ਪੰਨਾ:Alochana Magazine January, February and March 1985.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਕਾਡਮੀ ਮਾਤ ਸ਼ੋਕ ਸਮਾਚਾਰ : ਬੜੇ ਦੁੱਖੀ ਹਿਰਦੇ ਨਾਲ ਇਹ ਸਮਾਚਾਰ ਦਿੱਤਾ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਅਕਾਡਮੀ ਦੇ ਦੇ ਉੱਘੇ ਜੀਵਨ ਮੈਂ ਬਤ ਅਤੇ ਸਾਹਿਤ ਜਗਤ ਦੇ ਮੰਨੇ ਖੰਨੇ ਦਿਵਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਸੋ ਰffਜਿੰਦਰ ਸਿੰਘ ਬੇਦੀ ਉਰਦੂ ਤੇ ਪੰਜਾਬੀ ਦੇ ਵਿਸ਼ਵ-ਪ੍ਰਸਿੱਧੀ ਦੇ ਸਿਰ ਕੱਢ ਲੇਖਕ ਤੇ ਫਿਲਮ ਜਗਤ ਦੇ ਉੱਘੀ ਸ਼ਖ਼ਸੀਅਤ, ਲੰਮੀ ਬੀਮਾਰੀ ਉਪਰੰਤ ਅਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ । ਪੰਜਾਬੀ ਸਾਹਿਤ ਅਕਾਡਮੀ ਨਾਲ ਉਨ੍ਹਾਂ ਦਾ ਸੰਬੰਧ ਲਗ ਭਗ ਪੰਝੀ ਵਰੇ ਪੁਰਾਣਾ ਸੀ ਅਤੇ ਉਨ੍ਹਾਂ ਦਾ ਸਹਿਯੋਗ ਤੇ ਉੱਦਮ ਨਾਲ ਅਸੀਂ ਆਪਣੀਆਂ ਦੋ ਅਤਿ ਸਫ਼ਲ ਸਰਵ ਹਿੰਦ ਪੰਜਾਬੀ ਕਾਨਫੰਸਾਂ ਬੰਬਈ ਵਿਚ ਕਰਨ ਦੇ ਸਮਰੱਥ ਹੋਏ ਸਾਂ । ਵਾਸਤਵ ਵਿਚ ਇਹ ਉਨਾਂ ਦਾ ਸੁਝਾ ਹੀ ਸੀ ਕਿ ਪੰਜਾਬੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਪੰਜਾਦ ਭਾ, ਸਾਹਿਤ ਤੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਇਹੋ ਜਿਹੀਆਂ ਕਾਨਫ਼ੀਸਾਂ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਅਸੀਂ ਬੱਦੀ ਜੀ ਦੇ ਪਰਿਵਾਰ ਦੇ ਕਦੇ ਨਾ ਪੂਰੇ ਹੋ ਸਕਣੋਂ ਵਾਲੇ ਘਾਟੇ ਵਿਚ ਤਨੋ ਮਨੋ ਸ਼ਰੀਕ ਹਾਂ । ਦਿੱਲੀ ਦੇ ਸਾਹਿੱਤਿਕ ਤੇ ਸਭਿਆਚਾਰਿਕ ਹਲਕਿਆਂ ਵਿਚ ਸ. ਕੁਲਦੀਪ ਸਿੰਘ ਦੇ . | ਕਾਫ਼ੀ ਲੰਮੇ ਸਮੇਂ ਤਕ ਮਹਿਸੂਸ ਕੀਤੀ ਜਾਂਦੀ ਰਹੇਗੀ ਜਿਹੜੇ ਹਾਲ ਦੇ ਦੇਸ਼-ਵਿਆਪ ਆ ਵਿਚ ਬੜੀ ਬੇ-ਰਹਿਮੀ ਨਾਲ ਆਪਣੇ ਇਕੋ-ਇਕ ਸਪੁੱਤਰ ਸਮੇਤ ਮਾਰ ਦਿੱਤੇ Iਏ। ਸ. ਕੁਲਦੀਪ ਸਿੰਘ ਦਿੱਲੀ ਵਿਚ ਪੰਜਾਬੀ ਦੀ ਪੜਾਈ ਦੇ ਪਰਚਲਨੇ, ਸਰਕਾਰੀ ਵਹਾਰ ਵਿਚ ਇਸ ਦੀ ਵਰਤੋਂ ਤੋਂ ਦਿੱਲੀ ਵਿਚ ਦੂਜੀ ਭਾਸ਼ਾ ਵਜੋਂ ਅਪਣਾਏ ਜਾਣ ਵਾਰ ਲੋਗ ਭਗ ਚਾਲੀ ਵਰੇ ਸਰਗਰਮ ਰਹੇ ਸਨ ਅਤੇ ਇਸ ਵੇਲੇ ਤਕ ਦਿੱਲੀ ਖੀ ਦੇ ਵਾਧੇ ਤੇ ਵਿਕਾਸ ਵਲ ਜੋ ਕੁਝ ਵੀ ਹੋਇਆ ਹੈ, ਉਸ ਦਾ ਬਹੁਤਾ ਹੇਰਾ ਦੇ ਝੰਡੇ-ਬਰਦਾਰ ਲੋਗ ਭਰੀ ਚਾਲ ਵਿਚ ਪੰਜਾਬੀ ਦੇ ਵਾਧੇ ਤੇ ਆਪਦੇ ਸਿਰ ਹੀ ਹੈ । 127