਚ ਫਿਲਮਾ ਦੀ ਸ਼ਾਟ ਵੰਡ ਵਾਲੀ ਤਕਨੀਕ ਵੀ ਅਪਣਾਈ ਹੈ । ਸਵਾਮੀ ਦੇ ਡੇਰੇ ਵਿਚ ਜਦ ਰਜਾ ਮੁਹਰਾਂ ਦੇ ਥਾਲ ਲੈ ਕੇ ਜਾਂਦਾ ਹੈ ਤੇ ਕਬੂਲ ਕਰੋ ਮੋ ਸਾਡੀ ਨਿਕੀ ਜਹੀ ਭੇਟ` ਸਾਰੇ ਪਾਤਰ ਇਕੋ ਸਮੇਂ ਬੋਲਦੇ ਹਨ । ਇਹੀ ਬੋਲ ਕਈ ਦੂਰ ਦੁਹਰਾਉਣ ਵਿਚਕਾਰ ਵੇ ਫਿਆਂ ਵਿਚ ਵੱਖ ਵੱਖ ਪਾਤਰਾਂ ਦੀ ਮਨੋਦਸ਼ਾਂ ਬਾਕੀਆਂ ਨੂੰ ਚੋਰੀਜ਼ ਕਰਕੇ ਸੀਮਤੇ ਪਾਤਰਾਂ ਦੇ ਜੁਟਾਂ ਵਿਚ ਵਾਰਤਾਲਾਪ ਵੰਡ ਕੇ ਉਜਾਗਰ ਕਰਵਾਈ ਈ ਹੈ । ਨਾਟਕ ਦਾ ਕਾਰਜ ਰੋਕ ਕੇ ਗੀਤ ਟੁਕੜੀਆਂ ਚੜੀਆਂ ਗਈਆਂ ਹਨ । ਕਈ ਗੀਤਾਂ ਦੇ ਨਾਲ ਘੁਸਮੁਸਾ ਹਨੇਤਾ ਰਖ ਕੇ ਸਾਈਕ ਲੰਮਾਂ ਉਤੇ ਉਡਦੇ ਬਦਲਾਂ ਜਾਂ ਚਮਕਦੇ Sਆਂ ਦਾ ਪ੍ਰਭਾਵ ਉpਆ ਗਿਆ ਹੈ ।

"" , * 1 , " ਨਾਟਕ ਸਵਾਮ ਜੀ ਦਾ ਇਕ ਵਿਸ਼ੇ ਨਾਟਕ ਦਾ ਮੂਲ ਧੁ ਲੈ ਤਸ ਹੈ । ਪਿੰਡ ਦੇ ਗਭਦ, ਰਾਜ ਦਰਬਾਰ ਦੀਆਂ ਮੁਟਿਆਰਾਂ ਰੂਆਂ ਵਿਚ ਵਿਚਰਦੇ ਪਾਣੀਆਂ ਦੇ ਜਿਨਸੀ ਸੰਬੰਧ ਜਾਂ ਸੈਕਸ ਮਾਨਣ ਲਈ ਕੁਲ ਮਰਦ ਔਰਤਾਂ ਕਈ ਵਾਕ ਅਜਿਹੇ ਵੀ ਬੋਲਦੇ ਹਨ ਜੋ ਸਪਰੂ ਹਾਊਸੀ ਨਾਟਕ ਦੋ ਦਿਵਾਉਂਦੇ ਹਨ । ਸਵ:ਮੀ ਸ਼ੰਕਰ (ਸਤ ਨਰਾਇਣ ਸ਼ਰਮਾ) ਅਤੇ ਰਾਜ ਕੁਮਾਰੀ ਯਾਦ ਦਿ 12